HOME » NEWS » Life

Valentine's Day 2020 : ਅਧਿਐਨ ਸੁਮਨ ਦੀ ਗਰਲਫ੍ਰੈਂਡ ਮਾਇਰਾ ਨੇ ਰੋਜ਼-ਡੇ ਤੇ ਸ਼ੇਅਰ ਕੀਤੀ ਟਾਪਲੈਸ ਫੋਟੋ

News18 Punjabi | News18 Punjab
Updated: February 8, 2020, 3:22 PM IST
share image
Valentine's Day 2020 : ਅਧਿਐਨ ਸੁਮਨ ਦੀ ਗਰਲਫ੍ਰੈਂਡ ਮਾਇਰਾ ਨੇ ਰੋਜ਼-ਡੇ ਤੇ ਸ਼ੇਅਰ ਕੀਤੀ ਟਾਪਲੈਸ ਫੋਟੋ
Valentine's Day 2020 : ਅਧਿਐਨ ਸੁਮਨ ਦੀ ਗਰਲਫ੍ਰੈਂਡ ਮਾਇਰਾ ਨੇ ਰੋਜ਼-ਡੇ ਤੇ ਸ਼ੇਅਰ ਕੀਤੀ ਟਾਪਲੈਸ ਫੋਟੋ

ਪ੍ਰੇਮੀ ਜੋੜਿਆਂ ਦੇ ਲਈ ਫਰਵਰੀ ਦਾ ਮਹੀਨਾ ਬਹੁਤ ਖਾਸ ਹੁੰਦਾ ਹੈ। ਵੈਲੇਨਟਾਈਨਜ਼ ਵੀਕ ਸ਼ੁਰੂ ਹੋ ਚੁੱਕਾ ਹੈ। ਇਸ ਖਾਸ ਮਹੀਨੇ ਦੇ ਖਾਸ ਹਫਤੇ ਦਾ ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਸਪਲਿਟਸਵਿਲਾ 11' ਦੀ ਕੰਟੈਸਟੈਂਟ ਰਹੀ ਮਾਇਰਾ ਮਿਸ਼ਰਾ ਅਤੇ ਅਧਿਐਨ ਸੁਮਨ ਦੀ ਗਰਲਫ੍ਰੈਂਡ ਨੇ ਖਾਸ ਅੰਦਾਜ਼ ‘ਚ ਇਸਦਾ ਸਵਾਗਤ ਕੀਤਾ ਹੈ

  • Share this:
  • Facebook share img
  • Twitter share img
  • Linkedin share img
ਪ੍ਰੇਮੀ ਜੋੜਿਆਂ ਦੇ ਲਈ ਫਰਵਰੀ ਦਾ ਮਹੀਨਾ ਬਹੁਤ ਖਾਸ ਹੁੰਦਾ ਹੈ। ਵੈਲੇਨਟਾਈਨਜ਼ ਵੀਕ ਸ਼ੁਰੂ ਹੋ ਚੁੱਕਾ ਹੈ। ਇਸ ਖਾਸ ਮਹੀਨੇ ਦੇ ਖਾਸ ਹਫਤੇ ਦਾ ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਸਪਲਿਟਸਵਿਲਾ 11' ਦੀ ਕੰਟੈਸਟੈਂਟ ਰਹੀ ਮਾਇਰਾ ਮਿਸ਼ਰਾ (Maera Mishra) ਅਤੇ ਅਧਿਐਨ ਸੁਮਨ (Adhyayan Suman) ਦੀ ਗਰਲਫ੍ਰੈਂਡ ਨੇ ਖਾਸ ਅੰਦਾਜ਼ ‘ਚ ਇਸਦਾ ਸਵਾਗਤ ਕੀਤਾ ਹੈ।



ਮਾਇਰਾ ਮਿਸ਼ਰਾ ਅੱਜਕੱਲ੍ਹ ਅਦਾਕਾਰਾ ਕੰਗਨਾ ਰਣੌਤ ਦੇ ਐਕਸ ਬੁਆਏਫ੍ਰੈਂਡ ਅਧਿਐਨ ਸੁਮਨ (Adhyayan Suman) ਨੂੰ ਡੇਟ ਕਰਨ ਨੂੰ ਲੈ ਕੇ ਚਰਚਾ ‘ਚ ਹਨ। ਮਾਇਰਾ ਮਿਸ਼ਰਾ ਸੋਸ਼ਲ ਮੀਡੀਆ (Social Media) ਦੇ ਕਾਫੀ ਐਕਟਿਵ ਹਨ, ਉਹ ਅਕਸਰ ਆਪਣੀ ਤਸਵੀਰਾਂ ਨੂੰ ਇੰਸਟਾਗਰਾਮ ਤੇ ਸ਼ੇਅਰ ਕਰਦੀ ਰਹਿੰਦੀ ਹਨ। ਵੈਲੇਨਟਾਈਨ ਵੀਕ ਦੇ ਪਹਿਲੇ ਦਿਨ ਮਾਇਰਾ ਨੇ ਅਜਿਹੀ ਤਸਵੀਰ ਸ਼ੇਅਰ ਕੀਤੀ, ਜਿਸਨੇ ਉਨ੍ਹਾਂ ਨੂੰ ਫਿਰ ਸੁਰਖੀਆਂ ‘ਚ ਲਿਆ ਦਿੱਤਾ।


ਵੈਲੇਨਟਾਈਨ-ਡੇ (Valentines Day) ਦਾ ਦੁਨੀਆ ਭਰ ਦੇ ਪ੍ਰੇਮੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ। ਕੁਝ ਅਜਿਹਾ ਹੀ ਇੰਤਜ਼ਾਰ ਅਧਿਐਨ ਸੁਮਨ (Adhyayan Suman) ਦੀ ਗਰਲਫ੍ਰੈਂਡ ਮਾਇਰਾ ਮਿਸ਼ਰਾ (Maera Mishra) ਨੂੰ ਸੀ, ਇਸ ਲਈ ਉਨ੍ਹਾਂ ਨੇ ਵੈਲੇਨਟਾਈਨ ਵੀਕ (Valentines Week) ਸ਼ੁਰੂ ਹੁੰਦੇ ਹੀ, ਮਤਲਬ ਰੋਜ਼-ਡੇ (Rose Day) ਦੇ ਮੌਕੇ ਤੇ ਆਪਣੀ ਇਕ ਟਾਪਲੈਸ ਫੋਟੋ ਸ਼ੇਅਰ ਕਰਕੇ ਫੈਂਸ ਨੂੰ ਰੋਜ਼-ਡੇ ਵਿਸ਼ ਕੀਤਾ ਹੈ। ਉਨ੍ਹਾਂ ਦੀ ਇਹ ਟਾਪਲੈਸ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਚਰਚਾ ‘ਚ ਬਣੀ ਹੋਈ ਹੈ।



 




View this post on Instagram




 

Happy Rose Day 🥰😆❤️ #roseday #love #constant ❤️


A post shared by Maera Mishra (@maeramishra) on





ਇਹ ਪਹਿਲੀ ਵਾਰ ਨਹੀਂ ਜਦੋਂ ਮਾਇਰਾ ਨੇ ਇਸ ਤਰਾਂ ਦੀ ਬੋਲਡ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੋਵੇ, ਇਸ ਤੋਂ ਪਹਿਲਾਂ ਵੀ ਉਹ ਅਜਿਹੀ ਹੀ ਤਸਵੀਰਾਂ ਸ਼ੇਅਰ ਕਰ ਚੁੱਕੀਆਂ ਹਨ।

First published: February 8, 2020
ਹੋਰ ਪੜ੍ਹੋ
ਅਗਲੀ ਖ਼ਬਰ