Viral Dance Video On Social Media: ਸੋਸ਼ਲ ਮੀਡੀਆ ਇੰਟਰਨੈੱਟ 'ਤੇ ਅਜਿਹਾ ਪਲੇਟਫਾਰਮ ਹੈ, ਜਿੱਥੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਇੱਥੇ ਕਈ ਵਾਰ ਅਜਿਹੀਆਂ ਵੀਡੀਓਜ਼ ਸਾਹਮਣੇ ਆ ਜਾਂਦੀਆਂ ਹਨ ਕਿ ਜੋ ਸਾਨੂ ਹੈਰਾਨ ਕਰ ਦਿੰਦੀਆਂ ਹਨ 'ਤੇ ਕਈ ਵਾਰ ਉਨ੍ਹਾਂ ਨੂੰ ਦੇਖ ਕੇ ਹਾਸਾ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਹੀ ਇੱਕ ਧਮਾਕੇਦਾਰ ਵੀਡੀਓ ਹਰ ਪਾਸੇ ਛਾਈ ਹੋਈ ਹੈ। ਵੀਡੀਓ ਸਕੂਲ ਵਿੱਚ ਚੱਲ ਰਹੇ ਡਾਂਸ ਪ੍ਰੋਗਰਾਮ ਨਾਲ ਸਬੰਧਤ ਹੈ। ਇਸ 'ਚ ਕੁੜੀਆਂ ਮਿਊਜ਼ਿਕ 'ਤੇ ਡਾਂਸ ਕਰ ਰਹੀਆਂ ਹਨ। ਪਰ ਫਿਰ ਕੁਝ ਅਜਿਹਾ ਦੇਖਣ ਨੂੰ ਮਿਲਿਆ ਕਿ ਅਧਿਆਪਕ ਹੈਰਾਨ ਰਹਿ ਗਏ।
ਸੋਸ਼ਲ ਮੀਡਿਆ 'ਤੇ ਸਕੂਲ ਦੇ ਇਕ ਪ੍ਰੋਗਰਾਮ ਦੋ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਵਿਦਿਆਰਥੀ ਡਾਂਸ ਕਰ ਰਹੇ ਸਨ ਇਨ੍ਹਾਂ ਵਿੱਚੋ ਉਨ੍ਹਾਂ ਨੇ ਥੋੜ੍ਹੀ ਦੂਰ ਦੋ ਲੜਕੀਆਂ ਨੂੰ ਨੱਚਦੇ ਦੇਖਿਆ। ਇਸ 'ਚ ਦੋਵੇਂ ਇਸ ਤਰ੍ਹਾਂ ਡਾਂਸ ਕਰਦੇ ਨਜ਼ਰ ਆ ਰਹੇ ਹਨ ਕਿ ਜਿਸ ਨੂੰ ਦੇਖ ਕੇ ਕੋਈ ਵੀ ਕੰਬ ਜਾਵੇਗਾ। ਇਸ ਵਿੱਚ ਵੀ ਇੱਕ ਕੁੜੀ ਦਾ ਡਾਂਸ ਸਭ ਤੋਂ ਵੱਧ ਦੇਖਣ ਯੋਗ ਹੈ। ਉਹ ਡਾਂਸ ਵਿੱਚ ਇੰਨੀ ਡੁੱਬ ਗਈ ਕਿ ਜਿਵੇਂ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਹੋਵੇ।
View this post on Instagram
ਇਹ ਵੀਡੀਓ ਸੋਸ਼ਲ ਮੀਡਿਆ 'ਚ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਯੂਜ਼ਰਸ ਕੰਮਨੇਟ ਵੀ ਕਰ ਰਹੇ ਹਨ। ਇਕ ਉਸੇ ਨੇ ਕੰਮੈਂਟ ਕੀਤਾ ਕਿ ਵਾਹ ਦੀਦੀ ਵਾਹ 'ਤੇ ਉਥੇ ਹੀ ਦੂਜੇ ਉਸੇ ਨੇ ਕੰਮੈਂਟ ਕੀਤਾ ਕਿ ਵੂਮਨ ਹੈ ਕੁਝ ਵੀ ਕਰ ਸਕਦੀ ਹੈ। ਜਿਆਦਾਤ ਯੂਜ਼ਰਸ ਇਸ ਵੀਡੀਓ 'ਚ ਹੱਸੀ ਵਾਲ਼ੀ ਐਮੋਜੀ ਨਾਲ ਰਿਐਕਟ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dancer, Social media, Viral, Viral news, Viral video