Home /News /lifestyle /

Ajab Gajab News: ਔਡੀ ਕਾਰ ਨਾਲੋਂ ਵੀ ਮਹਿੰਗੀ ਨੇਲਪਾਲਿਸ਼, ਕੀਮਤ ਡੇਢ ਕਰੋੜ

Ajab Gajab News: ਔਡੀ ਕਾਰ ਨਾਲੋਂ ਵੀ ਮਹਿੰਗੀ ਨੇਲਪਾਲਿਸ਼, ਕੀਮਤ ਡੇਢ ਕਰੋੜ

ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਚੀਜ਼ ਬਾਰੇ ਦੱਸਣ ਜਾ ਰਹੇ ਹਾਂ। ਕੁਝ ਸਾਲ ਪਹਿਲਾਂ ਇੱਕ ਨੇਲ ਪਾਲਿਸ਼ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੇਖਣ 'ਚ ਇਹ ਸਧਾਰਨ ਲੱਗਦੀ ਹੈ ਨੇਲ ਪਾਲਿਸ਼ ਦੀ ਕੀਮਤ ਔਡੀ ਕਾਰ ਤੋਂ ਵੀ ਜ਼ਿਆਦਾ ਹੈ। ਜੀ ਹਾਂ ਮਾਰਕਿਟ `ਚ ਅੋਡੀ ਏ7 ਖ਼ਰੀਦਣ ਜਾਂਦੇ ਹੋ ਤਾਂ ਇਸ ਦੀ ਅੰਦਾਜ਼ਨ ਕੀਮਤ 90 ਲੱਖ ਦੇ ਕਰੀਬ ਹੈ। ਯਾਨਿ ਕਿ ਇਹ ਨੇਲ ਪਾਲਿਸ਼ ਉਸ ਤੋਂ ਵੀ ਮਹਿੰਗੀ। ਇਸ ਨੇਲ ਪਾਲਿਸ਼ ਦੀ ਕੀਮਤ 1.6 ਕਰੋੜ ਰੁਪਏ ਹੈ।

ਹੋਰ ਪੜ੍ਹੋ ...
  • Share this:
Nail Polish Costlier Than Audi: ਆਮ ਤੌਰ 'ਤੇ ਜਿਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਜ਼ਿਆਦਾ ਹੁੰਦੀਆਂ ਹਨ, ਉਨ੍ਹਾਂ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ। ਕੀਮਤੀ ਵਸਤੂਆਂ ਦਾ ਇੰਨਾ ਜ਼ਿਆਦਾ ਪ੍ਰਚਾਰ ਹੁੰਦਾ ਹੈ ਕਿ ਲੋਕ ਇੱਥੋਂ ਤੱਕ ਸਮਝ ਜਾਂਦੇ ਹਨ ਕਿ ਉਨ੍ਹਾਂ ਨੂੰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਤੁਸੀਂ ਅਜਿਹੀਆਂ ਚੀਜ਼ਾਂ ਵੀ ਦੇਖੀਆਂ ਹੋਣਗੀਆਂ ਜੋ ਦੇਖਣ 'ਚ ਤਾਂ ਆਮ ਲੱਗਦੀਆਂ ਹਨ ਪਰ ਇਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ।

ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਚੀਜ਼ ਬਾਰੇ ਦੱਸਣ ਜਾ ਰਹੇ ਹਾਂ। ਕੁਝ ਸਾਲ ਪਹਿਲਾਂ ਇੱਕ ਨੇਲ ਪਾਲਿਸ਼ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੇਖਣ 'ਚ ਇਹ ਸਧਾਰਨ ਲੱਗਦੀ ਹੈ ਨੇਲ ਪਾਲਿਸ਼ ਦੀ ਕੀਮਤ ਔਡੀ ਕਾਰ ਤੋਂ ਵੀ ਜ਼ਿਆਦਾ ਹੈ। ਜੀ ਹਾਂ ਮਾਰਕਿਟ `ਚ ਅੋਡੀ ਏ7 ਖ਼ਰੀਦਣ ਜਾਂਦੇ ਹੋ ਤਾਂ ਇਸ ਦੀ ਅੰਦਾਜ਼ਨ ਕੀਮਤ 90 ਲੱਖ ਦੇ ਕਰੀਬ ਹੈ। ਯਾਨਿ ਕਿ ਇਹ ਨੇਲ ਪਾਲਿਸ਼ ਉਸ ਤੋਂ ਵੀ ਮਹਿੰਗੀ। ਇਸ ਨੇਲ ਪਾਲਿਸ਼ ਦੀ ਕੀਮਤ 1.6 ਕਰੋੜ ਰੁਪਏ ਹੈ। ਸਾਲ 2018 'ਚ ਅਜ਼ੈਚਰ ਨਾਂ ਦੀ ਗਹਿਣੇ ਬਣਾਉਣ ਵਾਲੀ ਕੰਪਨੀ ਦੀ ਬਲੈਕ ਨੇਲ ਪਾਲਿਸ਼ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।

ਇਸ ਦਾ ਕਾਰਨ ਇਹ ਸੀ ਕਿ ਇਸ ਨੇਲ ਪਾਲਿਸ਼ ਦੀ ਕੀਮਤ ਹਜ਼ਾਰਾਂ ਨਹੀਂ ਸਗੋਂ ਕਰੋੜਾਂ 'ਚ ਸੀ। ਜੀ ਹਾਂ, ਤੁਸੀਂ ਠੀਕ ਪੜ੍ਹਿਆ ਹੈ ਕਿ ਇਸ ਨੇਲ ਪਾਲਿਸ਼ ਦੀ ਕੀਮਤ ਕਰੋੜਾਂ ਵਿੱਚ ਸੀ। ਦਰਅਸਲ, ਇਹ ਕੋਈ ਰੈਗੂਲਰ ਸਪਾਰਕਲ ਨੇਲ ਪਾਲਿਸ਼ ਨਹੀਂ ਹੈ, ਇਹ 267 ਕੈਰੇਟ ਬਲੈਕ ਡਾਇਮੰਡ ਨੇਲ ਪਾਲਿਸ਼ ਹੈ। ਇਸ ਵਿਚ ਜੋ ਚਮਕ ਰਿਹਾ ਹੈ ਉਹ ਹੀਰਾ ਹੈ।

ਨੇਲ ਪਾਲਿਸ਼ ਦੀ ਕੀਮਤ ਕਰੋੜਾਂ ਵਿੱਚ ਹੈ : ਆਓ ਹੁਣ ਤੁਹਾਨੂੰ ਇਸ ਬਲੈਕ ਡਾਇਮੰਡ ਨੇਲ ਪਾਲਿਸ਼ ਦੀ ਕੀਮਤ ਬਾਰੇ ਦੱਸਦੇ ਹਾਂ। ਇਸ ਨੇਲ ਪਾਲਿਸ਼ ਦੀ ਕੀਮਤ 1.6 ਕਰੋੜ ਰੁਪਏ ਹੈ। ਯਾਨੀ ਇਸ ਨੇਲ ਪਾਲਿਸ਼ ਦੀ ਕੀਮਤ 9-10 ਲੱਖ ਦੀ ਰੇਂਜ ਵਾਲੀਆਂ 10 ਕਾਰਾਂ ਤੋਂ ਜ਼ਿਆਦਾ ਹੈ। ਕਈ ਲੋਕਾਂ ਦੀ ਸਾਲਾਨਾ ਤਨਖਾਹ ਵੀ ਇਸ ਦੀ ਕੀਮਤ ਜਿੰਨੀ ਨਹੀਂ ਹੈ।

ਇੰਨਾ ਹੀ ਨਹੀਂ ਜੇਕਰ ਤੁਸੀਂ ਇਸ ਬਲੈਕ ਡਾਇਮੰਡ ਮੈਨੀਕਿਓਰ ਨੂੰ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 1.7 ਲੱਖ ਰੁਪਏ ਖਰਚ ਕਰਨੇ ਪੈਣਗੇ। ਇੰਡੀਆਟਾਈਮ ਦੀ ਇਕ ਰਿਪੋਰਟ ਮੁਤਾਬਕ ਇਸ ਨੇਲ ਪਾਲਿਸ਼ ਦੀ ਕਾਫੀ ਮੰਗ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਜੇਕਰ ਲੋਕ ਹੀਰੇ ਨੂੰ ਪਹਿਨਣਾ ਪਸੰਦ ਕਰਦੇ ਹਨ, ਤਾਂ ਉਹ ਇਸ ਨੂੰ ਨਾਖੂਨ 'ਤੇ ਲਗਾਉਣਾ ਵੀ ਪਸੰਦ ਕਰਨਗੇ। ਇਸੇ ਲਈ ਬਲੈਕ ਡਾਇਮੰਡ ਨੇਲ ਪੋਲਿਸ਼ ਬਣਾਈ ਗਈ ਸੀ।

ਬਣ ਗਈ ਦੁਨੀਆ ਦੀ ਸਭ ਤੋਂ ਕੀਮਤੀ ਨੇਲ ਪਾਲਿਸ਼ : ਹਫਪੋਸਟ ਦੀ ਰਿਪੋਰਟ ਦੇ ਮੁਤਾਬਕ, ਹਾਲੀਵੁੱਡ ਸੈਲੇਬਸ ਰਿਹਾਨਾ ਅਤੇ ਬੇਯੋਨਸੇ ਨੇ ਕਈ ਮੌਕਿਆਂ 'ਤੇ ਇਸ ਨੇਲ ਪਾਲਿਸ਼ ਨੂੰ ਲਗਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਨੇਲ ਪਾਲਿਸ਼ ਦੁਨੀਆ ਦੀ ਸਭ ਤੋਂ ਮਹਿੰਗੀ ਨੇਲ ਪਾਲਿਸ਼ ਬਣ ਗਈ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਜਵੈਲਰ ਮਾਡਲਸ ਓਨ ਨੇ 98 ਲੱਖ ਰੁਪਏ ਦੀ ਗੋਲਡ ਰਸ਼ ਨੇਲ ਪਾਲਿਸ਼ ਬਣਾਈ ਸੀ ਜੋ ਸੋਨੇ ਦੀ ਸੀ। ਇਸ ਨੇਲ ਪਾਲਿਸ਼ ਨੂੰ ਸਾਲ 2016 'ਚ ਲਾਂਚ ਕੀਤਾ ਗਿਆ ਸੀ।
Published by:Amelia Punjabi
First published:

Tags: Ajab Gajab News, Audi, Beauty, Fashion tips, Nail paint, World news

ਅਗਲੀ ਖਬਰ