HOME » NEWS » Life

ਛੋਟੀ ਬੱਚੀ ਦੀ VIDEO ਵੇਖ ਕੇ ਦਿਲ ਖੁਸ਼ ਹੋ ਜਾਵੇਗਾ...

ਜਿੰਮ ਵਿਚ ਇਕ ਛੋਟੀ ਬੱਚੀ ਔਰਤਾਂ ਨੂੰ ਜਿੰਮ ਕਰਵਾਉਂਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਕਿੱਥੇ ਅਤੇ ਕਦੋਂ ਦਾ ਹੈ, ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਹ ਵੀਡੀਓ ਦੇਖ ਕੇ ਹਰ ਕਿਸੇ ਦਾ ਦਿਲ ਖੁਸ਼ ਹੋ ਜਾਵੇਗਾ। ਵੀਡੀਓ ਵਿਚ ਦਿਖ ਰਿਹਾ ਹੈ ਕਿ ਛੋਟੀ ਬੱਚੀ ਜਿਸ ਦੀ ਉਮਰ ਕਰੀਬ 3 ਸਾਲ ਹੈ, ਉਹ ਔਰਤਾਂ ਨੂੰ ਚੰਗੇ ਤਰੀਕੇ ਨਾਲ ਕਸਰਤ ਕਰਨ ਦਾ ਹੁਕਮ ਦੇ ਰਹੀ ਹੈ।

News18 Punjab
Updated: October 26, 2019, 4:47 PM IST
ਛੋਟੀ ਬੱਚੀ ਦੀ VIDEO ਵੇਖ ਕੇ ਦਿਲ ਖੁਸ਼ ਹੋ ਜਾਵੇਗਾ...
ਛੋਟੀ ਬੱਚੀ ਦੀ VIDEO ਵੇਖ ਕੇ ਦਿਲ ਖੁਸ਼ ਹੋ ਜਾਵੇਗਾ...
News18 Punjab
Updated: October 26, 2019, 4:47 PM IST
ਜਿੰਮ ਵਿਚ ਜਾ ਕੇ ਕਸਰਤ ਕਰਨ ਨਾਲ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ। ਟਵਿੱਟਰ ਉਤੇ ਇਕ ਵੀਡੀਓ ਵਾਇਰਲ (Viral Video) ਹੋ ਰਿਹਾ ਹੈ, ਜਿੱਥੇ ਜਿੰਮ ਵਿਚ ਇਕ ਛੋਟੀ ਬੱਚੀ ਔਰਤਾਂ ਨੂੰ ਜਿੰਮ ਕਰਵਾਉਂਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਕਿੱਥੇ ਅਤੇ ਕਦੋਂ ਦਾ ਹੈ, ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਹ ਵੀਡੀਓ ਦੇਖ ਕੇ ਹਰ ਕਿਸੇ ਦਾ ਦਿਲ ਖੁਸ਼ ਹੋ ਜਾਵੇਗਾ। ਵੀਡੀਓ ਵਿਚ ਦਿਖ ਰਿਹਾ ਹੈ ਕਿ ਛੋਟੀ ਬੱਚੀ ਜਿਸ ਦੀ ਉਮਰ ਕਰੀਬ 3 ਸਾਲ ਹੈ, ਉਹ ਔਰਤਾਂ ਨੂੰ ਚੰਗੇ ਤਰੀਕੇ ਨਾਲ ਕਸਰਤ ਕਰਨ ਦਾ ਹੁਕਮ ਦੇ ਰਹੀ ਹੈ।



ਉਸ ਨੂੰ ਜਿੰਮ ਦੀਆਂ ਸਾਰੀਆਂ ਕਸਰਤਾਂ ਦੇ ਮੂਵ ਪਤਾ ਹਨ। ਉਹ ਇਕ-ਇਕ ਕਰਕੇ ਔਰਤਾਂ ਨੂੰ ਸਾਰੇ ਮੂਵਸ ਕਰਵਾ ਰਹੀ ਹੈ। ਉਹ ਔਰਤਾਂ ਨੂੰ ਡਾਂਸ ਵੀ ਕਰਵਾਉਂਦੀ ਹੈ। ਔਰਤਾਂ ਵੀ ਖੁਸ਼ੀ-ਖੁਸ਼ੀ ਉਸਦੇ ਦੇ ਦਿਸ਼ਾ-ਨਿਰਦੇਸ਼ਾਂ ਉਪਰ ਜਿੰਮ ਵਿਚ ਕਸਰਤ ਕਰ ਰਹੀਆਂ ਹਨ।

ਬੱਚੀ ਦੀ ਬੇਹੱਦ ਖਾਸ ਗੱਲ ਇਹ ਹੈ ਕਿ ਉਹ ਹਰ ਵਰਕਆਊਟ ਦੇ ਵਿਚ-ਵਿਚ ਪਿੱਛੇ ਮੁੜ ਕੇ ਚੈਕ ਕਰਦੀ ਹੈ ਕਿ ਸਾਰੀਆਂ ਔਰਤਾਂ ਠੀਕ ਨਾਲ ਕਸਰਤ ਕਰ ਰਹੀਆਂ ਹਨ ਜਾਂ ਨਹੀਂ। ਬੱਚੀ ਇਹ ਵੀ ਵੇਖਦੀ ਹੈ ਕਿ ਔਰਤਾਂ ਉਸ ਨੂੰ ਫਾਲੋ ਕਰ ਰਹੀਆਂ ਜਾਂ ਨਹੀਂ। ਸੋਸ਼ਲ ਮੀਡੀਆ ਉਤੇ ਇਹ ਵੀਡੀਓ ਵਾਇਰਲ ਹੋ ਗਿਆ ਹੈ। ਹਰ ਕੋਈ ਬੱਚੀ ਦੀ ਪ੍ਰਸ਼ੰਸ਼ਾ ਕਰ ਰਿਹਾ ਹੈ।
First published: October 26, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...