Home /News /lifestyle /

VIDEO: ਪਤੀ-ਪਤਨੀ ਦੇ ਡਾਂਸ ਨਾਲ ਹਿੱਲੀ ਧਰਤੀ! ਹੱਸ-ਹੱਸ ਪਾਗਲ ਹੋਏ ਲੋਕ, ਦੇਖੋ ਵੀਡੀਓ

Viral Video Of Marriage: ਜਿਵੇਂ-ਜਿਵੇਂ ਵਿਆਹਾਂ ਦਾ ਸੀਜ਼ਨ ਨੇੜੇ ਆਉਂਦਾ ਹੈ, ਬਹੁਤ ਸਾਰੇ ਲੋਕਾਂ ਦੇ ਅੰਦਰ ਦਾ ਹੀਰੋ ਜਾਗ ਜਾਂਦਾ ਹੈ। ਉਨ੍ਹਾਂ ਦਾ ਉਤਸ਼ਾਹ ਅਚਾਨਕ ਵੱਧ ਜਾਂਦਾ ਹੈ। ਵਿਆਹ ਦੇ ਡਾਂਸ ਫਲੋਰ ਤੇ ਕਈ ਵਾਰ ਲੋਕ ਅਹਿਜਿਆ ਹਰਕਤਾਂ ਕਰ ਦਿੰਦੇ ਹਨ ਜੋ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੁੰਦੀਆਂ ਹਨ। ਦਰਅਸਲ ਵਿਆਹ 'ਚ ਡਾਂਸ ਫਲੋਰ 'ਤੇ ਭਾਜੀ ਭਾਬੀ ਨੂੰ ਹੀਰੋਪੰਤੀ ਇੰਨ੍ਹੀ ਭਾਰੀ ਪੈ ਗਈ ਕਿ ਉਨ੍ਹਾਂ ਨੇ ਬਿਨਾਂ ਕਿਸੇ ਮਿਹਨਤ ਦੇ ਇੱਕ ਕਾਮੇਡੀ ਸ਼ੋਅ ਸਭ ਦੇ ਸਾਹਮਣੇ ਕਰ ਦਿੱਤਾ ਗਿਆ।

ਹੋਰ ਪੜ੍ਹੋ ...
  • Share this:

ਟਵਿੱਟਰ 'ਤੇ @HasnaZarooriHai 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਵਿਆਹ ਦੌਰਾਨ ਲੋਕ ਡਾਂਸ ਫਲੋਰ 'ਤੇ ਡਾਂਸ ਕਰ ਰਹੇ ਸਨ। ਫਿਰ ਇੱਕ ਵਿਅਕਤੀ ਨੂੰ ਅਜਿਹੀ ਹੀਰੋਪੰਤੀ ਸੁਝੀ ਕਿ ਉਸਨੇ ਡਾਂਸ ਕਰ ਰਹੀ ਆਪਣੀ ਪਤਨੀ ਨੂੰ ਗੋਦ 'ਚ ਚੁੱਕਣ ਦੀ ਕੋਸ਼ਿਸ਼ ਕੀਤੀ। ਪਰ ਉਹ ਇਸ ਵਿਚ ਫੇਲ ਹੋ ਗਿਆ 'ਤੇ ਡਾਂਸ ਫਲੋਰ 'ਚ ਉਦੇ ਉਤੇ ਹੀ ਡਿੱਗ ਪਿਆ। ਹਰ ਕੋਈ ਆਪਣਾ ਡਾਂਸ ਭੁੱਲ ਗਿਆ ਅਤੇ ਉਨ੍ਹਾਂ ਨੂੰ ਦੇਖ ਕੇ ਹੱਸ ਪਿਆ। ਡਿੱਗੇ ਜੋੜੇ ਵੀ ਆਪਣੀ ਬੇਇੱਜ਼ਤੀ 'ਤੇ ਹੱਸਣ ਲੱਗੇ।

ਵੀਡੀਓ ਦੇਖਣ ਵਾਲਿਆਂ ਨੇ ਵੀ ਖੂਬ ਆਨੰਦ ਲਿਆ। ਭਈਆ ਜੀ ਦੇ ਜੋਸ਼ ਅਤੇ ਹੇਰੋਪੰਤੀ ਨੇ ਭਾਵੇਂ ਉਨ੍ਹਾਂ ਨੂੰ ਹੀਰੋ ਬਣਾਇਆ ਹੋਵੇ ਜਾਂ ਨਾ, ਪਰ ਸਮਾਗਮ ਵਿੱਚ ਸਭ ਨੂੰ ਖੂਬ ਮਨੋਰੰਜਨ ਕੀਤਾ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਯੂਜ਼ਰਸ ਨੇ ਵਿਅਕਤੀ ਦਾ ਖੂਬ ਮਜ਼ਾਕ ਉਡਾਇਆ ਅਤੇ ਸਲਾਹ ਦਿੱਤੀ ਕਿ ਕਿਸੇ ਨੂੰਜ਼ਿਆਦਾ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਸ਼ਖਸ ਦੀ ਇੱਛਾ ਨੂੰ ਜ਼ਿਆਦਾ ਸਨਮਾਨ ਨਹੀਂ ਦਿੱਤਾ ਅਤੇ ਲਿਖਿਆ- ਉਹ ਹੀਰੋ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਪਰ ਉਹ ਇੱਕ ਮਹਾਨ ਪਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਮੈਂ ਇਸਦੀ ਕਦਰ ਕਰਦਾ ਹਾਂ, ਕਿਉਂਕਿ ਉਹ ਉਸ ਲਈ ਆਪਣਾ ਪਿਆਰ ਦਿਖਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।

Published by:Drishti Gupta
First published:

Tags: Ajab Gajab, Ajab Gajab News, OMG