• Home
  • »
  • News
  • »
  • lifestyle
  • »
  • VIRAL VIDEO THE MASTER ASKED HOW MUCH IS IN A QUARTER THE CHILD SAID 30 ML

Viral video- ਮਾਸਟਰ ਨੇ ਪੁੱਛਿਆ, ਇੱਕ ਕੁਆਰਟਰ 'ਚ ਕਿੰਨਾ ਹੁੰਦਾ ਹੈ, ਬੱਚੇ ਨੇ ਕਿਹਾ-30ml

ਸੋਸ਼ਲ ਮੀਡੀਆ ਉਤੇ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਦੇਖੋ ਵੀਡੀਓ....

ਸੋਸ਼ਲ ਮੀਡੀਆ ਉਤੇ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਦੇਖੋ ਵੀਡੀਓ....

ਸੋਸ਼ਲ ਮੀਡੀਆ ਉਤੇ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਦੇਖੋ ਵੀਡੀਓ....

  • Share this:
    ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਨੂੰ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਅਕਸਰ, ਲੋਕਾਂ ਦੇ ਅਜੀਬੋਗਰੀਬ ਵੀਡੀਓ ਦੇਖ ਕੇ ਅਸੀਂ ਆਪਣਾ ਮਨੋਰੰਜਨ ਕਰਦੇ ਹਾਂ, ਕੁਝ ਵੀਡੀਓ ਅਜਿਹੇ ਹੁੰਦੇ ਹਨ ਜਿਨਾਂ ਨੂੰ ਵੇਖਕੇ ਹਾਸਾ ਆ ਜਾਂਦਾ ਹੈ। ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਆਨ ਲਾਈਨ ਕਲਾਸ ਨਾਲ ਸਬੰਧਤ ਹੈ।  ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਘਟਦੇ ਜਾ ਰਹੇ ਹਨ ਪਰ ਹਾਲੇ ਵੀ ਕਈ ਕੰਪਨੀਆਂ ਦੇ ਮੁਲਾਜ਼ਮ ਵਰਕ ਫਰੋਮ ਹੋਮ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਬੱਚੇ ਵੀ ਘਰ ਤੋਂ ਹੀ ਆਨ ਲਾਈਨ ਕਲਾਸਾਂ ਲਗਾ ਰਹੇ ਹਨ।

    ਸੋਸ਼ਲ ਮੀਡੀਆ ਉਤੇ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਅਧਿਆਪਕ ਬੱਚਿਆਂ ਨੂੰ ਸਵਾਲ ਪੁੱਛ ਰਿਹਾ ਹੈ। ਉਸਨੇ ਪੁੱਛਿਆ ਕਿ ਇੱਕ ਕੁਆਰਟਰ ਵਿੱਚ ਕਿੰਨਾ ਹੁੰਦਾ ਹੈ? ਬੱਚੇ ਅਜਿਹੇ ਮਜ਼ਾਕੀਆ ਜਵਾਬ ਦਿੰਦੇ ਹਨ ਕਿ ਉਹ ਜਿਸ ਨੂੰ ਸੁਣਦਿਆਂ ਹੀ ਤੁਹਾਡਾ ਹਾਸਾ ਨਹੀਂ ਰੁਕਣਾ। ਇਸ ਵੀਡੀਓ ਨੂੰ ਦੇਖੋ।



    ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਉਤੇ ਕਈ ਯੂਜਰਸ ਕਈ ਤਰ੍ਹਾਂ ਦੇ Memes ਬਣਾ ਰਹੇ ਹਨ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
    Published by:Ashish Sharma
    First published: