Home /News /lifestyle /

Viral Video: ਡਿਗਰੀ ਲੈਣ ਗਏ ਵਿਦਿਆਰਥੀ ਨੇ ਮੁੱਖ ਅਧਿਆਪਕ ਸਾਹਮਣੇ ਕੀਤਾ 'ਕਾਲਾ ਚਸ਼ਮਾ' ਡਾਂਸ

ਨਵੇਂ ਪੁਰਾਣੇ ਫਿਲਮੀ ਗਾਣਿਆਂ ਉੱਤੇ ਰੀਲਸ ਬਣਾਉਣਾ ਇੱਕ ਆਮ ਟ੍ਰੈਂਡ ਹੈ। ਪਰ ਇਸ ਵੇਲੇ 'ਕਾਲਾ ਚਸ਼ਮਾ' ਗਾਣਾ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਛਾਇਆ ਹੋਇਆ ਹੈ। ਕਹਿ ਸਕਦੇ ਹਾਂ ਕਿ ਕਾਲਾ ਚਸ਼ਮਾ ਗਾਣਾ ਸੋਸ਼ਲ ਮੀਡੀਆ ਤੋਂ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ। ਮਤਲਬ ਕਾਲਾ ਚਸ਼ਮਾ ਗਾਉਣ ਦਾ ਡਾਂਸ ਟ੍ਰੈਂਡ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਗੀਤ ਦਾ ਟ੍ਰੈਂਡਿੰਗ ਸਟੈਪ ਜਿਸ 'ਚ ਜ਼ਮੀਨ 'ਤੇ ਜਾਣਬੁੱਝ ਕੇ ਟ੍ਰਿਪ ਕਰਦੇ ਹੋਏ ਡਾਂਸ ਕੀਤਾ ਜਾਂਦਾ ਹੈ, ਕਾਫੀ ਟ੍ਰੈਂਡ 'ਚ ਹੈ।

ਹੋਰ ਪੜ੍ਹੋ ...
  • Share this:

    ਸਾਲ 2016 ਦੀ ਫਿਲਮ "ਬਾਰ ਬਾਰ ਦੇਖੋ" ਦਾ ਹਿੱਟ ਗਾਣਾ ਕਾਲਾ ਚਸ਼ਮਾ ਇੱਕ ਵਿਆਹ ਵਿੱਚ ਨਾਰਵੇਈ ਡਾਂਸ ਗਰੁੱਪ ਕਵਿੱਕ ਸਟਾਈਲ ਦੁਆਰਾ ਡਾਂਸ ਮੂਵਜ਼ ਦੇ ਨਾਲ ਪ੍ਰਫਾਰਮ ਕੀਤਾ ਗਿਆ। ਇਸ ਵੀਡੀਓ ਨੂੰ ਜਦੋਂ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤਾ ਗਿਆ ਤਾਂ ਇਹ ਵਾਇਰਲ ਹੋ ਗਿਆ ਤੇ ਇੱਕ ਟ੍ਰੈਂਡ ਬਣ ਗਿਆ।

    ਵਿਦੇਸ਼ਾਂ ਤੋਂ ਲੈ ਕੇ ਖੇਡਾਂ ਤੱਕ, ਬਾਲੀਵੁੱਡ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਇਸ ਟ੍ਰੈਂਡਿੰਗ ਡਾਂਸ ਸਟਾਈਲ ਨੂੰ ਫਾਲੋ ਕਰਦੇ ਹੋਏ ਦੇਖੇ ਗਏ ਹਨ। ਹੁਣ ਕਾਲਾ ਚਸ਼ਮਾ ਡਾਂਸ ਟ੍ਰੈਂਡ ਨੂੰ ਫਾਲੋ ਕਰਦੇ ਹੋਏ, ਇੱਕ ਵਿਦਿਆਰਥੀ ਵੀ ਦੇਖਿਆ ਗਿਆ ਹੈ ਜੋ ਕਨਵੋਕੇਸ਼ਨ ਵਿੱਚ ਡਿਗਰੀ ਲੈਣ ਤੋਂ ਪਹਿਲਾਂ ਜ਼ਮੀਨ 'ਤੇ ਡਿੱਗ ਕੇ ਇਹ ਡਾਂਸ ਮੂਵ ਕਰਦਾ ਦਿਖਾਈ ਦਿੰਦਾ ਹੈ।

    ਇਸ ਵੀਡੀਓ ਨੂੰ ਮਾਹਿਰ ਮਲਹੋਤਰਾ ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ ਦੀ ਕੈਪਸ਼ਨ ਵਿੱਚ ਯੂਜ਼ਰ ਨੇ ਲਿਖਿਆ ਹੈ ਕਿ "ਡਿਸਕਲੇਮਰ , ਕਿਰਪਾ ਕਰਕੇ ਇਸ ਨੂੰ ਨਾ ਦੋਹਰਾਓ, ਮੈਂ ਇਸ ਨੂੰ ਉਤਸ਼ਾਹਿਤ ਨਹੀਂ ਕਰ ਰਿਹਾ ਹਾਂ"। ਇਸ ਦੇ ਨਾਲ ਹੀ #kalachashma, #dancereels ਅਤੇ #graduation day ਵਰਗੇ ਕਈ ਹੈਸ਼ਟੈਗ ਵੀ ਪੋਸਟ ਕੀਤੇ ਗਏ ਸਨ। ਵੀਡੀਓ ਵਿੱਚ ਇੱਕ ਟੈਕਸਟ ਇਨਸਰਟ ਵੀ ਹੈ ਜਿਸ ਵਿੱਚ ਲਿਖਿਆ ਹੈ "ਸੋ ਮੈਂ ਆਪਣੇ ਕਨਵੋਕੇਸ਼ਨ ਵਿੱਚ ਇਹ ਕੀਤਾ"।

    ਇਸ ਵੀਡੀਓ ਨੂੰ ਆਨਲਾਈਨ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਹੈ। ਇਸ ਵੀਡੀਓ ਨੂੰ 1600 ਤੋਂ ਵੱਧ ਕਮੈਂਟ ਤੇ 2.7 ਲੱਖ ਲਾਈਕਸ ਮਿਲੇ ਹਨ।

    Published by:Drishti Gupta
    First published:

    Tags: Ajab Gajab, Ajab Gajab News, Viral, Viral news, Viral video