Viral Video: ਪੈਰਾਂ ਹੇਠਾਂ ਮਿੱਧ ਕੇ ਅਤੇ ਥੁੱਕ ਕੇ ਟੋਸਟ ਪੈਕਿੰਗ! ਵੀਡੀਓ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ

ਹੁਣ ਇਕ ਨਵਾਂ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਵੇਖ ਕੇ ਤੁਸੀਂ ਟੋਸਟ ਖਾਣਾ ਬੰਦ ਕਰ ਦੇਵੋਗੇ। ਹੁਣ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਨੂੰ ਵੇਖਣ ਤੋਂ ਬਾਅਦ, ਇੱਕ ਗੱਲ ਪੱਕੀ ਹੈ ਕਿ ਤੁਸੀਂ 'ਟੋਸਟ' ਖਾਣਾ ਛੱਡ ਦੇਵੋਗੇ।

Viral Video: ਪੈਰਾਂ ਹੇਠਾਂ ਮਿੱਧ ਕੇ ਅਤੇ ਥੁੱਕ ਕੇ ਟੋਸਟ ਪੈਕਿੰਗ! ਵੀਡੀਓ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ

Viral Video: ਪੈਰਾਂ ਹੇਠਾਂ ਮਿੱਧ ਕੇ ਅਤੇ ਥੁੱਕ ਕੇ ਟੋਸਟ ਪੈਕਿੰਗ! ਵੀਡੀਓ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ

  • Share this:
    Toast Viral Video: ਸੋਸ਼ਲ ਮੀਡੀਆ ਵੱਖ-ਵੱਖ ਤਰ੍ਹਾਂ ਦੀਆਂ ਹੈਰਾਨ ਕਰਨ ਵਾਲੀਆਂ ਵੀਡੀਓ ਵਾਇਰਲ ਸਾਹਮਣੇ ਆਉਂਦੀਆਂ ਹਨ। ਕੁਝ ਸਮਾਂ ਪਹਿਲਾਂ ਤੰਦੂਰੀ ਰੋਟੀ ਨੂੰ ਥੁੱਕ ਲਗਾਉਣ ਦਾ ਵੀਡੀਓ ਵਾਇਰਲ ਹੋਇਆ ਸੀ। ਹੁਣ ਇਕ ਨਵਾਂ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਵੇਖ ਕੇ ਤੁਸੀਂ ਟੋਸਟ ਖਾਣਾ ਬੰਦ ਕਰ ਦੇਵੋਗੇ। ਹੁਣ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਨੂੰ ਵੇਖਣ ਤੋਂ ਬਾਅਦ, ਇੱਕ ਗੱਲ ਪੱਕੀ ਹੈ ਕਿ ਤੁਸੀਂ 'ਟੋਸਟ' ਖਾਣਾ ਛੱਡ ਦੇਵੋਗੇ। ਕਿਉਂਕਿ, ਜਿਸ ਤਰ੍ਹਾਂ ਕਾਰੀਗਰ ਟੋਸਟ 'ਤੇ ਆਪਣੇ ਪੈਰ ਰੱਖ ਰਹੇ ਹਨ ਅਤੇ ਇਸ ਨੂੰ ਥੁੱਕ ਨਾਲ ਪੈਕ ਕਰ ਰਹੇ ਹਨ, ਇਸ ਨੂੰ ਦੇਖ ਕੇ ਕੋਈ ਹੈਰਾਨ ਰਹਿ ਜਾਏਗਾ।





    ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਟੋਸਟ ਤਿਆਰ ਹੋਣ ਤੋਂ ਬਾਅਦ, ਫੈਕਟਰੀ ਵਿੱਚ ਬੈਠੇ ਕੁਝ ਕਾਰੀਗਰ ਟੋਸਟ ਉੱਤੇ ਆਪਣੇ ਪੈਰ ਰੱਖ ਰਹੇ ਹਨ। ਇੰਨਾ ਹੀ ਨਹੀਂ, ਪੈਕਿੰਗ ਕਰਦੇ ਸਮੇਂ ਉਨ੍ਹਾਂ ਵਿੱਚੋਂ ਇੱਕ ਨੇ ਟੋਸਟ ਉਤੇ ਆਪਣੀ ਜੀਭ ਲਗਾ ਰਿਹਾ ਹੈ। ਥੁੱਕ ਲਗਾਉਣ ਤੋਂ ਬਾਅਦ ਵਿਅਕਤੀ ਟੋਸਟ ਨੂੰ ਪੈਕਟ ਦੇ ਅੰਦਰ ਰੱਖਦਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ  'giedde' ਨਾਂ ਦੇ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਹੁਣ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਹੁਣ ਤੱਕ ਹਜ਼ਾਰਾਂ ਲੋਕਾਂ ਨੇ ਇਸ ਵੀਡੀਓ ਨੂੰ ਵੇਖਿਆ ਹੈ।
    Published by:Ashish Sharma
    First published: