Diwali Stickers For WhatsApp: ਵਾਟਸ ਐਪ ਉੱਤੇ ਤੁਸੀਂ ਧਨਤੇਰਸ ਅਤੇ ਦੀਵਾਲੀ ਦੇ ਸਟਿੱਕਰ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਸੋਸ਼ਲ ਮੀਡੀਆ ਦੇ ਹੋਰ ਸਪਾਟ ਜਿਵੇਂ ਫੇਸ ਬੁੱਕ, ਇੰਸਟਾਗਰਾਮ ਅਤੇ ਮੈਸੇਰਜ਼ ਦੁਆਰਾ ਵੀ ਦੋਸਤਾਂ ਨੂੰ ਸੁਨੇਹੇ ਭੇਜ ਸਕਦੇ ਹਨ।
ਧਨਤੇਰਸ ਅਤੇ ਦੀਵਾਲੀ ਦੇ ਸਟਿੱਕਰ ਬਣਾਓ-
ਵਾਟਸ ਐਪ ਦੀਵਾਲੀ ਸਟਿੱਕਰ ਇਸ ਤਰ੍ਹਾਂ ਭੇਜੋ-
ਸਭ ਤੋਂ ਪਹਿਲਾ ਵਾਟਸ ਐਪ ਨੂੰ ਓਪਨ ਕਰੋ ਅਤੇ ਫਿਰ ਤੋਂ ਸਟਿੱਕਰ ਲਾਇਬ੍ਰੇਰੀ ਵਿਚ ਜਾ ਕੇ get more stickers ਉੱਤੇ ਕਲਿੱਕ ਕਰੋ।ਇਵੇਂ ਕਰਨ ਨਾਲ ਫ਼ੋਨ ਵਿਚ ਮੌਜੂਦ ਪਲੇ ਸਟੋਰ ਜਾਂ ਫਿਰ ਐਪ ਸਟੋਰ ਓਪਨ ਹੋ ਜਾਵੇਗਾ।
ਦੂਜਾ ਤਰੀਕਾ ਇਹ ਹੈ ਕਿ ਤੁਸੀਂ ਗੂਗਲ ਪਲੇ ਸਟੋਰ ਉੱਤੇ ਸਿੱਧੇ ਜਾ ਕੇ ਸਟਿੱਕਰ ਪੈਕ ਨੂੰ ਸਰਚ ਕਰੋ ਅਤੇ ਆਪਣੇ ਮਨ ਪਸੰਦ ਦੇ ਸਟਿੱਕਰ ਡਾਊਨਲੋਡ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dhanteras 2020, Diwali 2020, Whatsapp