Home /News /lifestyle /

ਇੱਕੋ ਸਮੇਂ ਦੋ Phones 'ਚ ਚੱਲ ਸਕੇਗਾ WhatsApp, ਜਲਦੀ Launch ਹੋਵੇਗਾ New Feature

ਇਸ ਫੀਚਰ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਵਟਸਐਪ ਮਲਟੀ ਡਿਵਾਈਸ 2.0 (WhatsApp Multi Device 2.0) )ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ WhatsApp ਖਾਤੇ ਨੂੰ ਕਿਸੇ ਹੋਰ ਫੋਨ ਜਾਂ ਟੈਬਲੇਟ ਨਾਲ ਲਿੰਕ ਕਰ ਸਕਣਗੇ। ਇਹ ਨਵਾਂ ਫੀਚਰ ਸ਼ੁਰੂ ਵਿੱਚ ਆਈਪੈਡ ਅਤੇ ਐਂਡਰੌਇਡ ਟੈਬਲੇਟ ਲਈ WhatsApp 'ਤੇ ਜਾਰੀ ਕੀਤੀ ਜਾਵੇਗਾ। WABetaInfo ਨੇ ਆਪਣੇ ਟਵਿਟਰ ਹੈਂਡਲ 'ਤੇ WhatsApp ਦੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਹੋਰ ਪੜ੍ਹੋ ...
  • Share this:
ਇੰਸਟੈਂਟ ਮੈਸੇਜਿੰਗ ਐਪ (Instant Messaging App) ਵਟਸਐਪ (WhatsApp) ਆਪਣੇ ਯੂਜ਼ਰਸ ਨੂੰ ਸਮੇਂ-ਸਮੇਂ 'ਤੇ ਨਵੇਂ ਅਪਡੇਟ ਜਾਰੀ ਕਰਦਾ ਰਹਿੰਦਾ ਹੈ। ਵਟਸਐਪ (WhatsApp) ਹੁਣ ਇਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਦੀ ਮਦਦ ਨਾਲ ਯੂਜ਼ਰ ਕਿਸੇ ਹੋਰ ਫੋਨ ਜਾਂ ਟੈਬਲੇਟ 'ਤੇ ਵੀ ਆਪਣਾ WhatsApp ਅਕਾਉਂਟ ਖੋਲ੍ਹ ਕੇ ਚੈਟ ਕਰ ਸਕਣਗੇ।

ਪਿਛਲੇ ਕਾਫੀ ਸਮੇਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਵਟਸਐਪ ਵੱਲੋਂ ਇਸ ਫੀਚਨ ਨੂੰ ਲਾਂਚ ਕਰ ਦਿੱਤਾ ਜਾਵੇਗਾ, ਲਗਦਾ ਹੈ ਕਿ ਬਹੁਤ ਜਲਦੀ ਇਹ ਇੰਤਜ਼ਾਰ ਖਤਮ ਹੋਵੇਗਾ। WhatsApp ਨਵੇਂ ਫੀਚਰ WhatsApp ਮਲਟੀ ਡਿਵਾਈਸ 2.0 'ਤੇ ਕੰਮ ਕਰ ਰਿਹਾ ਹੈ।

ਇਸ ਫੀਚਰ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਵਟਸਐਪ ਮਲਟੀ ਡਿਵਾਈਸ 2.0 (WhatsApp Multi Device 2.0) )ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ WhatsApp ਖਾਤੇ ਨੂੰ ਕਿਸੇ ਹੋਰ ਫੋਨ ਜਾਂ ਟੈਬਲੇਟ ਨਾਲ ਲਿੰਕ ਕਰ ਸਕਣਗੇ। ਇਹ ਨਵਾਂ ਫੀਚਰ ਸ਼ੁਰੂ ਵਿੱਚ ਆਈਪੈਡ ਅਤੇ ਐਂਡਰੌਇਡ ਟੈਬਲੇਟ ਲਈ WhatsApp 'ਤੇ ਜਾਰੀ ਕੀਤੀ ਜਾਵੇਗਾ। WABetaInfo ਨੇ ਆਪਣੇ ਟਵਿਟਰ ਹੈਂਡਲ 'ਤੇ WhatsApp ਦੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਇਸ ਸਮੇਂ ਨਵੇਂ ਫੀਚਰ ਦਾ ਚੱਲ ਰਿਹਾ ਟ੍ਰਾਇਲ : WABetaInfo ਦੇ ਅਨੁਸਾਰ, WhatsApp ਮਲਟੀ ਡਿਵਾਈਸ 2.0 ਫੀਚਰ ਦੇ ਲਾਂਚ ਹੋਣ ਤੋਂ ਬਾਅਦ, ਉਪਭੋਗਤਾ ਆਪਣੇ ਮੁੱਖ ਫੋਨ ਤੋਂ ਇਲਾਵਾ ਕਿਸੇ ਹੋਰ ਫੋਨ ਜਾਂ ਟੈਬਲੇਟ 'ਤੇ ਮੈਸੇਜਿੰਗ ਜਾਂ ਚੈਟਿੰਗ ਲਈ ਵਟਸਐਪ (WhatsApp) ਅਕਾਉਂਟ ਖੋਲ੍ਹਣ ਅਤੇ ਇਸਤੇਮਾਲ ਕਰਨ ਦੇ ਯੋਗ ਹੋਣਗੇ। ਫਿਲਹਾਲ ਇਸ ਫੀਚਰ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ। ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

ਇਸ ਵੇਲੇ ਸਿਰਫ਼ ਇੱਕ ਫ਼ੋਨ 'ਤੇ ਵਰਤਿਆ ਜਾ ਸਕਦਾ ਹੈ WhatsApp : ਹੁਣ ਤੱਕ, ਉਪਭੋਗਤਾ ਆਪਣੇ ਵਟਸਐਪ (WhatsApp) ਅਕਾਉਂਟ ਦੀ ਵਰਤੋਂ ਸਿਰਫ ਇੱਕ ਫੋਨ ਜਾਂ ਟੈਬ ਵਿੱਚ ਹੀ ਕਰ ਸਕਦੇ ਹਨ। ਇਸ ਨੂੰ WhatsApp ਵੈੱਬ ਰਾਹੀਂ ਲੈਪਟਾਪ ਜਾਂ ਕੰਪਿਊਟਰ 'ਤੇ ਵੀ ਵਰਤਿਆ ਜਾ ਸਕਦਾ ਹੈ। ਕਿਸੇ ਹੋਰ ਡਿਵਾਈਸ 'ਤੇ WhatsApp ਖਾਤੇ ਦੀ ਵਰਤੋਂ ਕਰਨ ਲਈ 6-ਅੰਕ ਦੇ ਕੋਡ ਦੀ ਲੋੜ ਹੋਵੇਗੀ। ਉਸਦਾ ਕਿਊਆਰ ਕੋਡ ਸਕੈਨ ਕਰਨਾ ਹੋਵੇਗਾ। ਡਾਟਾ ਅਤੇ ਚੈਟ ਹਿਸਟਰੀ ਨੂੰ ਸਿੰਕ ਕਰਨ ਵਿੱਚ ਵੀ ਲੰਬਾ ਸਮਾਂ ਲੱਗਦਾ ਹੈ। ਪਰ ਨਵੇਂ ਫੀਚਰ ਤੋਂ ਬਾਅਦ, ਤੁਸੀਂ ਦੋ ਫੋਨਾਂ 'ਤੇ ਵਟਸਐਪ ਅਕਾਊਂਟ ਦੀ ਵਰਤੋਂ ਬਹੁਤ ਆਸਾਨੀ ਨਾਲ ਕਰ ਸਕੋਗੇ।
Published by:Amelia Punjabi
First published:

Tags: Whatsapp, Whatsapp Account

ਅਗਲੀ ਖਬਰ