Home /News /lifestyle /

PM ਮੋਦੀ ਕਰਦੇ ਹਨ ਕਿਹੜੀ ਕਾਰ ਦੀ ਵਰਤੋਂ? ਜਾਣੋ ਸੁਰੱਖਿਆ ਫੀਚਰ ਤੇ ਕੀਮਤ!

PM ਮੋਦੀ ਕਰਦੇ ਹਨ ਕਿਹੜੀ ਕਾਰ ਦੀ ਵਰਤੋਂ? ਜਾਣੋ ਸੁਰੱਖਿਆ ਫੀਚਰ ਤੇ ਕੀਮਤ!

PM ਮੋਦੀ ਕਰਦੇ ਹਨ ਕਿਹੜੀ ਕਾਰ ਦੀ ਵਰਤੋਂ? ਜਾਣੋ ਸੁਰੱਖਿਆ ਫੀਚਰ ਤੇ ਕੀਮਤ!

PM ਮੋਦੀ ਕਰਦੇ ਹਨ ਕਿਹੜੀ ਕਾਰ ਦੀ ਵਰਤੋਂ? ਜਾਣੋ ਸੁਰੱਖਿਆ ਫੀਚਰ ਤੇ ਕੀਮਤ!

ਕੀ ਤੁਸੀਂ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੁਨੀਆਂ ਦੀ ਸਭ ਤੋਂ ਸੁਰੱਖਿਅਤ ਕਾਰ ਦੀ ਵਰਤੋਂ ਕਰਦੇ ਹਨ। ਭਾਰਤ ਆਜ਼ਾਦੀ ਦੇ 75 ਵਰ੍ਹੇ ਮੌਕੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਬੀਤੇ ਕੱਲ੍ਹ ਯਾਨੀ ਕਿ 15 ਅਗਸਤ ਦੀ ਸਵੇਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਲਾਲ ਕਿਲ੍ਹੇ ਵਿੱਚ ਐਂਟਰੀ ਰੇਂਜ ਰੋਵਰ ਸੈਂਟੀਨੇਲ (Range Rover Sentinel) ਨਾਲ ਹੋਈ। ਤੁਹਾਨੂੰ ਦੱਸ ਦੇਈਏ ਕਿ ਇਹ ਦੁਨੀਆਂ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ ਇੱਕ ਹੈ। ਆਓ ਜਾਣਦੇ ਹਾਂ ਰੇਂਜ ਰੋਵਰ ਸੈਂਟੀਨੇਲ ਦੇ ਅਨੋਖੇ ਫੀਚਰਾਂ ਤੇ ਇਸਦੀ ਸੁਰੱਖਿਆ ਬਾਰੇ-

ਹੋਰ ਪੜ੍ਹੋ ...
  • Share this:

ਪੀਐਮ ਮੋਦੀ (PM Modi) ਦੀ ਕਾਰ ਰੇਂਜ ਰੋਵਰ ਸੈਂਟੀਨੇਲ (Range Rover Sentinel) ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਆਸਾਨੀ ਨਾਲ ਟਾਕਰਾ ਕਰਨ ਦੇ ਸਮਰੱਥ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਇਸ ਨੂੰ ਦੁਨੀਆਂ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਬੰਬਾਂ ਅਤੇ ਗੋਲੀਆਂ ਦੇ ਹਮਲੇ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੀਐਮ ਮੋਦੀ ਦੀ ਇਹ ਕਾਰ ਆਈਈਡੀ ਧਮਾਕੇ ਨੂੰ ਵੀ ਆਸਾਨੀ ਨਾਲ ਝੱਲ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੇਂਜ ਰੋਵਰ ਸੈਂਟੀਨੇਲ (Range Rover Sentinel) ਟਾਇਰ ਖ਼ਰਾਬ ਹੋਣ 'ਤੇ ਵੀ 100 ਕਿਲੋਮੀਟਰ ਤੱਕ ਦੀ ਦੂਰੀ ਆਸਾਨੀ ਨਾਲ ਤੈਅ ਕਰ ਸਕਦਾ ਹੈ। ਇਸ ਕਾਰ ਨੂੰ ਪਾਣੀ, ਚਿੱਕੜ ਅਤੇ ਚੱਟਾਨਾਂ 'ਤੇ ਵੀ ਕੁਸ਼ਲਤਾ ਨਾਲ ਚਲਾਇਆ ਜਾ ਸਕਦਾ ਹੈ। ਪੀਐਮ ਮੋਦੀ ਦੀ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਗੈਸ ਅਤੇ ਕੈਮੀਕਲ ਵੀ ਹਮਲੇ ਨੂੰ ਬੇਅਸਰ ਕਰ ਸਕਦੇ ਹਨ। ਯਾਨੀ ਕਿ ਇਸ ਕਾਰ ਦੇ ਅੰਦਰ ਬੈਠਾ ਵਿਅਕਤੀ ਜਿੰਨਾ ਬੰਬਾਂ ਅਤੇ ਗੋਲੀਆਂ ਤੋਂ ਸੁਰੱਖਿਅਤ ਹੈ, ਓਨਾ ਹੀ ਉਹ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਹਮਲੇ ਤੋਂ ਵੀ ਸੁਰੱਖਿਅਤ ਹੈ।

ਜੇਕਰ ਰੇਂਜ ਰੋਵਰ ਸੈਂਟੀਨੇਲ (Range Rover Sentinel) ਦੇ ਇੰਜਣ ਨੂੰ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਇੰਜਣ ਮੰਨਿਆ ਜਾਂਦਾ ਹੈ। ਇਹ ਕਾਰ ਜੈਗੁਆਰ ਸੋਰਸਡ 5.0-ਲੀਟਰ, ਸੁਪਰਚਾਰਜਡ V8 ਇੰਜਣ ਦੁਆਰਾ ਸੰਚਾਲਿਤ ਹੈ ਅਤੇ ਇਹ ਸ਼ਕਤੀਸ਼ਾਲੀ ਇੰਜਣ 375bhp ਦੀ ਵੱਧ ਤੋਂ ਵੱਧ ਪਾਵਰ ਅਤੇ 508Nm ਦਾ ਪੀਕ ਟਾਰਕ ਪੈਦਾ ਕਰਨ ਦੇ ਸਮਰੱਥ ਹੈ।

ਜਾਣਕਾਰੀ ਮੁਤਾਬਕ ਪੀਐਮ ਮੋਦੀ ਦੇ ਰੇਂਜ ਰੋਵਰ ਸੈਂਟੀਨੇਲ (Range Rover Sentinel) ਦੀ ਕੀਮਤ 10 ਤੋਂ 15 ਕਰੋੜ ਰੁਪਏ ਦੇ ਵਿਚਕਾਰ ਹੈ। ਇਸ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਅਤੇ ਪਸੰਦ ਦੇ ਹਿਸਾਬ ਨਾਲ ਕਈ ਫੀਚਰਸ ਨੂੰ ਕਸਟਮਾਈਜ਼ ਕੀਤਾ ਗਿਆ ਹੈ।
Published by:rupinderkaursab
First published:

Tags: Auto, Auto industry, Auto news, Automobile, Narendra modi, PM

ਅਗਲੀ ਖਬਰ