Viral Video: ਕਹਿੰਦੇ ਹਨ ਆਪਣੀ ਗਲੀ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ। ਭਾਵ ਜਦੋਂ ਮੁਸੀਬਤ ਜਾਨ 'ਤੇ ਬਣ ਜਾਏ ਤਾਂ ਕਮਜੋਰ ਬੰਦਾ ਵੀ ਹਿੰਮਤ ਕਰ ਲੈਂਦਾ ਹੈ। ਇਕ ਕਹਾਵਤ ਹੈ ਕਿ ਜੇਕਰ ਸ਼ੇਰ ਦਾ ਜੁਠਾ ਪਾਣੀ ਕੁੱਤੇ ਨੇ ਪੀਤਾ ਹੋਵੇ ਤਾਂ ਕੁੱਤਾ ਵੀ ਹਿੰਮਤਵਾਨ ਬਣ ਜਾਂਦਾ ਹੈ। ਗੀਰ ਸੋਮਨਾਥ ਜਿਲੇ ਦੇ ਤਾਲਾ ਗੀਰ ਵਿਚ ਵੀ ਇਕ ਅਜਿਹਾ ਹੀ ਕਿੱਸਾ ਸਾਹਮਣੇ ਆਇਆ ਹੈ। ਜਿਸ ਦਾ CCTV ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੇਖੋ ਵਾਇਰਲ ਵੀਡੀਓ :
View this post on Instagram
ਇੱਥੇ ਇੱਕ ਚੀਤਾ ਸ਼ਿਕਾਰ ਕਰਨ ਦੇ ਇਰਾਦੇ ਨਾਲ ਇੱਕ ਕੁੱਤੇ ਦੇ ਪਿੱਛੇ ਭੱਜਦਾ ਹੈ। ਪਰ ਜਦੋਂ ਉਹ ਅੱਗੇ ਗਿਆ ਤਾਂ ਉਲਟਾ ਕੁੱਤੇ ਨੇ ਚੀਤੇ ਨੂੰ ਫੜ ਲਿਆ ਅਤੇ ਅੰਤ ਵਿੱਚ ਚੀਤੇ ਨੂੰ ਬਿਨਾਂ ਸ਼ਿਕਾਰ ਦੇ ਭੱਜਣਾ ਪਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Cheetah, Dog, Viral video