HOME » NEWS » Life

ਸ਼ੇਰ ਅੱਗੇ ਔਰਤ ਨੇ ਕੀਤਾ ਡਾਂਸ, ਵੀਡੀਓ ਵਾਇਰਲ

News18 Punjabi | News18 Punjab
Updated: November 27, 2019, 5:06 PM IST
share image
ਸ਼ੇਰ ਅੱਗੇ ਔਰਤ ਨੇ ਕੀਤਾ ਡਾਂਸ, ਵੀਡੀਓ ਵਾਇਰਲ

  • Share this:
  • Facebook share img
  • Twitter share img
  • Linkedin share img
ਅੱਜ ਕੱਲ੍ਹ ਸੋਸ਼ਲ ਮੀਡਿਆ ‘ਤੇ ਅਜੀਬੋ ਗਰੀਬ ਵਾਇਰਲ ਵੀਡਿਓਜ਼ ਦੀ ਭਰਮਾਰ ਹੈ , ਅਜਿਹੀ ਹੀ ਇੱਕ ਵੀਡੀਓ ਬਹੁਤ ਵਾਇਰਲ ਜਿਸ ‘ਚ ਇਕ ਮਹਿਲਾ ਸ਼ੇਰ ਅੱਗੇ ਨੱਚਦੀ ਦਿਖਾਈ ਦੇ ਰਹੀ ਹੈ। ਇਹ ਵੀਡੀਓ ਹੈ ਨਿਊਯਾਰਕ ਸ਼ਹਿਰ ਦੇ ਬ੍ਰੋਨਕਸ ਚਿੜੀਆਘਰ ‘ਚ ਇੱਕ ਔਰਤ ਸੁਰੱਖਿਆ ਘੇਰੇ ਨੂੰ ਪਾਰ ਕਰ ਗਈ ਅਤੇ ਛਾਲ ਮਾਰ ਕੇ ਸ਼ੇਰ ਦੇ ਸਾਹਮਣੇ ਖੜ੍ਹੀ ਹੋ ਗਈ। ਇਹ ਹੀ ਨਹੀਂ , ਉਸਨੇ ਅਚਾਨਕ ਸ਼ੇਰ ਅੱਗੇ ਅਜੀਬੋ ਗਰੀਬ ਹਰਕਤਾਂ ਸ਼ੁਰੂ ਕਰ ਦਿੱਤੀਆਂ ।

 




View this post on Instagram




 

Full video on my YouTube channel link on my bio ( youtube.com/Realsobrino ) (For licensing and usage, contact: licensing@viralhog.com) #viralhog #bronxzoo #zoo #nyczoo


A post shared by Hernan Reynoso (@realsobrino) on






ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਮਿਲੇ ਹਨ। ਵੀਡੀਓ ‘ਚ ਸਾਫ ਦਿੱਖ ਰਿਹਾ ਹੈ ਕਿ ਔਰਤ ਸ਼ੇਰ ਹੱਥਾਂ ਨੂੰ ਹਿਲਾਉਂਦੀ ਹੋਈ ਨੱਚ ਰਹੀ ਹੈ। ਖਾਸ ਗੱਲ ਹੈ ਕਿ ਇਹ ਸਭ ਦੇ ਬਾਵਜੂਦ ਸ਼ੇਰ ਸ਼ਾਂਤ ਦਿਖਾਈ ਦੇ ਰਿਹਾ ਹੈ। ਇਸ ਚਿੜੀਆਘਰ ਦੇ ਅਧਿਕਾਰੀਆਂ ਨੇ ਇਸ ਸਬੰਧੀ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੇਫਟੀ ਬੈਰੀਅਰ ਤੋੜਨ ਬਾਰੇ ਪਾਲਿਸੀ ਬਾਰੇ ਦਸਦਿਆਂ ਕਿ ਇਹ ‘ਜ਼ੀਰੋ ਟੌਲਰੈਂਸ’ ਜ਼ੋਨ ਹੈ ।
First published: November 27, 2019, 5:06 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading