Home /News /lifestyle /

ਦਾਦੀ ਨੂੰ ਮਾਂ ਕਹੇਗੀ ਪੋਤੀ....ਜਿਸ ਬੇਟੇ ਨੂੰ ਦਿੱਤਾ ਜਨਮ ਹੁਣ ਉਸਦੇ ਹੀ ਬੱਚੇ ਦੀ ਮਾਂ ਬਣਨ ਜਾ ਰਹੀ ਹੈ ਮਹਿਲਾ! ਪੜ੍ਹੋ ਹੈਰਾਨ ਕਰਨ ਵਾਲਾ ਸੱਚ

Mother is Pregnant with Her Own Son's Child:ਤੁਸੀਂ ਦੁਨੀਆ ਦੇ ਵੱਖ-ਵੱਖ ਤਰ੍ਹਾਂ ਦੇ ਅਜੂਬਿਆਂ ਨੂੰ ਦੇਖਿਆ ਅਤੇ ਸੁਣਿਆ ਹੋਵੇਗਾ। ਕਈ ਵਾਰ ਸੱਸ ਅਤੇ ਨੂੰਹ ਇਕੱਠੇ ਗਰਭਵਤੀ ਹੋ ਜਾਂਦੀਆਂ ਹਨ ਅਤੇ ਬੱਚੇ ਨੂੰ ਜਨਮ ਦਿੰਦੀਆਂ ਹਨ। ਕਈ ਵਾਰ ਔਰਤ ਬਿਨਾ ਕਿਸੀ ਲੱਛਣ ਦੇ ਹੀ ਬੱਚੇ ਨੂੰ ਜਨਮ ਦੇ ਦਿੰਦੀ ਹੈ। ਹਾਲਾਂਕਿ, ਜੋ ਘਟਨਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਇਸ ਤੋਂ ਵੱਖਰੀ ਹੈ। ਜਿਸ ਬੱਚੇ ਨੂੰ ਮਾਂ ਨੇ ਜਨਮ ਦਿੱਤਾ, ਪਾਲਿਆ ਅਤੇ ਪੋਸਿਆ, ਹੁਣ ਉਹ ਆਪਣੇ ਬੱਚੇ ਦੀ ਸਰੋਗੇਟ ਮਾਂ ਬਣਨ ਜਾ ਰਹੀ ਹੈ।

ਹੋਰ ਪੜ੍ਹੋ ...
 • Share this:

  Mother is Pregnant with Her Own Son's Child: ਤੁਸੀਂ ਦੁਨੀਆ ਦੇ ਵੱਖ-ਵੱਖ ਤਰ੍ਹਾਂ ਦੇ ਅਜੂਬਿਆਂ ਨੂੰ ਦੇਖਿਆ ਅਤੇ ਸੁਣਿਆ ਹੋਵੇਗਾ। ਕਈ ਵਾਰ ਸੱਸ ਅਤੇ ਨੂੰਹ ਇਕੱਠੇ ਗਰਭਵਤੀ ਹੋ ਜਾਂਦੀਆਂ ਹਨ ਅਤੇ ਬੱਚੇ ਨੂੰ ਜਨਮ ਦਿੰਦੀਆਂ ਹਨ। ਕਈ ਵਾਰ ਔਰਤ ਬਿਨਾ ਕਿਸੀ ਲੱਛਣ ਦੇ ਹੀ ਬੱਚੇ ਨੂੰ ਜਨਮ ਦੇ ਦਿੰਦੀ ਹੈ। ਹਾਲਾਂਕਿ, ਜੋ ਘਟਨਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਇਸ ਤੋਂ ਵੱਖਰੀ ਹੈ। ਜਿਸ ਬੱਚੇ ਨੂੰ ਮਾਂ ਨੇ ਜਨਮ ਦਿੱਤਾ, ਪਾਲਿਆ ਅਤੇ ਪੋਸਿਆ, ਹੁਣ ਉਹ ਆਪਣੇ ਬੱਚੇ ਦੀ ਸਰੋਗੇਟ ਮਾਂ ਬਣਨ ਜਾ ਰਹੀ ਹੈ।

  ਇਹ ਗੱਲ ਬਿਲਕੁਲ ਸੱਚ ਹੈ। 50 ਸਾਲਾ ਦੀ ਨੈਨਸੀ ਹਾਕ (Nancy Hauck) ਨਾਂ ਦੀ ਔਰਤ ਆਪਣੇ ਹੀ ਪੁੱਤਰ ਦੇ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲ ਰਹੀ ਹੈ। ਉਹ ਨਵੰਬਰ ਵਿਚ ਆਪਣੀ ਪੋਤੀ ਜਾ ਪੋਤੇ ਨੂੰ ਜਨਮ ਦੇਵੇਗੀ। ਉਸ ਨੇ ਆਪਣੇ ਬੇਟੇ ਦੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ ਹੈ। ਨੈਂਸੀ ਦਾ 32 ਸਾਲਾ ਬੇਟਾ ਜੈਫ ਅਤੇ 30 ਸਾਲਾ ਨੂੰਹ ਕੈਂਬਰੀਆ ਨਵੰਬਰ ਵਿਚ ਬੱਚੇ ਨੂੰ ਜਨਮ ਦੇਣ ਜਾ ਰਹੇ ਹਨ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਉਸ ਨੇ ਆਪਣੇ ਬੇਟੇ ਅਤੇ ਨੂੰਹ ਲਈ ਸਰੋਗੇਟ ਮਾਂ ਬਣਨ ਦਾ ਫੈਸਲਾ ਕੀਤਾ ਹੈ।

  ਨੈਂਸੀ ਦਾ ਇਹ ਫੈਸਲਾ ਸੁਣ ਕੇ ਪਰਿਵਾਰ ਦੇ ਸਾਰੇ ਲੋਕ ਹੈਰਾਨ ਰਹਿ ਗਏ। ਅਜਿਹਾ ਨਹੀਂ ਕਿ ਇਹ ਉਸ ਦੀ ਪਹਿਲੀ ਪੋਤੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਘਰ 4 ਬੱਚੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਨੂੰਹ ਨੇ ਜਨਮ ਦਿੱਤਾ ਹੈ। ਹਾਲਾਂਕਿ, ਦੋਨੋਂ ਵਾਰ ਜਨਮੇ ਜੁੜਵਾਂ ਬੱਚਿਆਂ ਦੌਰਾਨ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਜਦੋਂ ਪਰਿਵਾਰ ਵਧਾਉਣ ਦੀ ਗੱਲ ਚੱਲ ਰਹੀ ਸੀ ਤਾਂ ਇਸ ਵਾਰ ਨੈਨਸੀ ਨੇ ਇਹ ਜ਼ਿੰਮੇਵਾਰੀ ਖੁਦ ਲੈਣ ਦਾ ਫੈਸਲਾ ਕੀਤਾ ਹੈ ਅਤੇ ਉਹ ਕਾਫੀ ਖੁਸ਼ ਹੈ।

  Published by:Drishti Gupta
  First published:

  Tags: Ajab Gajab, Ajab Gajab News, Pregnancy