Home /News /lifestyle /

World Cancer Day 2022: ਹਰ ਸਾਲ 4 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਕੈਂਸਰ ਦਿਵਸ, ਜਾਣੋ ਕਿਉਂ?

World Cancer Day 2022: ਹਰ ਸਾਲ 4 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਕੈਂਸਰ ਦਿਵਸ, ਜਾਣੋ ਕਿਉਂ?

ਵਿਸ਼ਵ ਕੈਂਸਰ ਦਿਵਸ ਪਹਿਲੀ ਵਾਰ ਸਾਲ 1933 ਵਿੱਚ ਮਨਾਇਆ ਗਿਆ ਸੀ। ਕੈਂਸਰ ਦੀ ਬੀਮਾਰੀ ਨੂੰ ਲੈ ਕੇ ਕਈ ਲੋਕਾਂ 'ਚ ਕਈ ਗਲਤਫਹਿਮੀਆਂ ਹਨ, ਇਹ ਇੱਕ ਛੂਤ ਦੀ ਬੀਮਾਰੀ ਹੈ। ਯਾਨਿ ਕਿ ਕਿਸੇ ਨੂੰ ਛੂਹਣ ਨਾਲ ਕੈਂਸਰ ਹੁੰਦਾ ਹੈ।ਇਹੀ ਕਾਰਨ ਹੈ ਕਿ ਕਈ ਲੋਕ ਕੈਂਸਰ ਪੀੜਤਾਂ ਨਾਲ ਠੀਕ ਤਰ੍ਹਾਂ ਵਿਵਹਾਰ ਨਹੀਂ ਕਰਦੇ। ਇਨ੍ਹਾਂ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਲਈ ਹੀ ਵਿਸ਼ਵ ਕੈਂਸਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ।

ਹੋਰ ਪੜ੍ਹੋ ...
  • Share this:
    ਵਿਸ਼ਵ ਕੈਂਸਰ ਦਿਵਸ ਦੁਨੀਆ ਭਰ ਵਿੱਚ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ। ਇਹ ਦਿਨ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦਿਨ ਦੀਆਂ ਕੁਝ ਖਾਸ ਗੱਲਾਂ।

    ਵਿਸ਼ਵ ਕੈਂਸਰ ਦਿਵਸ ਦਾ ਇਤਿਹਾਸ (Why Do We Celebrate World Cancer Day)
    ਵਿਸ਼ਵ ਕੈਂਸਰ ਦਿਵਸ ਪਹਿਲੀ ਵਾਰ ਸਾਲ 1933 ਵਿੱਚ ਮਨਾਇਆ ਗਿਆ ਸੀ। ਕੈਂਸਰ ਦੀ ਬੀਮਾਰੀ ਨੂੰ ਲੈ ਕੇ ਕਈ ਲੋਕਾਂ 'ਚ ਕਈ ਗਲਤਫਹਿਮੀਆਂ ਹਨ, ਇਹ ਇੱਕ ਛੂਤ ਦੀ ਬੀਮਾਰੀ ਹੈ। ਯਾਨਿ ਕਿ ਕਿਸੇ ਨੂੰ ਛੂਹਣ ਨਾਲ ਕੈਂਸਰ ਹੁੰਦਾ ਹੈ।ਇਹੀ ਕਾਰਨ ਹੈ ਕਿ ਕਈ ਲੋਕ ਕੈਂਸਰ ਪੀੜਤਾਂ ਨਾਲ ਠੀਕ ਤਰ੍ਹਾਂ ਵਿਵਹਾਰ ਨਹੀਂ ਕਰਦੇ। ਇਨ੍ਹਾਂ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਲਈ ਹੀ ਵਿਸ਼ਵ ਕੈਂਸਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਤਾਂ ਕਿ ਲੋਕਾਂ ਦੇ ਦਿਲਾਂ `ਚੋਂ ਭਰਮ ਬਾਹਰ ਕੱਢਿਆ ਜਾ ਸਕੇ ਅਤੇ ਸਮਾਜ ਵਿੱਚ ਜਾਗਰੁਕਤਾ ਫ਼ੈਲ ਸਕੇ।

    ਵਿਸ਼ਵ ਕੈਂਸਰ ਦਿਵਸ ਥੀਮ 2022 (World Cancer Day Theme 2022)
    ਇਸ ਸਾਲ ਦਾ ਵਿਸ਼ਵ ਕੈਂਸਰ ਦਿਵਸ "ਕਲੋਜ਼ ਦ ਕੇਅਰ ਗੈਪ" (Close The Care Gap) ਦੇ ਥੀਮ ਨਾਲ ਮਨਾਇਆ ਜਾਵੇਗਾ। ਵਿਸ਼ਵ ਕੈਂਸਰ ਦਿਵਸ 'ਤੇ ਤਿੰਨ ਸਾਲਾਂ ਦੀ "ਕਲੋਜ਼ ਦ ਕੇਅਰ ਗੈਪ" ਮੁਹਿੰਮ ਨੂੰ ਪਹਿਲੀ ਵਾਰ UICC ਦੇ ਵਿਸ਼ਵ ਕੈਂਸਰ ਲੀਡਰਜ਼ ਸੰਮੇਲਨ ਦੇ ਭਾਗੀਦਾਰਾਂ ਲਈ ਪੇਸ਼ ਕੀਤਾ ਗਿਆ ਸੀ।

    'ਕਲੋਜ਼ ਦ ਕੇਅਰ ਗੈਪ' ਪਹਿਲਕਦਮੀ ਦਾ ਪਹਿਲਾ ਸਾਲ ਦੁਨੀਆ ਭਰ ਵਿੱਚ ਕੈਂਸਰ ਦੇਖਭਾਲ ਅਸਮਾਨਤਾਵਾਂ ਦੀ ਪਛਾਣ ਕਰਨ ਅਤੇ ਮੁਲਾਂਕਣ ਕਰਨ ਲਈ ਸਮਰਪਿਤ ਹੈ। ਇਹ ਸਭ ਖੁੱਲ੍ਹੇ ਮਨ, ਚੁਣੌਤੀ ਭਰੀਆਂ ਧਾਰਨਾਵਾਂ ਅਤੇ ਤੱਥਾਂ ਦਾ ਵਿਸ਼ਲੇਸ਼ਣ ਕਰਦਾ ਹੈ।

    ਕੈਂਸਰ ਦੇ ਲੱਛਣ (Symptoms Of Cancer)
    ਇਸ ਦੇ ਲੱਛਣ ਸਰੀਰ ਦੇ ਕਿਸੇ ਹਿੱਸੇ ਵਿੱਚ ਟਿਸ਼ੂ ਦਾ ਅਚਾਨਕ ਵਧਣਾ, ਸਰੀਰ ਵਿੱਚ ਥਕਾਵਟ, ਮੂੰਹ ਵਿੱਚੋਂ ਪਸ ਆਉਣਾ, ਪੀਰੀਅਡਜ਼ ਵਿੱਚ ਪਰੇਸ਼ਾਨੀ, ਕਮਜ਼ੋਰੀ, ਛਾਤੀ ਵਿੱਚ ਅਚਾਨਕ ਬਦਲਾਅ ਆਦਿ ਹਨ।

    ਕੈਂਸਰ ਦੇ ਕਾਰਨ (Causes Of Cancer)

    ਅਧਿਐਨ ਦੇ ਮੁਤਾਬਕ ਸਿਗਰਟਨੋਸ਼ੀ, ਤੰਬਾਕੂ, ਸਰੀਰਕ ਗਤੀਵਿਧੀ ਦੀ ਕਮੀ, ਮਾੜੀ ਖੁਰਾਕ, ਐਕਸ-ਰੇ ਤੋਂ ਰੇਡੀਏਸ਼ਨ, ਸੂਰਜ ਤੋਂ ਯੂਵੀ ਕਿਰਨਾਂ, ਲਾਗ, ਪਰਿਵਾਰਕ ਜੀਨ ਆਦਿ ਕੈਂਸਰ ਦੇ ਆਮ ਕਾਰਕ ਹਨ।
    Published by:Amelia Punjabi
    First published:

    Tags: Awareness scheme, Cancer, Disease, Lifestyle, WHO guidelines, World, World Health Organisation

    ਅਗਲੀ ਖਬਰ