Home /News /lifestyle /

True 5G ਐਕਸਪੀਰੀਅੰਸ ਦੇਣ ਲਈ Xiaomi ਇੰਡੀਆ ਨੇ ਰਿਲਾਇੰਸ Jio ਨਾਲ ਕੀਤੀ ਸਾਂਝੇਦਾਰੀ 

True 5G ਐਕਸਪੀਰੀਅੰਸ ਦੇਣ ਲਈ Xiaomi ਇੰਡੀਆ ਨੇ ਰਿਲਾਇੰਸ Jio ਨਾਲ ਕੀਤੀ ਸਾਂਝੇਦਾਰੀ 

5G ਐਕਸਪੀਰੀਅੰਸ ਦੇਣ ਲਈ Xiaomi ਇੰਡੀਆ ਨੇ ਰਿਲਾਇੰਸ Jio ਨਾਲ ਕੀਤੀ ਸਾਂਝੇਦਾਰੀ

5G ਐਕਸਪੀਰੀਅੰਸ ਦੇਣ ਲਈ Xiaomi ਇੰਡੀਆ ਨੇ ਰਿਲਾਇੰਸ Jio ਨਾਲ ਕੀਤੀ ਸਾਂਝੇਦਾਰੀ

ਰਿਲਾਇੰਸ ਜੀਓ ਨੇ ਬੀਟਾ ਦੇ ਰੂਪ ਵਿੱਚ ਅਕਤੂਬਰ 2022 ਵਿੱਚ 6 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕੀਤੀਆਂ। ਹੁਣ ਕੰਪਨੀ ਨੇ 15 ਤੋਂ ਵੱਧ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦਾ ਵਿਸਤਾਰ ਕੀਤਾ ਹੈ। ਹਾਲ ਹੀ ਵਿੱਚ ਆਂਧਰਾ ਪ੍ਰਦੇਸ਼ ਵਿੱਚ Jio 5G ਸੇਵਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਰਿਲਾਇੰਸ ਜਿਓ ਦੀ ਸੇਵਾ ਫਿਲਹਾਲ ਇਨਵਾਈਟ ਦੇ ਆਧਾਰ 'ਤੇ ਹੀ ਉਪਲਬਧ ਹੈ। ਇਸ ਵਿੱਚ ਸਟੈਂਡ ਅਲੋਨ ਨੈੱਟਵਰਕ ਦੇ ਆਧਾਰ ਉੱਤੇ 5ਜੀ ਸਰਵਿਸ ਦਿੱਤੀ ਜਾਵੇਗੀ। ਇਸ ਵਿੱਚ ਸ਼ਾਓਮੀ ਦੇ Mi 11 Ultra 5G, Xiaomi 12 Pro 5G, Xiaomi 11T Pro5G, Redmi Note 11 Pro+ 5G, Xiaomi 11 Lite NE 5G, Redmi Note 11T 5G, Redmi 11 Prime 5G, Redmi Note 10T 5G, Mi 11X 5G, Mi 11X Pro 5G, Redmi K50i 5G, Xiaomi 11i 5G और Xiaomi 11i HyperCharge 5G ਸ਼ਾਮਲ ਹਨ, ਜਿਨ੍ਹਾਂ ਨੂੰ ਇਹ ਸਰਵਿਸ ਮਿਲ ਸਕਦੀ ਹੈ।

ਹੋਰ ਪੜ੍ਹੋ ...
  • Share this:

Xiaomi ਨੇ ਰਿਲਾਇੰਸ ਜਿਓ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਦੇ ਤਹਿਤ, Xiaomi ਆਪਣੇ ਕੁਝ 8ਸਮਾਰਟਫੋਨਸ 'ਤੇ ਉਪਭੋਗਤਾਵਾਂ ਨੂੰ 'True 5G' ਅਨੁਭਵ ਦੇਵੇਗਾ। ਦਰਅਸਲ, Xiaomi ਦੇ ਜਿਹੜੇ ਹੈਂਡਸੈੱਟ ਇਸ ਲਈ ਯੋਗ ਹਨ, ਉਨ੍ਹਾਂ ਨੂੰ Jio ਵੱਲੋਂ 5G ਦੀ ਵਰਤੋਂ ਕਰਨ ਦਾ ਸੱਦਾ ਮਿਲੇਗਾ। ਰਿਲਾਇੰਸ ਜੀਓ ਨੇ ਬੀਟਾ ਦੇ ਰੂਪ ਵਿੱਚ ਅਕਤੂਬਰ 2022 ਵਿੱਚ 6 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕੀਤੀਆਂ। ਹੁਣ ਕੰਪਨੀ ਨੇ 15 ਤੋਂ ਵੱਧ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦਾ ਵਿਸਤਾਰ ਕੀਤਾ ਹੈ। ਹਾਲ ਹੀ ਵਿੱਚ ਆਂਧਰਾ ਪ੍ਰਦੇਸ਼ ਵਿੱਚ Jio 5G ਸੇਵਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਰਿਲਾਇੰਸ ਜਿਓ ਦੀ ਸੇਵਾ ਫਿਲਹਾਲ ਇਨਵਾਈਟ ਦੇ ਆਧਾਰ 'ਤੇ ਹੀ ਉਪਲਬਧ ਹੈ। ਇਸ ਵਿੱਚ ਸਟੈਂਡ ਅਲੋਨ ਨੈੱਟਵਰਕ ਦੇ ਆਧਾਰ ਉੱਤੇ 5ਜੀ ਸਰਵਿਸ ਦਿੱਤੀ ਜਾਵੇਗੀ। ਇਸ ਵਿੱਚ ਸ਼ਾਓਮੀ ਦੇ Mi 11 Ultra 5G, Xiaomi 12 Pro 5G, Xiaomi 11T Pro5G, Redmi Note 11 Pro+ 5G, Xiaomi 11 Lite NE 5G, Redmi Note 11T 5G, Redmi 11 Prime 5G, Redmi Note 10T 5G, Mi 11X 5G, Mi 11X Pro 5G, Redmi K50i 5G, Xiaomi 11i 5G और Xiaomi 11i HyperCharge 5G ਸ਼ਾਮਲ ਹਨ, ਜਿਨ੍ਹਾਂ ਨੂੰ ਇਹ ਸਰਵਿਸ ਮਿਲ ਸਕਦੀ ਹੈ।


ਭਾਰਤ ਵਿੱਚ 5ਜੀ ਸੇਵਾ ਵਧੀਆ ਤਰੀਕੇ ਨਾਲ ਵਰਤਣ ਲਈ ਹੀ ਇਹ ਕਦਮ ਚੁੱਕੇ ਜਾ ਰਹੇ ਹਨ। ਸ਼ਾਓਮੀ ਨੇ ਰਿਲਾਇੰਸ ਜੀਓ ਨਾਲ ਮਿਲ ਕੇ ਇਹ ਸਾਂਝੇਦਾਰੀ ਕੀਤੀ ਹੈ ਤਾਂ ਕਿ 5ਜੀ ਨੂੰ ਸਮਾਰਟਫੋਨ ਵਿੱਚ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਆਮ ਉਪਭੋਗਤਾ ਨੂੰ ਕੋਈ ਦਿੱਕਤ ਨਾ ਆਵੇ। Xiaomi India ਅਤੇ Reliance Jio ਨੇ Reliance Jio ਦੇ True 5G ਨੈੱਟਵਰਕ ਨੂੰ ਸਮਾਰਟਫ਼ੋਨਸ ਜਿਵੇਂ ਕਿ Redmi K50i ਅਤੇ Redmi Note 11T 5G ਨਾਲ ਧਿਆਨ ਨਾਲ ਟੈਸਟ ਕੀਤਾ ਹੈ। ਤਾਂ ਜੋ ਨਿਰਵਿਘਨ ਕਨੈਕਟੀਵਿਟੀ ਨੂੰ ਯਕੀਨੀ ਬਣਾਇਆ ਜਾ ਸਕੇ ਜੋ ਅਸਲ ਵਿੱਚ ਉਪਭੋਗਤਾਵਾਂ ਦੇ ਅਨੁਭਵ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ।


Xiaomi ਇੰਡੀਆ ਦੇ ਪ੍ਰੈਜ਼ੀਡੈਂਟ ਸ਼੍ਰੀਮੁਰਲੀਕ੍ਰਿਸ਼ਨਨ ਬੀ ਨੇ ਇਸ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ Xiaomi #IndiaReady5G ਬਣਾਉਣ ਲਈ ਵਚਨਬੱਧ ਹੈ। ਅਸੀਂ ਸਮਾਰਟਫ਼ੋਨਸ ਨਾਲ 5G ਕ੍ਰਾਂਤੀ ਦੀ ਅਗਵਾਈ ਕਰ ਰਹੇ ਹਾਂ ਜੋ ਕਿਫਾਇਤੀ ਕੀਮਤਾਂ 'ਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਦੇ ਨਾਲ ਇੱਕ ਇਮਰਸਿਵ 5G ਅਨੁਭਵ ਪ੍ਰਦਾਨ ਕਰਦੇ ਹਨ। ਉਪਭੋਗਤਾ ਅਨੁਭਵ ਅਤੇ ਕਨੈਕਟੀਵਿਟੀ ਨੂੰ ਹੋਰ ਵਧਾਉਣ ਲਈ, ਅਸੀਂ ਰਿਲਾਇੰਸ ਜਿਓ ਦੇ ਟਰੂ 5ਜੀ ਨੈੱਟਵਰਕ ਨਾਲ ਸਾਂਝੇਦਾਰੀ ਕਰਕੇ ਖੁਸ਼ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਇਹ ਖਪਤਕਾਰਾਂ ਨੂੰ ਆਪਣੇ Xiaomi ਅਤੇ Redmi ਹੈਂਡਸੈੱਟਾਂ 'ਤੇ ਰਿਲਾਇੰਸ ਜੀਓ ਦੇ ਟਰੂ 5G ਐਕਸਪੀਰੀਅੰਸ ਦੇ ਨਾਲ 5G ਦਾ ਸਭ ਤੋਂ ਵਧੀਆ ਆਨੰਦ ਲੈਣ ਵਿੱਚ ਮਦਦ ਕਰੇਗਾ।"

Published by:Shiv Kumar
First published:

Tags: Jio 5G, Redmi, Reliance Jio, Tech News, Tech news update, Xiaomi