Home /ludhiana /

Ludhiana ਵਿੱਚ ਆਏ 64 ਕੋਰੋਨਾ ਪੌਜ਼ਟਿਵ ਮਾਮਲੇ ,5 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ

Ludhiana ਵਿੱਚ ਆਏ 64 ਕੋਰੋਨਾ ਪੌਜ਼ਟਿਵ ਮਾਮਲੇ ,5 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ

ਪੈਡਿੰਗ ਰਿਪੋਰਟਾ ਵਿੱਚੋਂ 85 ਸੈਂਪਲਾਂ ਦੀ ਰਿਪੋਰਟ ਕਰੋਨਾ ਪੋਜਟਿਵ ਪ੍ਰਾਪਤ ਹੋਈ ਹੈ ਜੋ ਕਿ 64 ਜ

ਪੈਡਿੰਗ ਰਿਪੋਰਟਾ ਵਿੱਚੋਂ 85 ਸੈਂਪਲਾਂ ਦੀ ਰਿਪੋਰਟ ਕਰੋਨਾ ਪੋਜਟਿਵ ਪ੍ਰਾਪਤ ਹੋਈ ਹੈ ਜੋ ਕਿ 64 ਜ

ਲੁਧਿਆਣਾ ਦੀਆਂ ਅੱਜ ਤੱਕ ਕਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 2252 ਹੈ ਅਤੇ ਬਾਹਰਲੇ ਜ਼ਿਲ੍ਹੇ/ਰਾਜਾਂ ਦੀ ਮੌਤਾਂ ਦੀ ਗਿਣਤੀ 1119 ਹੈ। ਅੱਜ 3548 ਆਰ.ਟੀ.ਪੀ.ਸੀ.ਆਰ ਸੈਂਪਲ ਟੈਸਟ ਲਈ ਭੇਜੇ ਗਏ ਹਨ। ਲੁਧਿਆਣਾ ਵਿਚ 11 ਐਕਟਿਵ ਮਾਈਕਰੋ ਕੰਟੇਨਮੈਂਟ ਏਰੀਏ ਹਨ ਜੋ ਕਿ ਪਿੰਡ ਮਹੇਰਨਾ ਕਲਾਂ, ਪਿੰਡ ਭਦੌੜ, ਪਿੰਡ ਵਲੀਪੁਰ, ਪਿੰਡ ਸਵੱਦੀ ਕਲਾਂ, ਕੰਟਰੀ ਹੋਮਜ ਇਆਲੀ ਖੁਰਦ, ਪਿੰਡ ਕਾਉਂਕੇ, ਪਿੰਡ ਚੱਕਰ, ਪਿੰਡ ਐਤੀਆਣਾ, ਪਿੰਡ ਸਲੇਮਪੁਰ, ਪਿੰਡ ਚਮਿੰਡਾ ਅਤੇ ਗੁੱਜਰਵਾਲ ਲੁਧਿਆਣਾ ਹਨ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਅੱਜ ਪੈਡਿੰਗ ਰਿਪੋਰਟਾ ਵਿੱਚੋਂ 85 ਸੈਂਪਲਾਂ ਦੀ ਰਿਪੋਰਟ ਕਰੋਨਾ ਪੋਜਟਿਵ ਪ੍ਰਾਪਤ ਹੋਈ ਹੈ ਜੋ ਕਿ 64 ਜ਼ਿਲ੍ਹਾ ਲੁਧਿਆਣਾ ਅਤੇ 21 ਬਾਹਰਲੇ ਰਾਜ/ਜ਼ਿਲ੍ਹੇ ਨਾਲ ਸਬੰਧਤ ਹਨ।

    ਜਿਸ ਨਾਲ ਜ਼ਿਲ੍ਹਾ ਲੁਧਿਆਣਾ ਦੇ ਕੁੱਲ ਕਰੋਨਾ ਪੋਜਟਿਵ ਕੇਸਾਂ ਦੀ ਗਿਣਤੀ 109312 ਅਤੇ ਬਾਹਰਲੇ ਜ਼ਿਲ੍ਹਿਆਂ ਦੇ ਕੁੱਲ ਕਰੋਨਾ ਪੋਜਟਿਵ ਕੇਸਾਂ ਦੀ ਗਿਣਤੀ 14569 ਹੈ। ਅੱਜ ਕਰੋਨਾ ਨਾਲ 5 ਮੌਤਾ ਦੀ ਪੁਸ਼ਟੀ ਹੋਈ ਹੈ ਜੋ ਕਿ 70 ਫੀਮੇਲ ਵਾਸੀ ਸਲੇਮ ਟਾਬਰੀ(ਸਿਵਲ ਹਸਪਤਾਲ ਲੁਧਿਆਣਾ), 87 ਮੇਲ ਵਾਸੀ ਪੰਚਸ਼ੀਲ ਵਿਹਾਰ(ਫੋਰਟਿਸ ਹਸਪਤਾਲ), 75 ਮੇਲ ਵਾਸੀ ਸਲੇਮਪੁਰਾ (ਐਸ.ਪੀ.ਐਸ ਹਸਪਤਾਲ) ਜ਼ਿਲ੍ਹਾ ਲੁਧਿਆਣਾ, 1 ਜ਼ਿਲ੍ਹਾ ਮੋਗਾ ਅਤੇ 1 ਰਾਜ ਹਰਿਆਣਾ ਨਾਲ ਸਬੰਧਤ ਹਨ।

    ਲੁਧਿਆਣਾ ਦੀਆਂ ਅੱਜ ਤੱਕ ਕਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 2252 ਹੈ ਅਤੇ ਬਾਹਰਲੇ ਜ਼ਿਲ੍ਹੇ/ਰਾਜਾਂ ਦੀ ਮੌਤਾਂ ਦੀ ਗਿਣਤੀ 1119 ਹੈ। ਅੱਜ 3548 ਆਰ.ਟੀ.ਪੀ.ਸੀ.ਆਰ ਸੈਂਪਲ ਟੈਸਟ ਲਈ ਭੇਜੇ ਗਏ ਹਨ। ਲੁਧਿਆਣਾ ਵਿਚ 11 ਐਕਟਿਵ ਮਾਈਕਰੋ ਕੰਟੇਨਮੈਂਟ ਏਰੀਏ ਹਨ ਜੋ ਕਿ ਪਿੰਡ ਮਹੇਰਨਾ ਕਲਾਂ, ਪਿੰਡ ਭਦੌੜ, ਪਿੰਡ ਵਲੀਪੁਰ, ਪਿੰਡ ਸਵੱਦੀ ਕਲਾਂ, ਕੰਟਰੀ ਹੋਮਜ ਇਆਲੀ ਖੁਰਦ, ਪਿੰਡ ਕਾਉਂਕੇ, ਪਿੰਡ ਚੱਕਰ, ਪਿੰਡ ਐਤੀਆਣਾ, ਪਿੰਡ ਸਲੇਮਪੁਰ, ਪਿੰਡ ਚਮਿੰਡਾ ਅਤੇ ਗੁੱਜਰਵਾਲ ਲੁਧਿਆਣਾ ਹਨ।

    Published by:Amelia Punjabi
    First published:

    Tags: Coronavirus, COVID-19, Ludhiana, Punjab