Home /ludhiana /

ਨਸ਼ੇ 'ਚ ਟੱਲੀ ਡਰਾਇਵਰ ਕਾਰਨ ਨੌਜਵਾਨ ਦੀ ਜਾਨ, ਢਾਬੇ 'ਚ ਵਾੜ ਦਿੱਤਾ ਟਰੱਕ

ਨਸ਼ੇ 'ਚ ਟੱਲੀ ਡਰਾਇਵਰ ਕਾਰਨ ਨੌਜਵਾਨ ਦੀ ਜਾਨ, ਢਾਬੇ 'ਚ ਵਾੜ ਦਿੱਤਾ ਟਰੱਕ

X
ਅੱਖੀਂ

ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਸਰਵਿਸ ਲੇਨ ਉੱਪਰ ਤੇਜ ਰਫ਼ਤਾਰ ਟਰੱਕ ਆ ਰਿਹਾ ਸੀ ਤਾਂ ਇਸੇ ਦੌਰਾਨ ਨੈਸ਼ਨਲ ਹਾਈਵੇ ਤੋਂ ਇੱਕ ਕਾਰ ਸਰਵਿਸ ਰੋਡ 'ਤੇ ਆਉਣ ਲੱਗੀ। ਟਰੱਕ ਡਰਾਈਵਰ ਨੇ ਇਸਨੂੰ ਦੇਖਦੇ ਹੀ ਇੱਕ ਦਮ ਟਰੱਕ ਮੋੜ ਦਿੱਤਾ। ਟਰੱਕ ਢਾਬੇ ਦੇ ਬਾਹਰ ਖੜ੍ਹੇ ਇੱਕ ਮੁਲਾਜਮ ਉੱਪਰ ਚੜ੍ਹ ਗਿਆ ਅਤੇ ਬਾਕੀਆਂ ਨੇ

ਹੋਰ ਪੜ੍ਹੋ ...
  • Local18
  • Last Updated :
  • Share this:

    ਗੁਰਦੀਪ ਸਿੰਘ

    ਲੁਧਿਆਣਾ ਦੇ ਸ਼ਹਿਰ ਖੰਨਾ 'ਚ ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਤੇਜ ਰਫਤਾਰ ਟਰੱਕ ਬੇਕਾਬੂ ਹੋ ਕੇ ਢਾਬਿਆਂ 'ਚ ਵੜ ਗਿਆ। ਟਰੱਕ ਨੇ ਇੱਕ ਢਾਬਾ ਮੁਲਾਜ਼ਮ ਨੂੰ ਦਰੜ ਦਿੱਤਾ, ਜਿਸਦੀ ਮੌਕੇ ਤੇ ਹੋ ਮੌਤ ਹੋ ਗਈ। ਇਸ ਸਮੇਂ ਢਾਬੇ ਉੱਪਰ ਮੌਜੂਦ 10 ਤੋਂ 15 ਲੋਕਾਂ ਨੇ ਭੱਜ ਕੇ ਜਾਨ ਬਚਾਈ। ਦੱਸ ਦੇਈਏ ਕਿ ਇਸ ਹਾਦਸੇ ਦੀ CCTV ਵੀ ਸਾਹਮਣੇ ਆਈ ਹੈ।

    ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਸਰਵਿਸ ਲੇਨ ਉੱਪਰ ਤੇਜ ਰਫ਼ਤਾਰ ਟਰੱਕ ਆ ਰਿਹਾ ਸੀ ਤਾਂ ਇਸੇ ਦੌਰਾਨ ਨੈਸ਼ਨਲ ਹਾਈਵੇ ਤੋਂ ਇੱਕ ਕਾਰ ਸਰਵਿਸ ਰੋਡ 'ਤੇ ਆਉਣ ਲੱਗੀ। ਟਰੱਕ ਡਰਾਈਵਰ ਨੇ ਇਸਨੂੰ ਦੇਖਦੇ ਹੀ ਇੱਕ ਦਮ ਟਰੱਕ ਮੋੜ ਦਿੱਤਾ।

    ਟਰੱਕ ਢਾਬੇ ਦੇ ਬਾਹਰ ਖੜ੍ਹੇ ਇੱਕ ਮੁਲਾਜਮ ਉੱਪਰ ਚੜ੍ਹ ਗਿਆ ਅਤੇ ਬਾਕੀਆਂ ਨੇ ਭੱਜ ਕੇ ਜਾਨ ਬਚਾਈ। ਡਰਾਈਵਰ ਉੱਪਰ ਨਸ਼ਾ ਕਰਕੇ ਟਰੱਕ ਚਲਾਉਣ ਦਾ ਦੋਸ਼ ਲਾਇਆ ਗਿਆ। ਸਰਕਾਰੀ ਹਸਪਤਾਲ ਦੇ ਡਾਕਟਰ ਅਸ਼ੀਸ਼ ਗੋਇਲ ਨੇ ਕਿਹਾ ਕਿ ਹਸਪਤਾਲ 'ਚ ਆਏ ਜਖ਼ਮੀ ਦੀ ਪਹਿਲਾਂ ਹੀ ਮੌਤ ਹੋ ਗਈ। ਇਹ ਹਾਦਸਾ ਢਾਬੇ 'ਚ ਟਰੱਕ ਵੜਨ ਨਾਲ ਹੋਇਆ।

    First published:

    Tags: Khanna, Ludhiana news, Truck Accident