Home /ludhiana /

Daresi Dussehra In Ludhiana: ਦਰੇਸੀ ਗਰਾਊਂਡ ਵਿੱਚ ਆਇਆ ਅਮਿਊਜ਼ਮੈਂਟ ਪਾਰਕ ਵਰਗਾ ਝੂਟਾ, ਦੇਖੋ ਨਜ਼ਾਰਾ

Daresi Dussehra In Ludhiana: ਦਰੇਸੀ ਗਰਾਊਂਡ ਵਿੱਚ ਆਇਆ ਅਮਿਊਜ਼ਮੈਂਟ ਪਾਰਕ ਵਰਗਾ ਝੂਟਾ, ਦੇਖੋ ਨਜ਼ਾਰਾ

ਇਸ

ਇਸ ਝੂਟੇ ਦੀ ਖਾਸੀਅਤ ਹੈ ਕਿ ਇਸ ਨੂੰ ਟਾਵਰ ਝੂਟਾ ਕਿਹਾ ਜਾਂਦਾ ਹੈ ਅਤੇ ਇਸ ਦੀ ਉਚਾਈ 60 ਫੁੱਟ ਦੇ

ਇਸ ਝੂਟੇ ਦੀ ਖਾਸੀਅਤ ਹੈ ਕਿ ਇਸ ਨੂੰ ਟਾਵਰ ਝੂਟਾ ਕਿਹਾ ਜਾਂਦਾ ਹੈ ਅਤੇ ਇਸ ਦੀ ਉਚਾਈ 60 ਫੁੱਟ ਦੇ ਤਕਰੀਬਨ ਹੈ। ਇਸ ਝੂਟੇ ਵਿਚਾਲੇ ਇੱਕ ਵਾਰ ਵਿੱਚ 30 ਸਵਾਰੀਆਂ ਬੈਠ ਸਕਦੀਆਂ ਹਨ  ਅਤੇ ਉਨ੍ਹਾਂ ਨੂੰ ਸੀਟ ਬੈਲਟ ਦੀ ਸਹਾਇਤਾ ਦੇ ਨਾਲ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।

  • Share this:

    ਸ਼ਿਵਮ ਮਹਾਜਨ

    ਲੁਧਿਆਣਾ ਦੇ ਦਸਹਿਰੇ ਮੇਲੇ ਵਿਚ ਇਸ ਵਾਰ ਵੱਖ-ਵੱਖ ਤਰ੍ਹਾਂ ਦੇ ਝੂਟੇ ਲਗਾਏ ਗਏ ਹਨ ਇਨ੍ਹਾਂ ਝੂਟਿਆ ਦੇ ਵਿਚਾਲੇ ਇਕ ਸਭ ਤੋਂ ਵੱਖਰਾ ਝੂਟਾ ਵੀ ਹੈ ਜਿਹੜਾ ਕਿ ਅਮਿਊਜ਼ਮੈਂਟ ਪਾਰਕ ਦੇ ਵਿਚਾਲੇ ਤੁਹਾਨੂੰ ਵੇਖਣ ਨੂੰ ਮਿਲੇਗਾ।

    ਇਸ ਝੂਟੇ ਦੀ ਖਾਸੀਅਤ ਹੈ ਕਿ ਇਸ ਨੂੰ ਟਾਵਰ ਝੂਟਾ ਕਿਹਾ ਜਾਂਦਾ ਹੈ ਅਤੇ ਇਸ ਦੀ ਉਚਾਈ 60 ਫੁੱਟ ਦੇ ਤਕਰੀਬਨ ਹੈ। ਇਸ ਝੂਟੇ ਵਿਚਾਲੇ ਇੱਕ ਵਾਰ ਵਿੱਚ 30 ਸਵਾਰੀਆਂ ਬੈਠ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਸੀਟ ਬੈਲਟ ਦੀ ਸਹਾਇਤਾ ਦੇ ਨਾਲ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।

    ਤਸਵੀਰਾਂ ਵਿੱਚ ਤੁਸੀਂ ਇਹ ਝੂਟਾ ਲੁਧਿਆਣਾ ਦੇ ਦਰੇਸੀ ਗਰਾਊਂਡ ਵਿਚ ਵੇਖ ਸਕਦੇ ਹੋ। ਇਹ ਝੂਟਾ ਦੀਵਾਲੀ ਤਕ ਤੁਹਾਨੂੰ ਇਸ ਗਰਾਊਂਡ ਦੇ ਵਿਚਾਲੇ ਵੇਖਣ ਨੂੰ ਮਿਲੇਗਾ ਅਤੇ ਕੇਵਲ 70 ਰੁਪਏ ਦੇ ਕੇ ਤੁਸੀਂ ਇਸ ਝੂਟੇ ਦਾ ਅਨੰਦ ਮਾਣ ਸਕਦੇ ਹੋ...

    Published by:Rupinder Kaur Sabherwal
    First published:

    Tags: Dussehra 2022, Ludhiana, Punjab