Home /ludhiana /

Ludhiana: ਅਚਾਨਕ ਸਰਕਾਰੀ ਸਕੂਲ `ਚ AAP MLA ਅਸ਼ੋਕ ਪਰਾਸ਼ਰ ਨੇ ਦਿੱਤੀ ਦਬਿਸ਼, ਫ਼ਿਰ...

Ludhiana: ਅਚਾਨਕ ਸਰਕਾਰੀ ਸਕੂਲ `ਚ AAP MLA ਅਸ਼ੋਕ ਪਰਾਸ਼ਰ ਨੇ ਦਿੱਤੀ ਦਬਿਸ਼, ਫ਼ਿਰ...

X
ਸੈਂਟਰਲ

ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਸੈਂਟਰਲ ਸਰਕਾਰੀ ਸਕੂਲ

ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਸੈਂਟਰਲ ਸਰਕਾਰੀ ਸਕੂਲ ਦੇ ਵਿਚਾਲੇ ਦੌਰਾ ਕੀਤਾ ਗਿਆ। ਉਸ ਦੌਰਾਨ ਉਨ੍ਹਾਂ ਨੇ ਅਧਿਆਪਕ ਅਤੇ ਬੱਚਿਆਂ ਦੀ ਮੁਸ਼ਕਿਲਾਂ ਜਾਣੀਆਂ ਅਤੇ ਸਕੂਲ ਦੇ ਸੁਝਾਅ ਬਾਰੇ ਅਧਿਆਪਕਾਂ ਨੂੰ ਵੀ ਜਾਗਰੂਕ ਕੀਤਾ। ਪੱਪੀ ਵੱਲੋਂ ਸਰਕਾਰੀ ਮਦਦ ਦੇਣ ਦਾ ਵਾਅਦਾ ਵੀ ਕੀਤਾ   

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਆਮ ਆਦਮੀ ਦੇ ਪਾਰਟੀ ਦੇ ਵਿਧਾਇਕਾਂ ਵੱਲੋਂ ਸਰਕਾਰੀ ਵਿਭਾਗ, ਸਿੱਖਿਆ ਵਿਭਾਗ,ਸਰਕਾਰੀ ਹਸਪਤਾਲਾਂ ਅਤੇ ਵੱਖ-ਵੱਖ ਥਾਵਾਂ 'ਤੇ ਅਚਨਚੇਤ ਪਹੁੰਚਕੇ ਉਥੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ । ਇਸੇ ਤਰ੍ਹਾਂ ਲੁਧਿਆਣਾ ਦੇ ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਸੈਂਟਰਲ ਸਰਕਾਰੀ ਸਕੂਲ ਦੇ ਵਿਚਾਲੇ ਦੌਰਾ ਕੀਤਾ ਗਿਆ। ਉਸ ਦੌਰਾਨ ਉਨ੍ਹਾਂ ਨੇ ਅਧਿਆਪਕ ਅਤੇ ਬੱਚਿਆਂ ਦੀ ਮੁਸ਼ਕਿਲਾਂ ਜਾਣੀਆਂ ਅਤੇ ਸਕੂਲ ਦੇ ਸੁਝਾਅ ਬਾਰੇ ਅਧਿਆਪਕਾਂ ਨੂੰ ਵੀ ਜਾਗਰੂਕ ਕੀਤਾ। ਪੱਪੀ ਵੱਲੋਂ ਸਰਕਾਰੀ ਮਦਦ ਦੇਣ ਦਾ ਵਾਅਦਾ ਵੀ ਕੀਤਾ ।

Published by:Amelia Punjabi
First published:

Tags: Education, School, Students, TEACHER