Home /ludhiana /

ਮੈਰੀਟੋਰੀਅਸ ਸਕੂਲ ‘ਚ ਦਾਖ਼ਲੇ ਲਈ ਉਮੜਿਆ ਹਜੂਮ, 400 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਦਾਖ਼ਲਾ

ਮੈਰੀਟੋਰੀਅਸ ਸਕੂਲ ‘ਚ ਦਾਖ਼ਲੇ ਲਈ ਉਮੜਿਆ ਹਜੂਮ, 400 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਦਾਖ਼ਲਾ

ਲੁਧਿਆਣਾ ਮੈਰੀਟੋਰੀਅਸ ਸਕੂਲ ਦੀ ਨਾਨ-ਮੈਡੀਕਲ, ਮੈਡੀਕਲ ਅਤੇ ਕਾਮਰਸ ਸਟਰੀਮ ਦੀਆਂ ਕੁੱਲ 500 ਸੀਟਾ

ਲੁਧਿਆਣਾ ਮੈਰੀਟੋਰੀਅਸ ਸਕੂਲ ਦੀ ਨਾਨ-ਮੈਡੀਕਲ, ਮੈਡੀਕਲ ਅਤੇ ਕਾਮਰਸ ਸਟਰੀਮ ਦੀਆਂ ਕੁੱਲ 500 ਸੀਟਾ

ਲੁਧਿਆਣਾ ਮੈਰੀਟੋਰੀਅਸ ਸਕੂਲ ਦੀ ਨਾਨ-ਮੈਡੀਕਲ, ਮੈਡੀਕਲ ਅਤੇ ਕਾਮਰਸ ਸਟਰੀਮ ਦੀਆਂ ਕੁੱਲ 500 ਸੀਟਾਂ ਲਈ 485 ਸੀਟਾਂ ਭਰ ਗਈਆਂ। ਹਾਲਾਂਕਿ 15 ਸੀਟਾਂ ਲਈ ਦਾਖ਼ਲਾ ਅੱਜ ਵੀ ਚੱਲ ਰਿਹਾ ਹੈ।ਸਕੂਲ ਦੀ ਪ੍ਰਿੰਸੀਪਲ ਵਿਸ਼ਵਦੀਪ ਕੌਰ ਨੇ ਕਿਹਾ ਕਿ ਦਾਖ਼ਲਾ ਪ੍ਰਕਿਰਿਆ ਤੋਂ ਬਾਅਦ 485 ਵਿਦਿਆਰਥਾਂ ਨੇ ਦਾਖ਼ਲਾ ਲੈ ਲਿਆ ਹੈ।

ਹੋਰ ਪੜ੍ਹੋ ...
 • Share this:
  ਸ਼ਿਵਮ ਮਹਾਜਨ,

  ਲੁਧਿਆਣਾ: ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ ਬੁੱਧਵਾਰ ਨੂੰ ਰੈਗੂਲਰ ਕਲਾਸਾਂ ਸ਼ੁਰੂ ਹੋ ਜਾਣਗੀਆਂ। ਇਸ ਦੌਰਾਨ ਸਾਰੇ ਮੈਰੀਟੋਰੀਅਸ ਸਕੂਲਾਂ ‘ਚ 2 ਸਾਲ ਬਾਅਦ ਦਾਖ਼ਲਾ ਪ੍ਰਕਿਰਿਆ ‘ਚ ਜ਼ਬਰਦਸਤ ਸਹਿਯੋਗ ਦੇਖਣ ਨੂੰ ਮਿਲਿਆ। ਮਾਪੇ ਦੂਰ-ਦੁਰਾਡਿਓਂ ਵਿਦਿਆਰਥੀਆਂ ਨਾਲ ਸਕੂਲਾਂ ‘ਚ ਪਹੁੰਚੇ ਹੋਏ ਸਨ। ਲੁਧਿਆਣਾ ਮੈਰੀਟੋਰੀਅਸ ਸਕੂਲ ਦੀ ਨਾਨ-ਮੈਡੀਕਲ, ਮੈਡੀਕਲ ਅਤੇ ਕਾਮਰਸ ਸਟਰੀਮ ਦੀਆਂ ਕੁੱਲ 500 ਸੀਟਾਂ ਲਈ 485 ਸੀਟਾਂ ਭਰ ਗਈਆਂ।

  ਹਾਲਾਂਕਿ 15 ਸੀਟਾਂ ਲਈ ਦਾਖ਼ਲਾ ਅੱਜ ਵੀ ਚੱਲ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਵਿਸ਼ਵਦੀਪ ਕੌਰ ਨੇ ਕਿਹਾ ਕਿ ਦਾਖ਼ਲਾ ਪ੍ਰਕਿਰਿਆ ਤੋਂ ਬਾਅਦ 485 ਵਿਦਿਆਰਥਾਂ ਨੇ ਦਾਖ਼ਲਾ ਲੈ ਲਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ, ਉਨ੍ਹਾਂ ‘ਚ 186 ਮੁੰਡੇ ਅਤੇ 299 ਕੁੜੀਆਂ ਸ਼ਾਮਲ ਹਨ।
  Published by:Drishti Gupta
  First published:

  Tags: Ludhiana, Punjab

  ਅਗਲੀ ਖਬਰ