Home /ludhiana /

Holi ਖੇਡਣ ਲਈ ਆਈਆਂ ਵੱਖ-ਵੱਖ ਪ੍ਰਕਾਰ ਦੀਆਂ ਪਿਚਕਾਰੀਆਂ ਅਤੇ ਰੰਗਾਂ ਦੀਆਂ ਕਿਸਮਾਂ  

X
ਲੁਧਿਆਣਾ:

ਲੁਧਿਆਣਾ: ਇਸ ਵਾਰ ਦੀ ਹੋਲੀ ਵਿੱਚ ਨਾ ਸਿਰਫ਼ ਰੰਗਾਂ ਦੀਆਂ ਅਲੱਗ-ਅਲੱਗ ਕਿਸਮਾਂ ਹਨ। ਬਲਕਿ ਹੋਲੀ ਖੇਡਣ ਦੇ ਲਈ ਪਿਚਕਾਰੀਆਂ ,ਹਾਰ ਸ਼ਿੰਗਾਰ ਦੀਆਂ ਚੀਜ਼ਾਂ, ਹੋਲੀ ਵਾਲੇ ਪਟਾਕੇ ,ਰੰਗ ਸੁੱਟਣ ਵਾਲੀਆਂ ਪਿਚਕਾਰੀਆਂ, ਕੋਰੋਨਾ ਦੀ ਦਿੱਖ ਵਾਲੀ ਟੋਪੀਆਂ, ਰੰਗ ਬਰੰਗੇ ਵਾਲ ਆਦਿ ਬਾਜ਼ਾਰ ਵਿੱਚ ਵੇਖਣ ਨੂੰ ਮਿਲੇ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਇਸ ਵਾਰ ਦੀ ਹੋਲੀ ਵਿੱਚ ਨਾ ਸਿਰਫ਼ ਰੰਗਾਂ ਦੀਆਂ ਅਲੱਗ-ਅਲੱਗ ਕਿਸਮਾਂ ਹਨ। ਬਲਕਿ ਹੋਲੀ ਖੇਡਣ ਦੇ ਲਈ ਪਿਚਕਾਰੀਆਂ ,ਹਾਰ ਸ਼ਿੰਗਾਰ ਦੀਆਂ ਚੀਜ਼ਾਂ, ਹੋਲੀ ਵਾਲੇ ਪਟਾਕੇ ,ਰੰਗ ਸੁੱਟਣ ਵਾਲੀਆਂ ਪਿਚਕਾਰੀਆਂ, ਕੋਰੋਨਾ ਦੀ ਦਿੱਖ ਵਾਲੀ ਟੋਪੀਆਂ, ਰੰਗ ਬਰੰਗੇ ਵਾਲ ਆਦਿ ਬਾਜ਼ਾਰ ਵਿੱਚ ਵੇਖਣ ਨੂੰ ਮਿਲੇ।

ਇਸ ਵਾਰ ਬਾਜ਼ਾਰ ਦੇ ਵਿਚਾਲੇ ਵੱਖ-ਵੱਖ ਕਿਸਮਾਂ ਦਾ ਸਾਮਾਨ ਆਇਆ ਹੈ,ਜਿਸ ਦੀ ਕੀਮਤ ਥੋੜ੍ਹੀ ਮਹਿੰਗੀ ਜ਼ਰੂਰ ਹੈ ,ਪਰ ਸ਼ੌਕੀਨ ਲੋਕ ਇਹ ਚੀਜ਼ਾਂ ਨੂੰ ਖ਼ਰੀਦਣਾ ਪਸੰਦ ਕਰਨਗੇ। ਜੇਕਰ ਤੁਸੀਂ ਵੀ ਆਪਣੀ ਹੋਲੀ ਦੀ ਖ਼ਰੀਦਦਾਰੀ ਕਰਨੀ ਹੈ ਤਾਂ ਲੁਧਿਆਣਾ ਦੇ ਦਰੇਸੀ ਬਾਜ਼ਾਰ ਜ਼ਰੂਰ ਗੇੜਾ ਮਾਰੋ। ਤੁਹਾਨੂੰ ਇੱਥੇ ਬਾਜ਼ਾਰ ਦੇ ਵਿਚਾਲੇ 20 ਤੋਂ ਵੱਧ ਦੁਕਾਨਾਂ ਮਿਲਣਗੀਆਂ ਜਿਥੇ ਕਿ ਹੋਲੀ ਦਾ ਵੱਖ-ਵੱਖ ਕਿਸਮ ਦਾ ਸਾਮਾਨ ਆਇਆ ਹੋਇਆ ਹੈ।

Published by:Rupinder Kaur Sabherwal
First published:

Tags: Holi, Holi 2022, Holi celebration, Ludhiana, Punjab