Home /ludhiana /

Ludhiana: ਲੁਧਿਆਣਾ ਦੀ ਇਸ ਥਾਂ 'ਤੇ ਸੁੱਟਿਆ ਜਾਂਦਾ ਖੁੱਲ੍ਹੇ 'ਚ ਕੂੜਾ, ਨੱਕ ਬੰਦ ਕਰਨ ਲਈ ਮਜ਼ਬੂਰ ਵਾਸੀ

Ludhiana: ਲੁਧਿਆਣਾ ਦੀ ਇਸ ਥਾਂ 'ਤੇ ਸੁੱਟਿਆ ਜਾਂਦਾ ਖੁੱਲ੍ਹੇ 'ਚ ਕੂੜਾ, ਨੱਕ ਬੰਦ ਕਰਨ ਲਈ ਮਜ਼ਬੂਰ ਵਾਸੀ

X
ਲੁਧਿਆਣਾ

ਲੁਧਿਆਣਾ ਦੀ ਇਸ ਥਾਂ 'ਤੇ ਸੁਟਿਆ ਜਾਂਦਾ ਖੁੱਲ੍ਹੇ ਵਿੱਚ ਕੂੜਾ, ਇਸ ਜਗ੍ਹਾ ਤੋਂ ਨੱਕ ਬੰਦ ਕਰਕੇ ਲ

ਲੁਧਿਆਣਾ: ਸਮਾਰਟ ਸਿਟੀ ਹੈ ਅਤੇ ਇਸ ਸਮਾਰਟ ਸਿਟੀ ਦੇ ਵਿਚਾਲੇ ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਢੇਰ ਲੱਗਦੇ ਹਨ। ਜਿਨ੍ਹਾਂ ਨੂੰ ਸਮੇਂ ਦੇ ਮੁਤਾਬਿਕ ਡੰਪ ਕੇਂਦਰ ਬਣਾ ਦਿੱਤਾ ਗਿਆ ਹੈ , ਡੰਪ ਕੇਂਦਰਾਂ ਨੂੰ ਸ਼ੈਲਟਰ ਲਗਾ ਕੇ ਢੱਕਿਆ ਗਿਆ ਹੈ ਪਰ ਲੁਧਿਆਣਾ ਦੇ ਗਊਸ਼ਾਲਾ ਕੋਲ ਬਣੇ ਡੰਪ ਦੇ ਵਿਚਾਲੇ ਕੋਈ ਵੀ ਇੰਤਜ਼ਾਮ ਨਹੀਂ ਕੀਤੇ ਗਏ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਸਮਾਰਟ ਸਿਟੀ ਹੈ ਅਤੇ ਇਸ ਸਮਾਰਟ ਸਿਟੀ ਦੇ ਵਿਚਾਲੇ ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਢੇਰ ਲੱਗਦੇ ਹਨ। ਜਿਨ੍ਹਾਂ ਨੂੰ ਸਮੇਂ ਦੇ ਮੁਤਾਬਿਕ ਡੰਪ ਕੇਂਦਰ ਬਣਾ ਦਿੱਤਾ ਗਿਆ ਹੈ , ਡੰਪ ਕੇਂਦਰਾਂ ਨੂੰ ਸ਼ੈਲਟਰ ਲਗਾ ਕੇ ਢੱਕਿਆ ਗਿਆ ਹੈ ਪਰ ਲੁਧਿਆਣਾ ਦੇ ਗਊਸ਼ਾਲਾ ਕੋਲ ਬਣੇ ਡੰਪ ਦੇ ਵਿਚਾਲੇ ਕੋਈ ਵੀ ਇੰਤਜ਼ਾਮ ਨਹੀਂ ਕੀਤੇ ਗਏ।

ਇਹ ਡੰਪ ਸ਼ਹਿਰ ਦੇ ਕੇਂਦਰੀ ਹਲਕੇ ਵਿਚ ਰਿਹਾਇਸ਼ੀ ਸਥਾਨ 'ਤੇ ਹੈ ਜਿਸ ਕਰਕੇ ਇਸ ਸਥਾਨ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਏਥੋਂ ਦੇ ਇਲਾਕਾ ਨਿਵਾਸੀਆਂ ਦਾ ਕਹਿਣਾ ਸੀਕਿ ਇਸ ਇਲਾਕੇ ਵਿੱਚੋਂ ਲੰਘਣਾਂ ਵੀ ਔਖਾ ਹੋ ਜਾਂਦਾ ਹੈ ਅਤੇ ਜਦੋਂ ਕੂੜੇ ਦੀ ਭਰਮਾਰ ਹੋ ਜਾਵੇ ਤਾਂ ਉਨ੍ਹਾਂ ਦੇ ਘਰ ਤੱਕ ਇਸ ਕੁੜ ਦੀ ਬਦਬੂ ਆਉਂਦੀ ਹੈ।

ਵਸਨੀਕਾਂ ਦਾ ਕਹਿਣਾ ਸੀ ਕਿ ਇਸ ਡੰਪ 'ਤੇ ਨਗਰ ਨਿਗਮ ਦੀ ਗੱਡੀ ਹਫਤੇ ਵਿੱਚ ਇੱਕ ਜਾਂ ਦੋ ਵਾਰ ਆਉਂਦੀ ਹੈ। ਜਿਸ ਕਰਕੇ ਇੱਥੇ ਗੰਦਗੀ ਅਤੇ ਕੂੜੇ ਦਾ ਢੇਰ ਲੱਗਿਆ ਰਹਿੰਦਾ ਹੈ।

Published by:Rupinder Kaur Sabherwal
First published:

Tags: Ludhiana, Punjab