Home /ludhiana /

ਲੁਧਿਆਣਾ ਸਿਵਲ ਹਸਪਤਾਲ ਵਿੱਚ ਜਾ ਕੇ ਲਗਵਾਓ ਮੁਫਤ ਕੋਰੋਨਾ ਵੈਕਸੀਨ  

ਲੁਧਿਆਣਾ ਸਿਵਲ ਹਸਪਤਾਲ ਵਿੱਚ ਜਾ ਕੇ ਲਗਵਾਓ ਮੁਫਤ ਕੋਰੋਨਾ ਵੈਕਸੀਨ  

X
ਬੂਸਟਰ

ਬੂਸਟਰ ਡੋਜ਼ ਤੁਹਾਨੂੰ ਲੁਧਿਆਣਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਜੱਚਾ ਬੱਚਾ ਦੀ ਇਮਾਰਤ ਵਿੱਚ ਜਾ ਕੇ

ਲੁਧਿਆਣਾ: ਭਾਰਤ ਸਰਕਾਰ ਵੱਲੋਂ ਹੁਣ ਬੂਸਟਰ ਡੋਜ਼ ਸਰਕਾਰੀ ਹਸਪਤਾਲ ਅਤੇ ਸਿਹਤ ਕੇਂਦਰਾਂ ਵਿੱਚ ਮੁਫ਼ਤ ਲਗਾਈ ਜਾ ਰਹੀ ਹੈ। ਜਿਸ ਦਾ ਲਾਹਾ ਤੁਸੀਂ ਜ਼ਰੂਰ ਲੈ ਸਕਦੇ ਹੋ,ਪਰ ਉਸ ਲਈ ਇਹ ਜ਼ਰੂਰੀ ਹੈ ਕਿ, ਤੁਸੀਂ ਆਪਣੀ ਕੋਰੋਨਾ ਦੀ ਪਹਿਲੀ ਅਤੇ ਦੂਸਰੀ ਡੋਜ਼ ਜ਼ਰੂਰ ਲਗਵਾਈ ਹੋਵੇ ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਦੇ ਅੰਕੜੇ ਵਧ ਰਹੇ ਹਨ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਭਾਰਤ ਸਰਕਾਰ ਵੱਲੋਂ ਹੁਣ ਬੂਸਟਰ ਡੋਜ਼ ਸਰਕਾਰੀ ਹਸਪਤਾਲ ਅਤੇ ਸਿਹਤ ਕੇਂਦਰਾਂ ਵਿੱਚ ਮੁਫ਼ਤ ਲਗਾਈ ਜਾ ਰਹੀ ਹੈ। ਜਿਸ ਦਾ ਲਾਹਾ ਤੁਸੀਂ ਜ਼ਰੂਰ ਲੈ ਸਕਦੇ ਹੋ,ਪਰ ਉਸ ਲਈ ਇਹ ਜ਼ਰੂਰੀ ਹੈ ਕਿ, ਤੁਸੀਂ ਆਪਣੀ ਕੋਰੋਨਾ ਦੀ ਪਹਿਲੀ ਅਤੇ ਦੂਸਰੀ ਡੋਜ਼ ਜ਼ਰੂਰ ਲਗਵਾਈ ਹੋਵੇ ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਦੇ ਅੰਕੜੇ ਵਧ ਰਹੇ ਹਨ।

ਵਸਨੀਕਾਂ ਨੂੰ ਆਪਣੀ ਕੋਵਿਡ ਦੀ ਵੈਕਸੀਨੇਸ਼ਨ ਜ਼ਰੂਰ ਲਗਵਾਉਣੀ ਚਾਹੀਦੀ ਹੈ ਅਤੇ ਬਾਅਦ ਵਿੱਚ ਬੂਸਟਰ ਡੋਜ਼ ਵੀ ਜ਼ਰੂਰ ਲਗਾਉਣੀ ਚਾਹੀਦੀ ਹੈ। ਸਿਵਲ ਹਸਪਤਾਲ ਲੁਧਿਆਣਾ ਵਿੱਚ ਚੰਗੀ ਮਾਤਰਾ ਵਿੱਚ ਬੂਸਟਰ ਡੋਜ਼ ਮੌਜੂਦ ਹੈ ਅਤੇ ਲੁਧਿਆਣਾ ਵਾਸੀ ,ਸਰਕਾਰੀ ਸਿਵਲ ਹਸਪਤਾਲ ਵਿੱਚ ਆ ਕੇ ਮੁਫ਼ਤ ਟੀਕਾਕਰਨ ਕਰਵਾ ਕੇ ਬੂਸਟਰ ਡੋਜ਼ ਦਾ ਲਾਹਾ ਲੈ ਸਕਦੇ ਹਨ।

ਬੂਸਟਰ ਡੋਜ਼ ਤੁਹਾਨੂੰ ਲੁਧਿਆਣਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਜੱਚਾ ਬੱਚਾ ਦੀ ਇਮਾਰਤ ਵਿੱਚ ਜਾ ਕੇ ਲਗਵਾ ਸਕਦੇ ਹੋ। ਜੱਚਾ ਬੱਚਾ ਦੀ ਪਹਿਲੀ ਮੰਜ਼ਿਲ ਦੇ ਖੱਬੇ ਹੱਥ,ਇੱਕ ਵੱਡਾ ਸੈਮੀਨਾਰ ਹਾਲ ਦਿਖੇਗਾ ਜਿਸ ਦੇ ਅੰਦਰ ਇਹ ਵੈਕਸੀਨ ਲਗਾਈ ਜਾ ਰਹੀ ਹੈ।ਤੁਸੀਂ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਇੱਥੇ ਵੈਕਸੀਨ ਲਗਵਾ ਸਕਦੇ ਹੋ।

Published by:rupinderkaursab
First published:

Tags: Corona vaccine, Ludhiana, Punjab