Home /ludhiana /

Ludhiana: 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਘਰ ਬੈਠੇ ਪਾ ਸਕਦੇ ਹਨ ਵੋਟ

Ludhiana: 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਘਰ ਬੈਠੇ ਪਾ ਸਕਦੇ ਹਨ ਵੋਟ

ਚੋਣ

ਚੋਣ ਕਮਿਸ਼ਨ ਅਧਿਕਾਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਘਰ-ਘਰ ਜਾ ਕੇ ਵੋਟਰ ਪਰਚੀ ਦੇ ਰਾਹੀਂ ਵੋਟ ਪੋਲ

ਚੋਣ ਕਮਿਸ਼ਨ ਅਧਿਕਾਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਘਰ-ਘਰ ਜਾ ਕੇ ਵੋਟਰ ਪਰਚੀ ਦੇ ਰਾਹੀਂ ਵੋਟ ਪੋਲ ਕਰਵਾ ਰਹੀ ਹੈ।  ਜਿੱਥੇ ਕਿ ਇਹ ਮੁਹਿੰਮ ਸ਼ਲਾਘਾਯੋਗ ਹੈ, ਉੱਥੇ ਹੀ ਜਿਹੜੇ ਵੋਟਰ ਵੋਟ ਪਾਉਣ ਨਹੀਂ ਜਾ ਸਕਦੇ ਉਹ ਘਰ ਬੈਠੇ ਹੀ ਵੋਟ ਪਾ ਸਕਦੇ ਹਨ। ਪਰ ਇਹ ਨਿਯਮ ਉਨ੍ਹਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਦੀ ਉਮਰ 80 ਸਾਲ ਜਾਂ ਉਸ ਤੋਂ ਵੱਧ ਹੈ ਜਾਂ  ਉਹ

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤ ਮੁਤਾਬਕ 80 ਸਾਲ ਦੀ ਉਮਰ ਤੋਂ ਵੱਧ ਵਿਅਕਤੀ ਜੋ ਵੋਟ ਪਾਉਣ ਲਈ ਨਹੀਂ ਜਾ ਸਕਦੇ ਜਾਂ ਉਹ ਅਪਾਹਿਜ ਅਪਾਹਿਜ ਵੋਟਰ ਹਨ ਇਸ ਦੇ ਲਈ ਚੋਣ ਕਮਿਸ਼ਨ ਅਧਿਕਾਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਘਰ-ਘਰ ਜਾ ਕੇ ਵੋਟਰ ਪਰਚੀ ਦੇ ਰਾਹੀਂ ਵੋਟ ਪੋਲ ਕਰਵਾ ਰਹੀ ਹੈ।

    ਜਿੱਥੇ ਕਿ ਇਹ ਮੁਹਿੰਮ ਸ਼ਲਾਘਾਯੋਗ ਹੈ, ਉੱਥੇ ਹੀ ਜਿਹੜੇ ਵੋਟਰ ਵੋਟ ਪਾਉਣ ਨਹੀਂ ਜਾ ਸਕਦੇ ਉਹ ਘਰ ਬੈਠੇ ਹੀ ਵੋਟ ਪਾ ਸਕਦੇ ਹਨ। ਪਰ ਇਹ ਨਿਯਮ ਉਨ੍ਹਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਦੀ ਉਮਰ 80 ਸਾਲ ਜਾਂ ਉਸ ਤੋਂ ਵੱਧ ਹੈ ਜਾਂ ਉਹ ਅਪੰਗ ਜਾਂ ਅਪਾਹਿਜ ਹਨ।

    Published by:Amelia Punjabi
    First published:

    Tags: Disabled, Ludhiana, Punjab, Punjab Assembly election 2022, Punjab Assembly Polls 2022, Punjab Election 2022