Home /ludhiana /

Ludhiana: ਪਲਾਸਟਿਕ ਦੇ ਲਿਫਾਫੇ ਨਹੀਂ ਹੁਣ ਵਰਤੋ ਕੱਪੜੇ ਨਾਲ ਬਣੀ ਇਹ ਖਾਸ ਚੀਜ਼

Ludhiana: ਪਲਾਸਟਿਕ ਦੇ ਲਿਫਾਫੇ ਨਹੀਂ ਹੁਣ ਵਰਤੋ ਕੱਪੜੇ ਨਾਲ ਬਣੀ ਇਹ ਖਾਸ ਚੀਜ਼

ਇਸੇ

ਇਸੇ ਮੁਹਿੰਮ ਦੇ ਅੰਤਰਗਤ ਮਹਿਲਾਵਾਂ ਵੱਲੋਂ ਕੱਪੜੇ ਝੋਲੇ ਬਣਾ ਕੇ ਪਲਾਸਟਿਕ ਵਰਤੋ ਨੂੰ ਘਟਾਇਆ ਜਾ

ਲੁਧਿਆਣਾ: ਕੇਂਦਰ ਦੀ ਸਰਕਾਰ ਵੱਲੋਂ ਭਾਰਤ ਵਿੱਚ ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਵਿੱਚ ਸਿੰਗਲ ਇਸਤੇਮਾਲ ਪਲਾਸਟਿਕ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।

  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਕੇਂਦਰ ਦੀ ਸਰਕਾਰ ਵੱਲੋਂ ਭਾਰਤ ਵਿੱਚ ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਵਿੱਚ ਸਿੰਗਲ ਇਸਤੇਮਾਲ ਪਲਾਸਟਿਕ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।

    ਇਸ ਤੋਂ ਬਾਅਦ ਵੱਖ-ਵੱਖ ਨਿੱਜੀ ਅਦਾਰੇ ਕੰਪਨੀਆਂ ਅਤੇ ਸਰਕਾਰੀ ਸੰਗਠਨ ਮਿਲ ਕੇ ਇਸ ਪਲਾਸਟਿਕ ਦੀ ਬਣੀਆਂ ਵਸਤਾਂ ਦੀ ਥਾਂ ਦਾ ਨਵਾਂ ਵਿਕਲਪ ਤਿਆਰ ਕਰ ਰਹੇ ਹਨ। ਇਸੇ ਮੁਹਿੰਮ ਦੇ ਅੰਤਰਗਤ ਮਹਿਲਾਵਾਂ ਵੱਲੋਂ ਕੱਪੜੇ ਝੋਲੇ ਬਣਾ ਕੇ ਪਲਾਸਟਿਕ ਵਰਤੋ ਨੂੰ ਘਟਾਇਆ ਜਾ ਰਿਹਾ ਹੈ,ਇਹ ਝੋਲੇ ਜਲਦੀ ਅਤੇ ਘੱਟ ਕੀਮਤ ਵਿੱਚ ਤਿਆਰ ਹੋ ਜਾਂਦੇ ਹਨ ਅਤੇ ਪਲਾਸਟਿਕ ਨਾਲੋਂ ਜਿਆਦਾ ਟਿਕਾਊ ਹੁੰਦੇ ਹਨ ਅਤੇ ਵਾਤਾਵਰਣ ਨੂੰ ਖ਼ਰਾਬ ਵੀ ਨਹੀਂ ਕਰਦੇ।

    ਜਿੱਥੇ ਇਹ ਕੱਪੜੇ ਦੇ ਬਣੇ ਝੋਲੇ ਹੱਥੀ ਰੁਜ਼ਗਾਰ ਦਾ ਵੱਡਾ ਸਾਧਨ ਹਨ, ਉਥੇ ਹੀ ਵਾਤਾਵਰਣ ਨੂੰ ਬਚਾਉਣ ਦੇ ਲਈ ਇੱਕ ਚੰਗਾ ਵਿਕਲਪ ਹਨ।ਇਸ ਵੀਡੀਓ ਜ਼ਰੀਏ ਵੇਖੋ ਅਜੋਕੇ ਸਮੇਂ ਵਿੱਚ ਅੱਜ ਸਾਡੇ ਸਮਾਜ ਅਤੇ ਵਾਤਾਵਰਨ ਨੂੰ ਕੱਪੜੇ ਦੇ ਇਨ੍ਹਾਂ ਝੋਲਿਆਂ ਦੀ ਕਿੰਨੀ ਜ਼ਰੂਰਤ ਹੈ।

    Published by:rupinderkaursab
    First published:

    Tags: Ludhiana, Plastic, Punjab