Home /ludhiana /

ਜਾਣੋ ਦੁਸਹਿਰੇ ਮੇਲੇ ਵਿੱਚ ਝੂਟੇ ਅਤੇ ਛੋਟੀਆਂ ਦੁਕਾਨਾਂ ਲਗਾਉਣ ਵਾਲੇ ਪਰਵਾਸੀ ਵੀਰਾਂ ਦੀ ਕਹਾਣੀ

ਜਾਣੋ ਦੁਸਹਿਰੇ ਮੇਲੇ ਵਿੱਚ ਝੂਟੇ ਅਤੇ ਛੋਟੀਆਂ ਦੁਕਾਨਾਂ ਲਗਾਉਣ ਵਾਲੇ ਪਰਵਾਸੀ ਵੀਰਾਂ ਦੀ ਕਹਾਣੀ

ਇਸ

ਇਸ ਮੇਲੇ ਦੇ ਵਿਚਾਲੇ ਇਸ ਵਾਰ 30 ਤੋਂ ਵੱਧ ਰਾਧੇ ਝੂਟੇ ਅਤੇ 50 ਤੋਂ ਵੱਧ ਦੀਆਂ ਛੋਟੀਆਂ ਦੁਕਾਨਾਂ

ਇਹ ਮੇਲਾ ਪੰਜਾਬ ਦਾ ਸਭ ਤੋਂ ਪੁਰਾਣਾ ਦੁਸਹਿਰਾ ਮੇਲਾ ਹੈ। ਇਸ ਮੇਲੇ ਵਿੱਚ ਹਰ ਸਾਲ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਬਣਾਇਆ ਜਾਂਦਾ ਹੈ। ਜੇਕਰ ਪਿਛਲੀ ਵਾਰ ਦੇ ਰਾਵਣ ਦੀ ਗੱਲ ਕਰੀਏ ਤਾਂ ਤਕਰੀਬਨ 100 ਫੁੱਟ ਦੀ ਉਚਾਈ ਵਾਲਾ ਰਾਵਣ ਦਰੇਸੀ ਗਰਾਊਂਡ ਵਿਚਾਲੇ ਸਾੜਿਆ ਗਿਆ ਸੀ।

  • Share this:

    ਸ਼ਿਵਮ ਮਹਾਜਨ

    ਲੁਧਿਆਣਾ : ਲੁਧਿਆਣਾ ਵਿੱਚ ਹਰ ਸਾਲ ਦਰੇਸੀ ਗਰਾਊਂਡ ਵਿੱਚ ਭਾਰੀ ਮੇਲਾ ਲੱਗਦਾ ਹੈ। ਇਹ ਮੇਲਾ ਪੰਜਾਬ ਦਾ ਸਭ ਤੋਂ ਪੁਰਾਣਾ ਦੁਸਹਿਰਾ ਮੇਲਾ ਹੈ। ਇਸ ਮੇਲੇ ਵਿੱਚ ਹਰ ਸਾਲ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਬਣਾਇਆ ਜਾਂਦਾ ਹੈ। ਜੇਕਰ ਪਿਛਲੀ ਵਾਰ ਦੇ ਰਾਵਣ ਦੀ ਗੱਲ ਕਰੀਏ ਤਾਂ ਤਕਰੀਬਨ 100 ਫੁੱਟ ਦੀ ਉਚਾਈ ਵਾਲਾ ਰਾਵਣ ਦਰੇਸੀ ਗਰਾਊਂਡ ਵਿਚਾਲੇ ਸਾੜਿਆ ਗਿਆ ਸੀ।

    ਇਸ ਮੇਲੇ ਦੇ ਵਿਚਾਲੇ ਇਸ ਵਾਰ 30 ਤੋਂ ਵੱਧ ਝੂਟੇ ਅਤੇ 50 ਤੋਂ ਵੱਧ ਦੀਆਂ ਛੋਟੀਆਂ ਦੁਕਾਨਾਂ ਲੱਗੀਆਂ ਹਨ। ਇਨ੍ਹਾਂ ਦੁਕਾਨਾਂ ਤੇ ਝੂਟਿਆਂ ਨੂੰ ਪਰਵਾਸੀ ਵੀਰ ਚਲਾਉਂਦੇ ਹਨ। ਜੋ ਕਿ ਖ਼ਾਸ ਤੌਰ ਤੇ ਗੁਜਰਾਤ, ਯੂਪੀ ਅਤੇ ਰਾਜਸਥਾਨ ਤੋਂ ਆਉਂਦੇ ਹਨ। ਇਹ ਇਨ੍ਹਾਂ ਮੇਲਿਆਂ ਤੋਂ ਕਮਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਅਤੇ ਤਕਰੀਬਨ 25 ਦਿਨਾਂ ਦੇ ਲਈ ਇਸ ਮੇਲੇ ਦੇ ਵਿਚਾਲੇ ਆਪਣਾ ਸਾਮਾਨ ਵੇਚਦੇ ਹਨ।

    ਅਸੀਂ ਗੱਲਬਾਤ ਕੀਤੀ ਹੈ ਅਜਿਹੇ ਪਰਵਾਸੀ ਵੀਰਾਂ ਨਾਲ ਜੋ ਕਿ ਆਪਣਾ ਘਰ ਪਰਿਵਾਰ ਛੱਡ ਕੇ ਲੁਧਿਆਣਾ ਦੁਸਹਿਰੇ ਮੇਲੇ ਵਿਚ ਆ ਕੇ ਕਮਾਈ ਕਰਦੇ ਹਨ ਅਤੇ ਲੋਕਾਂ ਲਈ ਮਨੋਰੰਜਨ ਦਾ ਇੰਤਜ਼ਾਮ ਕਰਦੇ ਹਨ।

    Published by:Tanya Chaudhary
    First published:

    Tags: Dussehra 2022, Ludhiana, Mela, Migrant workers, Punjab