ਸ਼ਿਵਮ ਮਹਾਜਨ
ਲੁਧਿਆਣਾ: Mahashivaratri: ਮਹਾਸ਼ਿਵਰਾਤਰੀ ਦਾ ਇਹ ਪਾਵਨ ਤਿਉਹਾਰ (Festival) ਨਾ ਸਿਰਫ਼ ਲੁਧਿਆਣਾ (Ludhiana) ਪੰਜਾਬ ਬਲਕਿ ਪੂਰੇ ਵਿਸ਼ਵ ਵਿੱਚ ਇਸ ਨੂੰ ਮਨਾਇਆ ਜਾਂਦਾ ਹੈ। ਅੱਜ ਦਿਨ ਸ਼ਿਵ ਭਗਤ, ਸ਼ਿਵ ਮੰਦਿਰ (Shiv Mandir) ਦੇ ਵਿਚਾਲੇ ਜਲ, ਹਾਰ ਸ਼ਿੰਗਾਰ ਸਮੱਗਰੀ ਅਤੇ ਸ਼ਿਵ ਮਨਭਾਉਂਦੀਆਂ ਚੀਜ਼ਾਂ ਲੈ ਕੇ ਮੰਦਿਰ ਵਿੱਚ ਨਤਮਸਤਕ ਹੁੰਦੇ ਹਨ। ਮਹਾਂਸ਼ਿਵਰਾਤਰੀ ਦੀ ਇਸ ਸਪੈਸ਼ਲ ਕਵਰੇਜ ਜ਼ਰੀਏ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਸਭ ਤੋਂ ਪ੍ਰਾਚੀਨ ਅਤੇ ਪ੍ਰਸਿੱਧ ਮੰਦਿਰਾਂ (Old Shiv Mandir Ludhiana) ਦੇ ਦਰਸ਼ਨ ਕਰਵਾਵਾਂਗੇ, ਜਿਸ ਦੇ ਵਿਚਾਲੇ ਪ੍ਰਾਚੀਨ ਮੰਦਿਰ ਸੰਗਲਾ ਵਾਲਾ ਸ਼ਿਵਾਲਾ, ਨੀਲਕੰਠ ਮਹਾਂਦੇਵ, ਗਊਘਾਟ ਸ਼ਿਵ ਮੰਦਿਰ ਸ਼ਾਮਿਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lord Shiva, Ludhiana, Mahashivratri, Mandir, Shivratri