Home /ludhiana /

Sheetla Mata Temple In Ludhiana: ਪ੍ਰਸਿੱਧ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ 'ਚ ਦੂਰ ਹੁੰਦੇ ਹਨ ਸਾਰੇ ਰੋਗ, ਕਰੋ ਦਰਸ਼ਨ

ਲੁਧਿਆਣਾ:  ਪ੍ਰਸਿੱਧ

ਲੁਧਿਆਣਾ:  ਪ੍ਰਸਿੱਧ ਪ੍ਰਾਚੀਨ ਸ਼ੀਤਲਾ ਦੇਵੀ ਮੰਦਰ ਦੀ ਖਾਸੀਅਤ ਹੈ ਕਿ ਇਸ  ਦੇ ਵਿਚਾਲੇ ਮਾਤਾ ਸ਼ੀਤਲਾ ਅਤੇ ਉਨ੍ਹਾਂ ਦੀ ਭੈਣ ਦੀ ਪਿੰਡੀਆਂ ਸੁਸ਼ੋਭਿਤ ਹਨ ਅਤੇ ਇਨ੍ਹਾਂ ਨੂੰ ਸਿੱਧ ਪੀਠ ਦੀ ਪਿੰਡੀਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੰਦਰ ਦੇ ਵਿਚਾਲੇ ਖਾਸ ਤੌਰ 'ਤੇ ਪਾਣੀ ਅਤੇ ਦੁੱਧ ਦਾ ਜਲ ਚੜ੍ਹਾਇਆ ਜਾਂਦਾ ਹੈ, ਅਤੇ ਇਸਦਾ ਛਿੱਟਾ ਛੋਟੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਜਿਸ ਨਾਲ ਬੱਚਿਆਂ ਦੀ ਚੇਚਕ ਦੀ ਬਿਮਾਰੀ, ਫੋੜੇ ਫਿਨਸੀਆਂ ਆਦਿ ਰੋਗ ਦੂਰ ਹੋ ਜਾਂਦੇ ਹਨ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਇਸ ਮੰਦਰ ਦੇ ਵਿਚਾਲੇ ਨਾ ਸਿਰਫ ਲੁਧਿਆਣਾ ਬਲਕਿ ਪੂਰੇ ਪੰਜਾਬ ਸੂਬੇ ਅਤੇ ਬਾਹਰੋਂ ਸ਼ਰਧਾਲੂ ਖ਼ਾਸ ਤੌਰ ਤੇ ਮੱਥਾ ਟੇਕਣ ਲਈ ਆਉਂਦੇ ਹਨ। ਇਹ ਮੰਦਰ ਲੁਧਿਆਣਾ ਸ਼ਹਿਰ ਦਾ ਮੁੱਖ ਮੰਦਿਰ ਹੈ, ਜੋ ਕਿ ਲੁਧਿਆਣਾ ਦੇ ਘੰਟਾ ਘਰ ਦੇ ਕੋਲ ਸਥਾਪਿਤ ਹੈ।ਇਸ ਮੰਦਿਰ ਤੋਂ ਰੇਲਵੇ ਸਟੇਸ਼ਨ ਦੀ ਦੂਰੀ ਤਕਰੀਬਨ 300 ਮੀਟਰ ਅਤੇ ਬੱਸ ਸਟੈਂਡ ਤੋਂ ਤਕਰੀਬਨ 4 ਕਿਲੋਮੀਟਰ ਦੂਰੀ 'ਤੇ ਮੰਦਿਰ ਸਥਾਪਿਤ ਹੈ।

  ਇਸ ਮੰਦਰ ਵਿੱਚ ਤੁਸੀਂ ਅਸਾਨੀ ਨਾਲ ਪਹੁੰਚ ਸਕਦੇ ਹੋ, ਇਸ ਮੰਦਿਰ ਦੇ ਵਿਚਾਲੇ ਨਰਾਤਿਆਂ ਦੇ ਦਿਨਾਂ ਵਿੱਚ ਖ਼ਾਸ ਸਜਾਵਟ ਵੇਖਣ ਨੂੰ ਮਿਲਦੀ ਹੈ ਅਤੇ ਮੰਗਲਵਾਰ ਅਤੇ ਸ਼ਨੀਵਾਰ ਨੂੰ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ।

  Published by:Rupinder Kaur Sabherwal
  First published:

  Tags: Ludhiana, Punjab, Temple