Home /ludhiana /

Navaratri 2022: ਲੁਧਿਆਣਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਦੇ ਕਰੋ ਦਰਸ਼ਨ

Navaratri 2022: ਲੁਧਿਆਣਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਦੇ ਕਰੋ ਦਰਸ਼ਨ

ਇਸ

ਇਸ ਮੰਦਿਰ ਦੇ ਵਿਚਾਲੇ ਮਾਤਾ ਕਾਲੀ ਜੀ ਦਾ ਵਾਸ ਹੈ। ਜਿਨ੍ਹਾਂ ਦੀ ਖਾਂਸੀ ਠੀਕ ਨਹੀਂ ਹੁੰਦੀ ਉਨ੍ਹਾ

ਇਸ ਮੰਦਿਰ ਦੇ ਵਿਚਾਲੇ ਮਾਤਾ ਕਾਲੀ ਜੀ ਦਾ ਵਾਸ ਹੈ। ਜਿਨ੍ਹਾਂ ਦੀ ਖਾਂਸੀ ਠੀਕ ਨਹੀਂ ਹੁੰਦੀ ਉਨ੍ਹਾਂ ਨੂੰ ਮਾਤਾ ਕਾਲੀ ਅਤੇ ਮੰਦਿਰ ਦੇ ਵਿਚਾਲੇ ਜਲ ਪਿਲਾਇਆ ਜਾਂਦਾ ਹੈ। ਇਸ ਮੰਦਿਰ ਦੇ ਵਿਚਾਲੇ ਅਕਸਰ ਲੋਕ ਸੁੱਕੇ ਮੇਵੇ ,ਕਾਲੇ ਛੋਲੇ ਅਤੇ ਖ਼ਾਸਕਰ ਨਾਰੀਅਲ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ 

  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਇਸ ਮੰਦਿਰ ਦੀ ਖਾਸੀਅਤ ਹੈ ਕਿ ਇਸ ਮੰਦਿਰ ਦੇ ਵਿਚਾਲੇ ਮਾਤਾ ਕਾਲੀ ਜੀ ਦਾ ਵਾਸ ਹੈ। ਜਿਨ੍ਹਾਂ ਦੀ ਖਾਂਸੀ ਠੀਕ ਨਹੀਂ ਹੁੰਦੀ ਉਨ੍ਹਾਂ ਨੂੰ ਮਾਤਾ ਕਾਲੀ ਅਤੇ ਮੰਦਿਰ ਦੇ ਵਿਚਾਲੇ ਜਲ ਪਿਲਾਇਆ ਜਾਂਦਾ ਹੈ। ਇਸ ਮੰਦਿਰ ਦੇ ਵਿਚਾਲੇ ਅਕਸਰ ਲੋਕ ਸੁੱਕੇ ਮੇਵੇ ,ਕਾਲੇ ਛੋਲੇ ਅਤੇ ਖ਼ਾਸਕਰ ਨਾਰੀਅਲ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ । ਨਾਰੀਅਲ ਚੜ੍ਹਾ ਕੇ ਸ਼ਰਧਾਲੂ ਮੰਨਤ ਮੰਗਦੇ ਹਨ। ਜਦੋਂ ਸ਼ਰਧਾਲੂਆਂ ਦੀ ਮੰਨਤ ਪੂਰੀ ਹੋ ਜਾਂਦੀ ਹੈ ਤਾਂ ਮਾਤਾ ਕਾਲੀ ਜੀ ਦੇ ਪਾਵਨ ਸਰੂਪ ਨੂੰ ਕਈ ਸ਼ਰਧਾਲੂ ਚੋਲਾ ਵੀ ਪਾਉਂਦੇ ਹਨ।

    ਇਸ ਮੰਦਿਰ ਦੇ ਵਿਚਾਲੇ ਨਾ ਸਿਰਫ ਲੁਧਿਆਣਾ ਵਾਸੀ ਬਲਕਿ ਸੂਬੇ ਅਤੇ ਇਸ ਤੋਂ ਬਾਹਰ ਤੋਂ ਸ਼ਰਧਾਲੂ ਦੂਰੋਂ-ਦੂਰੋਂ ਇਸ ਮੰਦਿਰ ਦੇ ਮੱਥਾ ਟੇਕਣ ਤੇ ਲਿਆਉਂਦੇ ਹਨ ਅਤੇ ਮੰਨਤਾਂ ਮੰਗਦੇ ਹਨ। ਇਹ ਮੰਦਿਰ ਲੁਧਿਆਣਾ ਸ਼ਹਿਰ ਦਾ ਮੁੱਖ ਮੰਦਿਰ ਹੈ, ਜੋ ਕਿ ਲੁਧਿਆਣਾ ਦੇ ਘੰਟਾ ਘਰ ਚੌਕ ਦੇ ਕੋਲ ਸ਼ੀਤਲਾ ਮਾਤਾ ਮੰਦਿਰ ਦੇ ਅੰਦਰ ਸਥਾਪਿਤ ਹੈ।ਇਸ ਮੰਦਿਰ ਤੋਂ ਰੇਲਵੇ ਸਟੇਸ਼ਨ ਦੀ ਦੂਰੀ ਤਕਰੀਬਨ 300 ਮੀਟਰ ਅਤੇ ਬੱਸ ਸਟੈਂਡ ਤੋਂ ਤਕਰੀਬਨ 4 ਕਿਲੋਮੀਟਰ ਦੂਰੀ 'ਤੇ ਮੰਦਿਰ ਸਥਾਪਿਤ ਹੈ।

    Published by:Drishti Gupta
    First published:

    Tags: Ludhiana, Punjab, Shardiya Navratra 2022, Shardiya Navratri Celebration, Shardiya Navratri Puja