Home /ludhiana /

Vaishno Devi Temple In Ludhiana: ਮਾਤਾ ਵੈਸ਼ਨੋ ਦੇਵੀ ਮੰਦਰ ਦੇ ਕਰੋ ਦਰਸ਼ਨ, ਦੂਰ-ਦੂਰਾਡੇ ਤੋਂ ਪਹੁੰਚਦੇ ਹਨ ਸ਼ਰਧਾਲੂ

Vaishno Devi Temple In Ludhiana: ਮਾਤਾ ਵੈਸ਼ਨੋ ਦੇਵੀ ਮੰਦਰ ਦੇ ਕਰੋ ਦਰਸ਼ਨ, ਦੂਰ-ਦੂਰਾਡੇ ਤੋਂ ਪਹੁੰਚਦੇ ਹਨ ਸ਼ਰਧਾਲੂ

ਇਸ

ਇਸ ਮੰਦਿਰ ਦੀ ਖਾਸੀਅਤ ਹੈ ਕਿ ਇਸ ਮੰਦਿਰ ਦੇ ਵਿਚਾਲੇ ਤ੍ਰਿਕੂਟ ਪਰਬਤ 'ਤੇ ਬਿਰਾਜਮਾਨ ਕਟਰੇ ਵਾਲੀ

ਲੁਧਿਆਣਾ:  ਲੁਧਿਆਣਾ ਦੇ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਇਸ ਵੀਡੀਓ ਵਿੱਚ ਸ਼ਰਧਾਲੂ ਜ਼ਰੂਰ  ਦਰਸ਼ਨ ਕਰੋ। ਇਸ ਮੰਦਰ ਦੀ ਖਾਸੀਅਤ ਹੈ ਕਿ ਇਸ ਦੇ ਵਿਚਾਲੇ ਤ੍ਰਿਕੂਟ ਪਰਬਤ 'ਤੇ ਬਿਰਾਜਮਾਨ ਕਟਰੇ ਵਾਲੀ ਵੈਸ਼ਨੋ ਦੇਵੀ ਮਾਤਾ ਦੀਆਂ ਪਿੰਡੀਆਂ ਅਤੇ ਗੁਫਾ ਬਣਾਈ ਗਈ ਹੈ, ਨਾਲ ਹੀ ਨਾਲ ਇਸ ਮੰਦਰ ਦੇ ਬਾਹਰ ਦੀ ਇਮਾਰਤ ਨੂੰ ਤ੍ਰਿਕੂਟ ਪਰਬਤ ਵਰਗਾ ਢਾਂਚਾ, ਆਕਾਰ ਅਤੇ ਦਿੱਖ ਦਿੱਤੀ ਗਈ ਹੈ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ:  ਲੁਧਿਆਣਾ ਦੇ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਇਸ ਵੀਡੀਓ ਵਿੱਚ ਸ਼ਰਧਾਲੂ ਜ਼ਰੂਰ  ਦਰਸ਼ਨ ਕਰੋ। ਇਸ ਮੰਦਰ ਦੀ ਖਾਸੀਅਤ ਹੈ ਕਿ ਇਸ ਦੇ ਵਿਚਾਲੇ ਤ੍ਰਿਕੂਟ ਪਰਬਤ 'ਤੇ ਬਿਰਾਜਮਾਨ ਕਟਰੇ ਵਾਲੀ ਵੈਸ਼ਨੋ ਦੇਵੀ ਮਾਤਾ ਦੀਆਂ ਪਿੰਡੀਆਂ ਅਤੇ ਗੁਫਾ ਬਣਾਈ ਗਈ ਹੈ, ਨਾਲ ਹੀ ਨਾਲ ਇਸ ਮੰਦਰ ਦੇ ਬਾਹਰ ਦੀ ਇਮਾਰਤ ਨੂੰ ਤ੍ਰਿਕੂਟ ਪਰਬਤ ਵਰਗਾ ਢਾਂਚਾ, ਆਕਾਰ ਅਤੇ ਦਿੱਖ ਦਿੱਤੀ ਗਈ ਹੈ।

    ਇਸ ਮੰਦਰ ਦੇ ਵਿਚਾਲੇ ਨਾ ਸਿਰਫ ਲੁਧਿਆਣਾ ਬਲਕਿ ਪੂਰੇ ਪੰਜਾਬ ਸੂਬੇ ਅਤੇ ਬਾਹਰੋਂ ਸ਼ਰਧਾਲੂ ਖ਼ਾਸ ਤੌਰ ਤੇ ਮੱਥਾ ਟੇਕਣ ਲਈ ਆਉਂਦੇ ਹਨ। ਇਹ ਲੁਧਿਆਣਾ ਸ਼ਹਿਰ ਦਾ ਮੁੱਖ ਮੰਦਰ ਹੈ, ਜੋ ਕਿ ਲੁਧਿਆਣਾ ਦੇ ਤਿੰਨ ਨੰਬਰ ਡਿਵੀਜ਼ਨ ਚੌਂਕ ( 3 ਨੰਬਰ ਪੁਲਿਸ ) ਦੇ ਕੋਲ ਸਥਾਪਿਤ ਹੈ। ਇਸ ਤੋਂ ਰੇਲਵੇ ਸਟੇਸ਼ਨ ਦੀ ਦੂਰੀ ਤਕਰੀਬਨ ਇੱਕ ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਤਕਰੀਬਨ ਪੰਜ ਕਿਲੋਮੀਟਰ ਦੂਰੀ 'ਤੇ ਮੰਦਿਰ ਸਥਾਪਿਤ ਹੈ।

    ਇਸ ਮੰਦਰ ਵਿੱਚ ਤੁਸੀਂ ਅਸਾਨੀ ਨਾਲ ਪਹੁੰਚ ਸਕਦੇ ਹੋ, ਇਸ ਮੰਦਿਰ ਦੇ ਵਿਚਾਲੇ ਨਰਾਤਿਆਂ ਦੇ ਦਿਨਾਂ ਵਿੱਚ ਖ਼ਾਸ ਸਜਾਵਟ ਵੇਖਣ ਨੂੰ ਮਿਲਦੀ ਹੈ ਅਤੇ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ।

    Published by:Rupinder Kaur Sabherwal
    First published:

    Tags: Ludhiana, Navratra, Punjab, Shardiya Navratra 2022, Vaishno Devi