Home /ludhiana /

ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਲੁਧਿਆਣਾ `ਚ ਖੁੱਲ੍ਹੇ ਸਕੂਲ

ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਲੁਧਿਆਣਾ `ਚ ਖੁੱਲ੍ਹੇ ਸਕੂਲ

X
ਪਹਿਲੇ

ਪਹਿਲੇ ਦਿਨ ਸਕੂਲਾਂ ਦੇ ਵਿਚਾਲੇ ਬੱਚਿਆਂ ਦੀ ਗਿਣਤੀ ਨਾਂਹ ਦੇ ਬਰਾਬਰ ਸੀ।ਪੰਜਾਬ ਸਰਕਾਰ ਵੱਲੋਂ ਜਿ

ਪਹਿਲੇ ਦਿਨ ਸਕੂਲਾਂ ਦੇ ਵਿਚਾਲੇ ਬੱਚਿਆਂ ਦੀ ਗਿਣਤੀ ਨਾਂਹ ਦੇ ਬਰਾਬਰ ਸੀ।ਪੰਜਾਬ ਸਰਕਾਰ ਵੱਲੋਂ ਜਿੱਥੇ ਕਿ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਆਫਲਾਈਨ ਕਲਾਸਾਂ ਲੱਗਦੀਆਂ ਨੇ ਉੱਥੇ ਅਜੇ ਵੀ ਆਨਲਾਈਨ  ਕਲਾਸਾਂ ਦੀ ਸੁਵਿਧਾ ਜਾਰੀ ਰਹੇਗੀ। ਪਰ ਇਸ ਦਾ ਫ਼ੈਸਲਾ ਬੱਚਿਆਂ ਦੇ ਮਾਪਿਆਂ ਨੇ ਕਰਨਾ ਹੈ ਕਿ ਉਨ੍ਹਾਂ ਦਾ ਬੱਚਾ ਸਕੂਲ ਜਾਏਗਾ ਜਾਂ ?

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਕੋਰੋਨਾ ਕਾਲ ਦੇ ਚਲਦਿਆਂ ਲਗਾਤਾਰ ਬੱਚੇ ਸਕੂਲ ,ਸਿੱਖਿਆ ,ਖੇਡਾਂ ਆਦਿ ਤੋਂ ਵਾਂਝੇ ਸਨ। ਪਰ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਫੈਸਲਾ ਲਿਆ ਗਿਆ ਕਿ ਪੰਜਾਬ ਦੇ ਛੇਵੀਂ ਤੋਂ ਬਾਰ੍ਹਵੀਂ ਕਲਾਸਾਂ ਤੱਕ ਦੇ ਸਕੂਲ ਖੋਲ੍ਹ ਦਿੱਤੇ ਜਾਣਗੇ। ਜਿਸ ਤੋਂ ਬਾਅਦ ਅੱਜ ਪੰਜਾਬ ਦੇ ਵਿਚਾਲੇ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ।

ਪਹਿਲੇ ਦਿਨ ਸਕੂਲਾਂ ਦੇ ਵਿਚਾਲੇ ਬੱਚਿਆਂ ਦੀ ਗਿਣਤੀ ਨਾਂਹ ਦੇ ਬਰਾਬਰ ਸੀ।ਪੰਜਾਬ ਸਰਕਾਰ ਵੱਲੋਂ ਜਿੱਥੇ ਕਿ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਆਫਲਾਈਨ ਕਲਾਸਾਂ ਲੱਗਦੀਆਂ ਨੇ ਉੱਥੇ ਅਜੇ ਵੀ ਆਨਲਾਈਨ ਕਲਾਸਾਂ ਦੀ ਸੁਵਿਧਾ ਜਾਰੀ ਰਹੇਗੀ। ਪਰ ਇਸ ਦਾ ਫ਼ੈਸਲਾ ਬੱਚਿਆਂ ਦੇ ਮਾਪਿਆਂ ਨੇ ਕਰਨਾ ਹੈ ਕਿ ਉਨ੍ਹਾਂ ਦਾ ਬੱਚਾ ਸਕੂਲ ਜਾਏਗਾ ਜਾਂ ਆਨਲਾਈਨ ਕਲਾਸਾਂ ਲਗਾਏਗਾ।

Published by:Amelia Punjabi
First published:

Tags: Corona, Coronavirus, COVID-19, Ludhiana, Punjab, School, School timings