Home /ludhiana /

Ludhiana: ਤਿਉਹਾਰਾਂ ਦਾ ਸੀਜ਼ਨ ਨੇੜੇ ਆਉਣ 'ਤੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਧੀ ਯਾਤਰੀਆਂ ਦੀ ਚੈਕਿੰਗ

Ludhiana: ਤਿਉਹਾਰਾਂ ਦਾ ਸੀਜ਼ਨ ਨੇੜੇ ਆਉਣ 'ਤੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਧੀ ਯਾਤਰੀਆਂ ਦੀ ਚੈਕਿੰਗ

ਇਹ

ਇਹ ਦ੍ਰਿਸ਼ ਹਨ ਲੁਧਿਆਣਾ ਰੇਲਵੇ ਸਟੇਸ਼ਨ ਦੇ ਜਿਥੇ ਕਿ ਪੁਲਿਸ, ਆਰਪੀਐਫ਼ ਅਤੇ ਸੀਆਈਏ ਵੱਲੋਂ ਸਾਂਝਾ

ਲੁਧਿਆਣਾ:  ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਇਸ ਤੋਂ ਪਹਿਲਾਂ ਜਨਤਕ ਥਾਵਾਂ 'ਤੇ ਪੁਲਿਸ ਦੀ ਚੈਕਿੰਗ ਐਕਟਿਵ ਹੋ ਚੁੱਕੀ ਹੈ। ਇਹ ਦ੍ਰਿਸ਼ ਹਨ ਲੁਧਿਆਣਾ ਰੇਲਵੇ ਸਟੇਸ਼ਨ ਦੇ ਜਿਥੇ ਕਿ ਪੁਲਿਸ, ਆਰਪੀਐਫ਼ ਅਤੇ ਸੀਆਈਏ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

  • Share this:

    ਸ਼ਿਵਮ ਮਹਾਜਨ

    ਲੁਧਿਆਣਾ:  ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਇਸ ਤੋਂ ਪਹਿਲਾਂ ਜਨਤਕ ਥਾਵਾਂ 'ਤੇ ਪੁਲਿਸ ਦੀ ਚੈਕਿੰਗ ਐਕਟਿਵ ਹੋ ਚੁੱਕੀ ਹੈ। ਇਹ ਦ੍ਰਿਸ਼ ਹਨ ਲੁਧਿਆਣਾ ਰੇਲਵੇ ਸਟੇਸ਼ਨ ਦੇ ਜਿਥੇ ਕਿ ਪੁਲਿਸ, ਆਰਪੀਐਫ਼ ਅਤੇ ਸੀਆਈਏ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

    ਸ਼ਹਿਰ ਦੇ ਵਿਚਾਲੇ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਦੇ ਲਈ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 'ਤੇ ਸਿਵਲ ਵਰਦੀ ਵਿਚ ਪੁਲਿਸ ਦੀ ਵੱਖ ਵੱਖ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਦਾ ਮੁੱਖ ਮੰਤਵ ਯਾਤਰੀਆਂ ਨਾਲ ਮਾਮੂਲੀ ਪੁੱਛਤਾਛ ਕਰਨਾ ਅਤੇ ਸ਼ੱਕੀ ਵਿਅਕਤੀਆਂ ਦੇ ਸਾਮਾਨ ਦੀ ਚੈਕਿੰਗ ਕਰਨਾ ਹੋਵੇਗਾ।

    Published by:Rupinder Kaur Sabherwal
    First published:

    Tags: Ludhiana, Punjab, Railway, Railwaystations