Home /ludhiana /

ਪੁਲਿਸ ਮੁਲਾਜ਼ਮ ਬਣਿਆ ਬੇਸਹਾਰਿਆਂ ਦਾ ਮਸੀਹਾ,ਹਰ ਕੋਈ ਕਰ ਰਿਹੈ ਤਾਰੀਫ  

ਪੁਲਿਸ ਮੁਲਾਜ਼ਮ ਬਣਿਆ ਬੇਸਹਾਰਿਆਂ ਦਾ ਮਸੀਹਾ,ਹਰ ਕੋਈ ਕਰ ਰਿਹੈ ਤਾਰੀਫ  

X
ਬੇਸਹਾਰਿਆਂ

ਬੇਸਹਾਰਿਆਂ ਦਾ ਸਹਾਰਾ ਬਣਨ ਵਾਲੇ ਇਸ  ਸ਼ਖ਼ਸੀਅਤ ਦਾ ਨਾਮ ਹੈ ਅਸ਼ੋਕ ਚੌਹਾਨ,ਜੋ ਕਿ ਜਲੰਧਰ ਬਾਈਪਾਸ

Inspiration News: ਬੇਸਹਾਰਿਆਂ ਦਾ ਸਹਾਰਾ ਬਣਨ ਵਾਲੇ ਇਸ ਸ਼ਖ਼ਸੀਅਤ ਦਾ ਨਾਮ ਹੈ ਅਸ਼ੋਕ ਚੌਹਾਨ, ਜੋ ਕਿ ਜਲੰਧਰ ਬਾਈਪਾਸ ਚੌਂਕ ਵਿਖੇ ਆਪਣੀ ਡਿਊਟੀ ਦਿੰਦੇ ਹਨ। ਇਹ ਲੰਬੇ ਸਮੇਂ ਤੋਂ ਸੜਕ 'ਤੇ ਬੇਸਹਾਰਾ ਨੂੰ ਸਹਾਰਾ ਦਿੰਦੇ ਆ ਰਹੇ ਹਨ। ਉਨ੍ਹਾਂ ਦੀ ਸਾਫ਼ ਸਫ਼ਾਈ ਕਰ ਕੇ ਤੇ ਜ਼ਰੂਰਤ ਪੈਣ ਤੇ ਉਨ੍ਹਾਂ ਦੀ ਮੱਲ੍ਹਮ ਪੱਟੀ ਕਰਕੇ , ਉਨ੍ਹਾਂ ਨੂੰ ਆਸ਼ਰਮ 'ਚ ਛੱਡਦੇ ਹਨ ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਅਕਸਰ ਤੁਸੀਂ ਆਪਣੇ ਫ਼ੋਨ 'ਚ ਅਜਿਹੀਆਂ ਵੀਡੀਓ ਵੇਖੀਆਂ ਹੋਣਗੀਆਂ ਜਿਸਦੇ ਵਿਚਾਲੇ ਮਨੁੱਖਤਾ ਦੀ ਸੇਵਾ, ਮਨੁੱਖਤਾ ਦੀ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਅੱਜ ਤੁਹਾਨੂੰ ਇੱਕ ਅਜਿਹੀ ਕਹਾਣੀ ਦਿਖਾਵਾਂਗੇ ਜਿਸ 'ਚ ਲੁਧਿਆਣਾ ਦੇ ਟ੍ਰੈਫਿਕ ਪੁਲਿਸ ਦੇ ਏਐਸਆਈ ਵੱਲੋਂ ਮਨੁੱਖਤਾ ਦਾ ਉਹ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸਦੇ ਨਾਲ ਕਿੰਨੇ ਹੀ ਲੋਕਾਂ ਦੀ ਜ਼ਿੰਦਗੀ ਬਦਲ ਚੁੱਕੀ ਹੈ।

  ਬੇਸਹਾਰਿਆਂ ਦਾ ਸਹਾਰਾ ਬਣਨ ਵਾਲੇ ਇਸ ਸ਼ਖ਼ਸੀਅਤ ਦਾ ਨਾਮ ਹੈ ਅਸ਼ੋਕ ਚੌਹਾਨ, ਜੋ ਕਿ ਜਲੰਧਰ ਬਾਈਪਾਸ ਚੌਂਕ ਵਿਖੇ ਆਪਣੀ ਡਿਊਟੀ ਦਿੰਦੇ ਹਨ। ਇਹ ਲੰਬੇ ਸਮੇਂ ਤੋਂ ਸੜਕ 'ਤੇ ਬੇਸਹਾਰਾ ਨੂੰ ਸਹਾਰਾ ਦਿੰਦੇ ਆ ਰਹੇ ਹਨ। ਉਨ੍ਹਾਂ ਦੀ ਸਾਫ਼ ਸਫ਼ਾਈ ਕਰ ਕੇ ਤੇ ਜ਼ਰੂਰਤ ਪੈਣ ਤੇ ਉਨ੍ਹਾਂ ਦੀ ਮੱਲ੍ਹਮ ਪੱਟੀ ਕਰਕੇ , ਉਨ੍ਹਾਂ ਨੂੰ ਆਸ਼ਰਮ 'ਚ ਛੱਡਦੇ ਹਨ ਅਤੇ ਜੇਕਰ ਕੋਈ ਆਪਣੇ ਪਰਿਵਾਰ ਤੋਂ ਵਿਛੜਿਆ ਹੁੰਦਾ ਹੈ ਤਾਂ ਉਸ ਨੂੰ ਉਸ ਦੇ ਪਰਿਵਾਰ ਨਾਲ ਵੀ ਮਿਲਵਾਉਣ ਦਾ ਯਤਨ ਕਰਦੇ ਹਨ।

  ਇਸ ਵੀਡੀਓ ਦੇ ਵਿਚਾਲੇ ਤੁਹਾਨੂੰ ਅਸ਼ੋਕ ਚੌਹਾਨ ਬਾਰੇ ਸਭ ਪਤਾ ਲੱਗ ਜਾਵੇਗਾ। ਇਸ ਵੀਡਿਓ ਨੂੰ ਜ਼ਰੂਰ ਵੇਖੋ ਅਤੇ ਮਨੁੱਖਤਾ ਦੀ ਭਲਾਈ ਦਾ ਜਿਹੜਾ ਉਪਰਾਲਾ ਅਸ਼ੋਕ ਚੌਹਾਨ ਕਰ ਰਿਹਾ ਹੈ ਅੱਜ ਹਰ ਮਨੁੱਖ ਨੂੰ ਕਰਨ ਦੀ ਜ਼ਰੂਰਤ ਹੈ।

  First published:

  Tags: Inspiration, Ludhiana, Police, Punjab, Punjab Police