Home /ludhiana /

Ludhiana: ਲੁਧਿਆਣਾ 'ਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੇ ਲੰਬੇ ਕੱਟ, ਜਾਣੋ ਕਿਹੜੇ ਇਲਾਕੇ ਰਹਿਣਗੇ ਪ੍ਰਭਾਵਿਤ  

Ludhiana: ਲੁਧਿਆਣਾ 'ਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੇ ਲੰਬੇ ਕੱਟ, ਜਾਣੋ ਕਿਹੜੇ ਇਲਾਕੇ ਰਹਿਣਗੇ ਪ੍ਰਭਾਵਿਤ  

 Ludhiana ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਈ ਇਲਾਕਿਆਂ ਵਿੱਚ ਬਿਜਲੀ ਦੇ ਦੇ ਲੰਬੇ ਕੱਟ

 Ludhiana ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਈ ਇਲਾਕਿਆਂ ਵਿੱਚ ਬਿਜਲੀ ਦੇ ਦੇ ਲੰਬੇ ਕੱਟ

ਲੁਧਿਆਣਾ: ਇਸ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਰਾਣੀਆਂ, ਸੰਗੋਵਾਲ, ਜਸਪਾਲ ਬੰਗੜ, ਡੈਲਟਾ ਸਿਟੀ, ਪਾਮ ਇਨਕਲੇਵ ਵਿੱਚ ਬਿਜਲੀ ਬੰਦ ਰਹੇਗੀ। ਸਵੇਰੇ 9.30 ਵਜੇ ਤੋਂ ਸ਼ਾਮ 5 ਵਜੇ ਤੱਕ ਬਸੰਤ ਵਿਹਾਰ, ਪੰਜਾਬੀ ਬਾਗ, ਅਰਬਨ ਵਿਹਾਰ, ਕਰਤਾਰ ਚੌਕ ਨੇੜੇ ਦੇ ਇਲਾਕਿਆਂ, ਗੁਰੂ ਗਿਆਨ ਵਿਹਾਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਬੰਦ ਰਹੇਗੀ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਇਸ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਰਾਣੀਆਂ, ਸੰਗੋਵਾਲ, ਜਸਪਾਲ ਬੰਗੜ, ਡੈਲਟਾ ਸਿਟੀ, ਪਾਮ ਇਨਕਲੇਵ ਵਿੱਚ ਬਿਜਲੀ ਬੰਦ ਰਹੇਗੀ। ਸਵੇਰੇ 9.30 ਵਜੇ ਤੋਂ ਸ਼ਾਮ 5 ਵਜੇ ਤੱਕ ਬਸੰਤ ਵਿਹਾਰ, ਪੰਜਾਬੀ ਬਾਗ, ਅਰਬਨ ਵਿਹਾਰ, ਕਰਤਾਰ ਚੌਕ ਨੇੜੇ ਦੇ ਇਲਾਕਿਆਂ, ਗੁਰੂ ਗਿਆਨ ਵਿਹਾਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਬੰਦ ਰਹੇਗੀ।

ਇਸ ਕਾਰਨ ਪਿੰਡ ਰਾਣੀਆ, ਸੰਗੋਵਾਲ, ਜਸਪਾਲ ਬੰਗੜ, ਡੈਲਟਾ ਸਿਟੀ, ਪਾਮ ਐਨਕਲੇਵ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਸਵੇਰੇ 9.30 ਵਜੇ ਤੋਂ ਸ਼ਾਮ 5.00 ਵਜੇ ਤੱਕ ਬਸੰਤ ਵਿਹਾਰ, ਪੰਜਾਬੀ ਬਾਗ, ਅਰਬਨ ਵਿਹਾਰ, ਕਰਤਾਰ ਚੌਕ ਨੇੜੇ ਇਲਾਕਿਆਂ, ਗੁਰੂ ਗਿਆਨ ਵਿਹਾਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਨਹੀਂ ਰਹੇਗੀ।

ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦੁਰਗਾਪੁਰੀ ਗਲੀ ਨੰਬਰ ਤਿੰਨ, ਸੱਤ, ਅੱਠ, ਨੌਂ ਅਤੇ 22 ਫੁੱਟਾ ਰੋਡ, ਦੁਰਗਾਪੁਰੀ ਮੰਦਿਰ ਵਾਲੀ ਗਲੀ, ਬਾਵਾ ਕਾਲੋਨੀ ਦਾ ਕੁਝ ਹਿੱਸਾ, ਤੂਰ ਦੀ ਕੋਠੀ ਰਜਿੰਦਰਾ ਹਸਪਤਾਲ, ਚਿੱਟਾ ਮੰਦਰ ਖੇਤਰ ਵਿੱਚ ਬਿਜਲੀ ਬੰਦ ਰਹੇਗੀ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਭਾਮੀਆਂ, ਦਿਵਿਆ ਕਲੋਨੀ, ਕਿਸ਼ੋਰ ਕੋਠੀਆਂ, ਸੁਰਜੀਤ ਕਲੋਨੀ, ਜੀਟੀਬੀ ਨਗਰ ਕਲੋਨੀ, ਰਾਮ ਨਗਰ ਭਾਮੀਆਂ ਕਲਾਂ, ਗਰੀਨ ਸਿਟੀ, ਗਾਰਡਨ ਸਿਟੀ, ਜੈਨ ਐਨਕਲੇਵ ਆਦਿ ਵਿੱਚ ਬਿਜਲੀ ਬੰਦ ਰਹੇਗੀ।

ਭਾਮੀਆਂ, ਜੈ ਗਣੇਸ਼, ਬਾਲਾ ਜੀ ਪ੍ਰੋਸੈਸਰ, ਤਾਜਪੁਰ, ਜਵੰਦ ਐਂਡ ਸੰਨਜ਼ ਆਦਿ ਵਿੱਚ ਵੀ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਪਾਵਰਕੌਮ ਦਾ ਕਹਿਣਾ ਹੈ ਕਿ ਲੋੜੀਂਦੀ ਮੁਰੰਮਤ ਤੋਂ ਬਾਅਦ ਸਾਰੇ ਖੇਤਰਾਂ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਰਦੀ ਦੇ ਮੌਸਮ ਵਿੱਚ ਵੀ ਸ਼ਹਿਰ ਵਿੱਚ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Published by:Rupinder Kaur Sabherwal
First published:

Tags: Ludhiana, Power, Powercut, Punjab