Home /ludhiana /

ਦੇਖੋ ਪੰਜਾਬ ਦੇ ਵਿਦਿਆਰਥੀ ਵਰਗ ਦਾ ਕੈਨੇਡਾ ਦੇ ਕਾਲਜਾਂ ਦੇ ਸਿੱਖਿਆ ਸਿਸਟਮ ਪ੍ਰਤੀ ਰੋਸ

ਦੇਖੋ ਪੰਜਾਬ ਦੇ ਵਿਦਿਆਰਥੀ ਵਰਗ ਦਾ ਕੈਨੇਡਾ ਦੇ ਕਾਲਜਾਂ ਦੇ ਸਿੱਖਿਆ ਸਿਸਟਮ ਪ੍ਰਤੀ ਰੋਸ

ਅਜੋਕੇ

ਅਜੋਕੇ ਸਮੇਂ ਵਿੱਚ ਵਿਦਿਆਰਥੀ ਵਰਗਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ।ਕਿਉਂਕਿ ਕੈਨੇਡਾ ਦੇ ਕਾਲਜ

ਲੁਧਿਆਣਾ: ਪੰਜਾਬ ਦਾ ਵਿਦਿਆਰਥੀ ਵਰਗ ਵਿਦੇਸ਼ ਵਿਚ ਜਾ ਕੇ ਪੜ੍ਹਨਾ ਅਤੇ ਉੱਥੇ ਹੀ ਕਮਾਉਣਾ ਚਾਹੁੰਦਾ ਹੈ। ਜਿਸ ਦਾ ਮੁੱਖ ਕਾਰਨ ਉੱਥੇ ਮਿਲਣ ਵਾਲਾ ਪੇ ਸਕੇਲ ਹੈ। ਜਿਸ ਕਰਕੇ ਉਹ ਕੈਨੇਡਾ ਜਾ ਕੇ ਪੜ੍ਹਨ ਅਤੇ ਉੱਥੇ ਹੀ ਕਮਾ ਕੇ ਸੈਟਲ ਹੋਣ ਨੂੰ ਵਧੇਰੇ ਰੁਝਾਨ ਦਿੰਦੇ ਹਨ। ਪਰ ਅਜੋਕੇ ਸਮੇਂ ਵਿੱਚ ਵਿਦਿਆਰਥੀ ਵਰਗਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਕਿਉਂਕਿ ਕੈਨੇਡਾ ਦੇ ਕਾਲਜਾਂ ਵੱਲੋਂ ਉਨ੍ਹਾਂ ਦੇ ਪੈਸੇ ਅਤੇ ਫੀਸ ਉੱਥੇ ਹੀ ਰੱਖ ਲਏ ਗਏ ਹਨ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਪੰਜਾਬ ਦਾ ਵਿਦਿਆਰਥੀ ਵਰਗ ਵਿਦੇਸ਼ ਵਿਚ ਜਾ ਕੇ ਪੜ੍ਹਨਾ ਅਤੇ ਉੱਥੇ ਹੀ ਕਮਾਉਣਾ ਚਾਹੁੰਦਾ ਹੈ। ਜਿਸ ਦਾ ਮੁੱਖ ਕਾਰਨ ਉੱਥੇ ਮਿਲਣ ਵਾਲਾ ਪੇ ਸਕੇਲ ਹੈ। ਜਿਸ ਕਰਕੇ ਉਹ ਕੈਨੇਡਾ ਜਾ ਕੇ ਪੜ੍ਹਨ ਅਤੇ ਉੱਥੇ ਹੀ ਕਮਾ ਕੇ ਸੈਟਲ ਹੋਣ ਨੂੰ ਵਧੇਰੇ ਰੁਝਾਨ ਦਿੰਦੇ ਹਨ। ਪਰ ਅਜੋਕੇ ਸਮੇਂ ਵਿੱਚ ਵਿਦਿਆਰਥੀ ਵਰਗਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਕਿਉਂਕਿ ਕੈਨੇਡਾ ਦੇ ਕਾਲਜਾਂ ਵੱਲੋਂ ਉਨ੍ਹਾਂ ਦੇ ਪੈਸੇ ਅਤੇ ਫੀਸ ਉੱਥੇ ਹੀ ਰੱਖ ਲਏ ਗਏ ਹਨ। ਉਨਾਂ ਨੂੰ ਰਿਫੰਡ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਵਿਦਿਆਰਥੀ ਵਰਗ 'ਚ ਵਧੇਰੇ ਰੋ ਵੇਖਣ ਨੂੰ ਮਿਲ ਰਿਹਾ ਹੈ। ਇਹ ਪੈਸਾ ਕਿਸ ਨੇ ਉਧਾਰ ,ਕਿਸੇ ਨੇ ਮਜ਼ਦੂਰੀ, ਕਿਸੇ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਲਿਆ ਹੈ।

    Published by:rupinderkaursab
    First published:

    Tags: Canada, Ludhiana, Student, Study