Home /ludhiana /

Dussehra In Ludhiana: ਦੁਸਹਿਰੇ ਮੌਕੇ ਦਰੇਸੀ ਗਰਾਊਂਡ ਦੇ ਵਿਚਾਲੇ ਲੋਕਾਂ ਨੂੰ ਮੁਫ਼ਤ 'ਚ ਮਿਲ ਰਹੀ ਇਹ ਸੇਵਾ

Dussehra In Ludhiana: ਦੁਸਹਿਰੇ ਮੌਕੇ ਦਰੇਸੀ ਗਰਾਊਂਡ ਦੇ ਵਿਚਾਲੇ ਲੋਕਾਂ ਨੂੰ ਮੁਫ਼ਤ 'ਚ ਮਿਲ ਰਹੀ ਇਹ ਸੇਵਾ

ਦਰੇਸੀ

ਦਰੇਸੀ ਗਰਾਊਂਡ ਦੇ ਵਿਚਾਲੇ ਲੋਕਾਂ ਨੂੰ ਮੁਫ਼ਤ 'ਚ  ਵਿਖਾਈ ਜਾ ਰਹੀ ਹੈ ਵੱਡੇ ਪਰਦੇ ਉੱਤੇ ਰਮਾਇਣ

ਲੁਧਿਆਣਾ:  ਅਜੋਕੇ ਸਮੇਂ ਵਿਚ ਵੱਡੇ- ਵੱਡੇ ਖੇਡ ਮੈਦਾਨਾਂ ਅਤੇ ਪੰਡਾਲ ਦੇ ਵਿੱਚ ਰਾਮਲੀਲਾ ਵਿਖਾਈ ਜਾ ਰਹੀ ਹੈ। ਵੱਖ-ਵੱਖ ਥਾਵਾਂ 'ਤੇ ਰਮਾਇਣ ਦੇ ਕਲਾਕਾਰਾਂ ਵੱਲੋਂ ਖੁੱਲ੍ਹੇ ਪੰਡਾਲਾਂ ਵਿਚ ਰਮਾਇਣ ਦਾ ਨਾਟਕ ਪੇਸ਼ ਕੀਤਾ ਜਾ ਰਿਹਾ ਹੈ।

  • Share this:

    ਸ਼ਿਵਮ ਮਹਾਜਨ


    ਲੁਧਿਆਣਾ:  ਅਜੋਕੇ ਸਮੇਂ ਵਿਚ ਵੱਡੇ- ਵੱਡੇ ਖੇਡ ਮੈਦਾਨਾਂ ਅਤੇ ਪੰਡਾਲ ਦੇ ਵਿੱਚ ਰਾਮਲੀਲਾ ਵਿਖਾਈ ਜਾ ਰਹੀ ਹੈ। ਵੱਖ-ਵੱਖ ਥਾਵਾਂ 'ਤੇ ਰਮਾਇਣ ਦੇ ਕਲਾਕਾਰਾਂ ਵੱਲੋਂ ਖੁੱਲ੍ਹੇ ਪੰਡਾਲਾਂ ਵਿਚ ਰਮਾਇਣ ਦਾ ਨਾਟਕ ਪੇਸ਼ ਕੀਤਾ ਜਾ ਰਿਹਾ ਹੈ।

    ਉਥੇ ਹੀ ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਖੁੱਲ੍ਹੇ ਮੈਦਾਨ ਵਿੱਚ ਈ-ਸਕਰੀਨ ਉਤੇ ਡਿਜੀਟਲ ਰਮਾਇਣ ਦਿਖਾਈ ਜਾ ਰਹੀ ਹੈ। ਇਸ ਸਕਰੀਨ ਉੱਤੇ ਪੁਰਾਣੇ ਸਮੇਂ ਵਿੱਚ ਆਉਣ ਵਾਲੀ ਰਮਾਇਣ ਦੇ ਨਾਟਕ ਨੂੰ ਦਿਖਾਇਆ ਜਾ ਰਿਹਾ ਹੈ।

    ਪੁਰਾਣੇ ਸਮੇਂ ਵਿੱਚ ਰਮਾਇਣ ਨਾਮ ਦਾ ਇੱਕ ਨਾਟਕ ਆਉਂਦਾ ਸੀ, ਜਿਸ ਨਾਲ ਆਪਾਂ ਸਾਰੇ ਵਾਕਿਫ਼ ਹਾਂ, ਇਸੇ ਨਾਟਕ ਨੂੰ ਇਸ ਸਕਰੀਨ ਦੇ ਉੱਤੇ ਦਿਖਾਇਆ ਜਾ ਰਿਹਾ ਹੈ। ਇਸ ਰਮਾਇਣ ਨੂੰ ਵੇਖਣ ਦੇ ਲਈ ਹਰ ਰੋਜ਼ ਹਜ਼ਾਰਾਂ ਦੀ ਭੀੜ ਮੈਦਾਨ ਵਿੱਚ ਪਹੁੰਚਦੀ ਹੈ। ਇਹ ਰਮਾਇਣ ਵਸਨੀਕਾਂ ਨੂੰ ਮੁਫਤ ਵਿੱਚ ਵਿਖਾਈ ਜਾ ਰਹੀ ਹੈ ਰਾਤ ਦੇ ਸਮੇਂ ਇਸ ਰਮਾਇਣ ਨੂੰ ਵੱਡੀ ਸਕਰੀਨ ਉੱਤੇ ਦਿਖਾਇਆ ਜਾਂਦਾ ਹੈ। ਕੋਈ ਵੀ ਇਸ ਰਮਾਇਣ ਨੂੰ ਵੇਖ ਸਕਦਾ ਹੈ।ਇਹ ਰਮਾਇਣ ਰਾਮ ਲੀਲਾ ਕਮੇਟੀ ਲੁਧਿਆਣਾ ਵੱਲੋਂ ਵਿਖਾਈ ਜਾ ਰਹੀ ਹੈ।

    Published by:Rupinder Kaur Sabherwal
    First published:

    Tags: Dussehra 2022, Ludhiana, Punjab