Home /ludhiana /

Camel ride: ਲੁਧਿਆਣਾ ਵਿਚ ਇਸ ਥਾਂ 'ਤੇ ਕਰੋ ਅਜਮੇਰ ਦੇ ਊਠ ਦੀ ਸਵਾਰੀ

Camel ride: ਲੁਧਿਆਣਾ ਵਿਚ ਇਸ ਥਾਂ 'ਤੇ ਕਰੋ ਅਜਮੇਰ ਦੇ ਊਠ ਦੀ ਸਵਾਰੀ

Camel

Camel ride: ਲੁਧਿਆਣਾ ਵਿਚ ਇਸ ਥਾਂ 'ਤੇ ਕਰੋ ਅਜਮੇਰ ਦੇ ਊਠ ਦੀ ਸਵਾਰੀ

ਅਕਸਰ ਹੀ ਊਠ ਰਾਜਸਥਾਨ ,ਅਜਮੇਰ ਅਤੇ ਗੁਜਰਾਤ ਵਿਚਾਲੇ ਵੇਖਣ ਨੂੰ ਮਿਲਦੇ ਹਨ। ਪਰ ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚਾਲੇ ਇਸ ਵਾਰ ਊਠ ਦੀ ਸਵਾਰੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਸਵਾਰੀ ਦਾ ਆਨੰਦ ਹਰ ਕੋਈ ਮਾਣ ਸਕਦਾ ਹੈ। ਇਸ ਦੇ ਇੱਕ ਗੇੜੇ ਦੀ ਕੀਮਤ 70 ਰੁਪਏ ਤੈਅ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚਾਲੇ ਜਿਥੇ ਇਸ ਵਾਰ ਵੱਖ-ਵੱਖ ਤਰ੍ਹਾਂ ਦੇ ਝੂਟੇ ਵੇਖਣ ਨੂੰ ਮਿਲ ਰਹੇ ਹਨ, ਉਥੇ ਹੀ ਇਕ ਅਲੱਗ ਤਰ੍ਹਾਂ ਦਾ ਝੂਟਾ ਵੀ ਬੱਚਿਆਂ ਹਰ ਉਮਰ ਵਰਗ ਲਈ ਆਇਆ ਹੈ। ਇਹ ਝੂਟਾ ਕੋਈ ਮਸ਼ੀਨ ਜਾਂ ਕੋਈ ਖਿਡੌਣਾ ਨਹੀਂ ਦੇ ਰਿਹਾ ਬਲਕਿ ਊਠ ਦੀ ਸਵਾਰੀ ਰਾਹੀਂ ਦਿੱਤਾ ਜਾ ਰਿਹਾ ਹੈ।

    ਅਕਸਰ ਹੀ ਊਠ ਰਾਜਸਥਾਨ ,ਅਜਮੇਰ ਅਤੇ ਗੁਜਰਾਤ ਵਿਚਾਲੇ ਵੇਖਣ ਨੂੰ ਮਿਲਦੇ ਹਨ। ਪਰ ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚਾਲੇ ਇਸ ਵਾਰ ਊਠ ਦੀ ਸਵਾਰੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਸਵਾਰੀ ਦਾ ਆਨੰਦ ਹਰ ਕੋਈ ਮਾਣ ਸਕਦਾ ਹੈ। ਇਸ ਦੇ ਇੱਕ ਗੇੜੇ ਦੀ ਕੀਮਤ 70 ਰੁਪਏ ਤੈਅ ਕੀਤਾ ਗਿਆ ਹੈ। ਜਿਸ ਦੇ ਵਿਚਾਲੇ ਬੱਚੇ ,ਬਜ਼ੁਰਗ, ਮਹਿਲਾਵਾਂ ਕੋਈ ਵੀ ਇਸ ਦੀ ਸਵਾਰੀ ਕਰ ਸਕਦਾ ਹੈ।

    Published by:Drishti Gupta
    First published:

    Tags: Ludhiana, Punjab, Rides