Home /ludhiana /

Ludhiana News: ਪੰਜਾਬ ਸਕੂਲ ਸਿੱਖਿਆ ਬੋਰਡ ਦਾ ਉਪਰਾਲਾ, ਸਕੂਲਾਂ `ਚ ਲੱਗਣਗੇ ਐਜੁਕੇਸ਼ਨ ਮੇਲੇ

Ludhiana News: ਪੰਜਾਬ ਸਕੂਲ ਸਿੱਖਿਆ ਬੋਰਡ ਦਾ ਉਪਰਾਲਾ, ਸਕੂਲਾਂ `ਚ ਲੱਗਣਗੇ ਐਜੁਕੇਸ਼ਨ ਮੇਲੇ

X
ਇਹ

ਇਹ ਮੇਲੇ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਚਾਲੇ 1ਅਤੇ 2 ਮਾਰਚ  ਨੂੰ ਲਗਾਏ ਜਾਣਗੇ। ਇਹ ਮੇ

ਇਹ ਮੇਲੇ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਚਾਲੇ 1ਅਤੇ 2 ਮਾਰਚ  ਨੂੰ ਲਗਾਏ ਜਾਣਗੇ। ਇਹ ਮੇਲੇ ਨਾ ਸਿਰਫ਼ ਵਿਦਿਆਰਥੀਆਂ ਵਿੱਚ ਕਲਾ ਦੀ ਰੁਚੀ ਬਲਕਿ ਹੋਰ ਵੀ ਗੁਣ ਪੈਦਾ ਕਰਦੇ ਹਨ।

  • Share this:

ਸ਼ਿਵਮ ਮਹਾਜਨ

ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਵਿੱਚ ਕਲਾ ਅਤੇ ਗਿਆਨ ਦੀ ਰੁਚੀ ਪੈਦਾ ਕਰਨ ਦੇ ਲਈ ਸਿੱਖਿਆ ਅਤੇ ਉਨ੍ਹਾਂ ਦੀ ਪੜ੍ਹਾਈ ਦੇ ਵਿਸ਼ਿਆ ਸਬੰਧੀ ਵੱਖ-ਵੱਖ ਗਤੀਵਿਧੀਆਂ ਦੇ ਮੇਲੇ ਲਗਾਏ ਜਾਣਗੇ।ਇਹ ਮੇਲੇ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਚਾਲੇ 1ਅਤੇ 2 ਮਾਰਚ ਨੂੰ ਲਗਾਏ ਜਾਣਗੇ। ਇਹ ਮੇਲੇ ਨਾ ਸਿਰਫ਼ ਵਿਦਿਆਰਥੀਆਂ ਵਿੱਚ ਕਲਾ ਦੀ ਰੁਚੀ ਬਲਕਿ ਹੋਰ ਵੀ ਗੁਣ ਪੈਦਾ ਕਰਦੇ ਹਨ।

Published by:Amelia Punjabi
First published:

Tags: School