Home /ludhiana /

Ludhiana: ਸ਼ਾਹੀ ਇਮਾਮ ਪੰਜਾਬ ਨੇ 1947 ਦੀ ਵੰਡ ਦੇ ਕਦੇ ਨਾ ਭੁੱਲਣ ਵਾਲੇ ਦ੍ਰਿਸ਼ ਕੀਤੇ ਬਿਆਨ

Ludhiana: ਸ਼ਾਹੀ ਇਮਾਮ ਪੰਜਾਬ ਨੇ 1947 ਦੀ ਵੰਡ ਦੇ ਕਦੇ ਨਾ ਭੁੱਲਣ ਵਾਲੇ ਦ੍ਰਿਸ਼ ਕੀਤੇ ਬਿਆਨ

ਸ਼ਾਹੀ

ਸ਼ਾਹੀ ਇਮਾਮ ਪੰਜਾਬ ਨੇ 1947 ਦੀ ਵੰਡ ਦੇ ਦ੍ਰਿਸ਼ ਨੂੰ ਆਪਣੇ ਲਫ਼ਜ਼ਾਂ ਵਿੱਚ ਬਿਆਨ ਕੀਤਾ,ਇਸ ਪੂਰੇ ਮੰ

ਲੁਧਿਆਣਾ:  1947 ਦੇਸ਼ ਦੀ ਵੰਡ ਸਭ ਲਈ ਇੱਕ ਬਹੁਤ ਵੱਡਾ ਸਦਮਾ ਸੀ। ਇਹ ਸਦਮਾ ਖ਼ਾਸ ਤੌਰ 'ਤੇ ਪੰਜਾਬ ਦੇ ਲਈ ਇਕ ਕਹਿਰ ਬਣ ਕੇ ਡਿੱਗਿਆ। ਇਸ ਵੰਡ ਦੌਰਾਨ ਲੱਖਾਂ ਹੀ ਪੰਜਾਬੀ ਪਰਿਵਾਰ ਬੇਘਰ ਹੋ ਗਏ ਜਾਂ ਇਸ ਵੰਡ ਦੀ ਭੇਟ ਚੜ੍ਹ ਗਏ।

  • Share this:
    ਸ਼ਿਵਮ ਮਹਾਜਨ

    ਲੁਧਿਆਣਾ:  1947 ਦੇਸ਼ ਦੀ ਵੰਡ ਸਭ ਲਈ ਇੱਕ ਬਹੁਤ ਵੱਡਾ ਸਦਮਾ ਸੀ। ਇਹ ਸਦਮਾ ਖ਼ਾਸ ਤੌਰ 'ਤੇ ਪੰਜਾਬ ਦੇ ਲਈ ਇਕ ਕਹਿਰ ਬਣ ਕੇ ਡਿੱਗਿਆ। ਇਸ ਵੰਡ ਦੌਰਾਨ ਲੱਖਾਂ ਹੀ ਪੰਜਾਬੀ ਪਰਿਵਾਰ ਬੇਘਰ ਹੋ ਗਏ ਜਾਂ ਇਸ ਵੰਡ ਦੀ ਭੇਟ ਚੜ੍ਹ ਗਏ।

    1947 ਦੀ ਇਸ ਵੰਡ ਨੂੰ ਜਿਸ ਨੇ ਦੇਖਿਆ ਹੈ, ਉਹ ਕਦੇ ਇਸ ਨੂੰ ਭੁੱਲ ਨਹੀਂ ਸਕਦਾ। ਸ਼ਾਹੀ ਇਮਾਮ ਪੰਜਾਬ ਨੇ 1947 ਦੀ ਵੰਡ ਦੇ ਦ੍ਰਿਸ਼ ਨੂੰ ਆਪਣੇ ਲਫ਼ਜ਼ਾਂ ਵਿੱਚ ਬਿਆਨ ਕੀਤਾ,ਇਸ ਪੂਰੇ ਮੰਜ਼ਰ ਵਿਚਾਲੇ ਉਨ੍ਹਾਂ ਨੇ ਆਪਣੀ ਦਾਦੀ ਦਾ ਜ਼ਿਕਰ ਕੀਤਾ ਹੈ ਕਿ ਕਿਸ ਤਰੀਕੇ ਨਾਲ ਉਨ੍ਹਾਂ ਦਾ ਪਰਿਵਾਰ ਨੇ 1947 ਦਾ ਜੋ ਮੰਜ਼ਰ ਵੇਖਿਆ ਅਤੇ ਜੋ ਹਾਲਾਤ ਵੇਖੇ, ਉਹ ਕਿਸ ਤਰ੍ਹਾਂ ਦੇ ਸਨ। ਇਹ ਹਾਲਾਤ ਨਾ ਸਿਰਫ਼ ਉਨ੍ਹਾਂ ਉੱਤੇ ਹੀ, ਬਲਕਿ ਹਰ ਉਸ ਪੰਜਾਬੀ ਪਰਿਵਾਰ 'ਤੇ ਆਏ ਸਨ ਜੋ ਕਿ ਵੰਡ ਦੀ ਇਸ ਲਕੀਰ ਦੇ ਵਿਚਾਲੇ ਆਇਆ ਸੀ।
    Published by:rupinderkaursab
    First published:

    Tags: Ludhiana, Punjab

    ਅਗਲੀ ਖਬਰ