Home /ludhiana /

Ludhiana: ਕਦੇ ਧੁੱਪ-ਕਦੇ ਧੁੰਦ, ਸੁਣੋ ਕੀ ਕਹਿੰਦਾ ਲੁਧਿਆਣਾ ਦਾ ਮੌਸਮ ਹੁਣ

Ludhiana: ਕਦੇ ਧੁੱਪ-ਕਦੇ ਧੁੰਦ, ਸੁਣੋ ਕੀ ਕਹਿੰਦਾ ਲੁਧਿਆਣਾ ਦਾ ਮੌਸਮ ਹੁਣ

ਅਜੋਕੇ

ਅਜੋਕੇ ਸਮੇਂ ਵਿਚ ਮੌਸਮ ਦੀ ਗੱਲ ਕਰੀਏ ਤਾਂ ਹਰ ਰੋਜ਼ ਮਿੱਠੀ ਧੁੱਪ ਨਿਕਲ ਰਹੀ ਹੈ। ਪਰ ਰਾਤ ਹੁੰਦਿ

ਅਜੋਕੇ ਸਮੇਂ ਵਿਚ ਮੌਸਮ ਦੀ ਗੱਲ ਕਰੀਏ ਤਾਂ ਹਰ ਰੋਜ਼ ਮਿੱਠੀ ਧੁੱਪ ਨਿਕਲ ਰਹੀ ਹੈ। ਪਰ ਰਾਤ ਹੁੰਦਿਆਂ-ਹੁੰਦਿਆਂ ਪਾਰਾ ਸੱਤ ਦੋ ਨੌੰ ਡਿਗਰੀ ਤੱਕ ਡਿੱਗ ਜਾਂਦਾ ਹੈ।  ਆਉਣ ਵਾਲੇ ਸਮੇਂ ਵਿਚ ਮੌਸਮ ਧੁੰਦ ਅਤੇ ਧੁੱਪ ਵਾਲਾ ਬਣਿਆ ਰਹੇਗਾ ਅਤੇ ਹਫ਼ਤੇ ਬਾਅਦ ਬਾਰਿਸ਼ ਹੋਣ ਦੇ ਆਸਾਰ ਹਨ ।

 • Share this:

  ਸ਼ਿਵਮ ਮਹਾਜਨ,

  ਲੁਧਿਆਣਾ: ਲੁਧਿਆਣਾ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਵਿਚ ਦਿਨ ਪ੍ਰਤੀ ਦਿਨ ਆਉਂਦੇ ਬਦਲਾਵਾਂ ਦੇ ਚਲਦਿਆਂ ਜਿੱਥੇ ਕਿ ਆਮ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ ਉੱਥੇ ਦੂਸਰੇ ਪਾਸੇ ਖੇਤੀ ਵਿੱਚ ਵੀ ਇਸ ਦੇ ਵਧੇਰੇ ਨੁਕਸਾਨ ਵੇਖਣ ਨੂੰ ਮਿਲੇ ਹਨ। ਬੀਤੇ ਦਿਨੀਂ ਲੁਧਿਆਣਾ ਵਿੱਚ ਪੈਂਦੀ ਭਾਰੀ ਬਾਰਿਸ਼ ਨੇ ਜਿਥੇ ਕਿ ਲੁਧਿਆਣਾ ਦੇ ਨਵੀਆਂ ਬਣੀਆਂ ਰੋਡਾ ਦੀ ਪੋਲ ਖੋਲ੍ਹੀ।

  ਉੱਥੇ ਹੀ ਦੂਸਰੇ ਪਾਸੇ ਐਮਸੀਐਲ ਵੀ ਫੇਲ੍ਹ ਹੋਈ ਨਜ਼ਰ ਆਈ।ਅਜੋਕੇ ਸਮੇਂ ਵਿਚ ਮੌਸਮ ਦੀ ਗੱਲ ਕਰੀਏ ਤਾਂ ਹਰ ਰੋਜ਼ ਮਿੱਠੀ ਧੁੱਪ ਨਿਕਲ ਰਹੀ ਹੈ। ਪਰ ਰਾਤ ਹੁੰਦਿਆਂ-ਹੁੰਦਿਆਂ ਪਾਰਾ ਸੱਤ ਦੋ ਨੌੰ ਡਿਗਰੀ ਤੱਕ ਡਿੱਗ ਜਾਂਦਾ ਹੈ। ਆਉਣ ਵਾਲੇ ਸਮੇਂ ਵਿਚ ਮੌਸਮ ਧੁੰਦ ਅਤੇ ਧੁੱਪ ਵਾਲਾ ਬਣਿਆ ਰਹੇਗਾ ਅਤੇ ਹਫ਼ਤੇ ਬਾਅਦ ਬਾਰਿਸ਼ ਹੋਣ ਦੇ ਆਸਾਰ ਹਨ ।

  Published by:Amelia Punjabi
  First published:

  Tags: Fog, Ludhiana, Punjab, Weather