Home /ludhiana /

Ludhiana: ਮਹਿੰਗਾਈ ਨੇ ਫੁੱਲਾਂ ਤੋਂ ਖੋਹੀ ਮਹਿਕ, 100 ਰੁਪਏ ਕਿੱਲੋਂ ਤੋਂ ਵੱਧ ਹੋਈਆਂ ਕੀਮਤਾਂ

Ludhiana: ਮਹਿੰਗਾਈ ਨੇ ਫੁੱਲਾਂ ਤੋਂ ਖੋਹੀ ਮਹਿਕ, 100 ਰੁਪਏ ਕਿੱਲੋਂ ਤੋਂ ਵੱਧ ਹੋਈਆਂ ਕੀਮਤਾਂ

X
30

30 ਤੋਂ 50 ਰੁਪਏ ਕਿੱਲੋ ਵਿਕਣ ਵਾਲੇ 100 ਤੋਂ 150 ਰੁਪਏ ਕਿਲੋ ਵਿਕ ਰਹੇ ਹਨ। ਜਿੱਥੇ ਉਨ੍ਹਾਂ ਦਾ

30 ਤੋਂ 50 ਰੁਪਏ ਕਿੱਲੋ ਵਿਕਣ ਵਾਲੇ 100 ਤੋਂ 150 ਰੁਪਏ ਕਿਲੋ ਵਿਕ ਰਹੇ ਹਨ। ਜਿੱਥੇ ਉਨ੍ਹਾਂ ਦਾ ਵਪਾਰ ਦੇ ਵਿਚਾਲੇ ਜ਼ਿਆਦਾ ਮੰਦੀ ਵੇਖਣ ਨੂੰ ਮਿਲਦੀ ਹੈ। ਉੱਥੇ ਹੀ ਤਿਉਹਾਰ ਦਿਨਾਂ 'ਚ ਫੁੱਲ ਦੀ ਕੀਮਤ ਤੇਜ਼ ਹੋਣ ਕਰਕੇ ਲੋਕ ਫੁੱਲ ਖਰੀਦਣ ਸਮੇਂ ਉਨ੍ਹਾਂ ਨੂੰ ਪੁੱਛਦੇ ਹਨ ਕਿ ਫੁੱਲ ਉਹ ਮਹਿੰਗਾ ਕਿਉਂ ਵੇਚ ਰਹੇ ਹਨ

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਤਿਉਹਾਰਾਂ ਦੇ ਦਿਨਾਂ ਕੋਲ ਅਕਸਰ ਫੁੱਲਾਂ ਦੀ ਕੀਮਤ ਵਧ ਜਾਂਦੀ ਹੈ। ਦੁਕਾਨਦਾਰਾਂ ਦਾ ਕਹਿਣਾ ਸੀ, ਕਿ 30 ਤੋਂ 50 ਰੁਪਏ ਕਿੱਲੋ ਵਿਕਣ ਵਾਲੇ 100 ਤੋਂ 150 ਰੁਪਏ ਕਿਲੋ ਵਿਕ ਰਹੇ ਹਨ। ਜਿੱਥੇ ਉਨ੍ਹਾਂ ਦਾ ਵਪਾਰ ਦੇ ਵਿਚਾਲੇ ਜ਼ਿਆਦਾ ਮੰਦੀ ਵੇਖਣ ਨੂੰ ਮਿਲਦੀ ਹੈ।

ਉੱਥੇ ਹੀ ਤਿਉਹਾਰ ਦਿਨਾਂ 'ਚ ਫੁੱਲ ਦੀ ਕੀਮਤ ਤੇਜ਼ ਹੋਣ ਕਰਕੇ ਲੋਕ ਫੁੱਲ ਖਰੀਦਣ ਸਮੇਂ ਉਨ੍ਹਾਂ ਨੂੰ ਪੁੱਛਦੇ ਹਨ ਕਿ ਫੁੱਲ ਉਹ ਮਹਿੰਗਾ ਕਿਉਂ ਵੇਚ ਰਹੇ ਹਨ ,ਜਦਕਿ ਉਹ ਫੁੱਲ ਪਿੱਛੋਂ ਹੀ ਮਹਿੰਗਾ ਆ ਰਿਹਾ ਹੁੰਦਾ ਹੈ ।ਹੋਰ ਕੀ ਕੁਝ ਕਹਿਣਾ ਦੁਕਾਨਦਾਰਾਂ ਦਾ ,ਫੁੱਲ ਵੇਚਣ ਵਾਲੇ ਵਪਾਰੀਆਂ ਦਾ ਜਾਣੋ ਇਨ੍ਹਾਂ ਦਾ ਵੀ ਦਰਦ।

Published by:Amelia Punjabi
First published:

Tags: Ludhiana, Punjab, Rose