Home /ludhiana /

ਲੁਧਿਆਣਾ 'ਚ ਛਾਇਆ ਚੋਰਾਂ ਦਾ ਆਤੰਕ, ਸੁੱਤਾ ਘੂਕ ਪਿਆ ਪ੍ਰਸਾਸ਼ਨ !

ਲੁਧਿਆਣਾ 'ਚ ਛਾਇਆ ਚੋਰਾਂ ਦਾ ਆਤੰਕ, ਸੁੱਤਾ ਘੂਕ ਪਿਆ ਪ੍ਰਸਾਸ਼ਨ !

X
ਇਸ

ਇਸ ਘਟਨਾਂ ਤੋਂ ਬਾਅਦ ਵਾਰਡ ਦੇ ਕੋਂਸਲਰ ਨੇ ਕਾਨੂੰਨ ਵਿਵਸਥਾ ਨੂੰ ਦੇਖ ਕੇ ਭੜਾਸ ਕੱਢਦੇ ਕਿਹਾ ਕਿ ਵਾਰ-ਵਾਰ ਸ਼ਿਕਾਇਤ ਦੇ ਵਾਬਜੂਦ ਵੀ ਪੁਲਿਸ ਧਿਆਨ ਨਹੀਂ ਦੇ ਰਹੀ।

ਇਸ ਘਟਨਾਂ ਤੋਂ ਬਾਅਦ ਵਾਰਡ ਦੇ ਕੋਂਸਲਰ ਨੇ ਕਾਨੂੰਨ ਵਿਵਸਥਾ ਨੂੰ ਦੇਖ ਕੇ ਭੜਾਸ ਕੱਢਦੇ ਕਿਹਾ ਕਿ ਵਾਰ-ਵਾਰ ਸ਼ਿਕਾਇਤ ਦੇ ਵਾਬਜੂਦ ਵੀ ਪੁਲਿਸ ਧਿਆਨ ਨਹੀਂ ਦੇ ਰਹੀ।

 • Local18
 • Last Updated :
 • Share this:

  ਰੋਹਿਤ

  ਲੁਧਿਆਣਾ : ਵਿੱਚ ਚੋਰਾਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੁੰਦੇ ਨਜਰ ਆ ਰਹੇ ਹਨ। ਚੋਰ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਦੇ ਰਹੇ ਅੰਜਾਮ। ਦਰਅਸਲ ਹੁਣ ਲੁਧਿਆਣਾ ਦੇ ਵਾਰਡ ਨੰਬਰ 65 ਵਿੱਚ ਐਕਟਿਵਾ ਚੋਰੀ ਹੋਈ ਹੈ।

  ਇਸ ਚੋਰੀ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਆਈਆਂ ਹਨ। ਇਸ ਘਟਨਾਂ ਤੋਂ ਬਾਅਦ ਵਾਰਡ ਦੇ ਕੋਂਸਲਰ ਨੇ ਕਾਨੂੰਨ ਵਿਵਸਥਾ ਨੂੰ ਦੇਖ ਕੇ ਭੜਾਸ ਕੱਢਦੇ ਕਿਹਾ ਕਿ ਵਾਰ-ਵਾਰ ਸ਼ਿਕਾਇਤ ਦੇ ਵਾਬਜੂਦ ਵੀ ਪੁਲਿਸ ਧਿਆਨ ਨਹੀਂ ਦੇ ਰਹੀ।

  First published:

  Tags: Bike news, Chor, Ludhiana news