Home /ludhiana /

CM ਮਾਨ ਵੱਲੋਂ ਮੁਹੱਲਾ ਕਲੀਨਿਕ ਵਿੱਚ BP ਚੈੱਕ ਕਰਵਾਉਣ 'ਤੇ ਵੀਡੀਓ ਹੋਈ VIRAL!

CM ਮਾਨ ਵੱਲੋਂ ਮੁਹੱਲਾ ਕਲੀਨਿਕ ਵਿੱਚ BP ਚੈੱਕ ਕਰਵਾਉਣ 'ਤੇ ਵੀਡੀਓ ਹੋਈ VIRAL!

ਇਹ

ਇਹ ਵਾਰਤਾਲਾਪ ਦੇਖਣ ਵਾਲੀ ਸੀ। ਕਿਉਂਕਿ ਜਦੋਂ ਹੀ ਭਗਵੰਤ ਮਾਨ ਆਪਣਾ ਬੀ ਪੀ ਚੈੱਕ ਕਰਵਾਉਂਦੇ ਹਨ ਤ

ਇਹ ਵਾਰਤਾਲਾਪ ਦੇਖਣ ਵਾਲੀ ਸੀ। ਕਿਉਂਕਿ ਜਦੋਂ ਹੀ ਭਗਵੰਤ ਮਾਨ ਆਪਣਾ ਬੀ ਪੀ ਚੈੱਕ ਕਰਵਾਉਂਦੇ ਹਨ ਤਾਂ ਡਾਕਟਰ ਵੱਲੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਬੀਪੀ ਪਰਫੈਕਟ ਹੈ। ਉਸ ਤੋ ਬਾਅਦ ਭਗਵੰਤ ਮਾਨ ਹੱਸ ਕੇ ਡਾਕਟਰ ਨੂੰ ਕੀ ਜਵਾਬ ਦਿੰਦੇ ਹਨ,ਵੇਖੋ ਇਹ ਵੀਡੀਓ। ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਨੇ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਲੁਧਿਆਣਾ ਦੇ ਚਾਂਦ ਸਿਨਮਾ ਵਿਖੇ ਸਥਾਪਿਤ ਮੁਹੱਲਾ ਕਲੀਨਿਕ ਦੇ ਉਦਘਾਟਨ ਤੋਂ ਕੀਤੀ। ਜਿੱਥੇ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਮੁਹੱਲਾ ਕਲੀਨਿਕ ਦਾ ਜਾਇਜ਼ਾ ਲਿਆ ਉੱਥੇ ਹੀ ਮੁਹੱਲਾ ਕਲੀਨਿਕ ਦੇ ਵਿਚਾਲੇ ਬੀਪੀ ਵਾਲੀ ਮਸ਼ੀਨ ਦੇ ਰਾਹੀਂ ਆਪਣਾ ਬੀਪੀ ਵੀ ਚੈੱਕ ਕਰਵਾਇਆ।

    ਇਸ ਪ੍ਰਕਿਰਿਆ ਦੇ ਦੌਰਾਨ ਉਨ੍ਹਾਂ ਨੇ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਇਹ ਵਾਰਤਾਲਾਪ ਦੇਖਣ ਵਾਲੀ ਸੀ। ਕਿਉਂਕਿ ਜਦੋਂ ਹੀ ਭਗਵੰਤ ਮਾਨ ਆਪਣਾ ਬੀ ਪੀ ਚੈੱਕ ਕਰਵਾਉਂਦੇ ਹਨ ਤਾਂ ਡਾਕਟਰ ਵੱਲੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਬੀਪੀ ਪਰਫੈਕਟ ਹੈ। ਉਸ ਤੋ ਬਾਅਦ ਭਗਵੰਤ ਮਾਨ ਹੱਸ ਕੇ ਡਾਕਟਰ ਨੂੰ ਕੀ ਜਵਾਬ ਦਿੰਦੇ ਹਨ,ਵੇਖੋ ਇਹ ਵੀਡੀਓ। ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।
    Published by:rupinderkaursab
    First published:

    Tags: Bhagwant Mann, Ludhiana, Punjab, Viral

    ਅਗਲੀ ਖਬਰ