Home /ludhiana /

Ludhiana `ਚ DC ਦਫ਼ਤਰ ਵਿਖੇ ਸ਼ਹੀਦਾਂ ਦੀ ਕੁਰਬਾਨੀ ਨੂੰ ਕੀਤਾ ਗਿਆ ਯਾਦ

Ludhiana `ਚ DC ਦਫ਼ਤਰ ਵਿਖੇ ਸ਼ਹੀਦਾਂ ਦੀ ਕੁਰਬਾਨੀ ਨੂੰ ਕੀਤਾ ਗਿਆ ਯਾਦ

X
ਇਹ

ਇਹ ਆਜ਼ਾਦੀ ਕਿਸੇ 1 ਜਾਂ  100  ਵੀਰਾਂ ਦੀ ਕੁਰਬਾਨੀ ਦਾ ਨਹੀਂ ਬਲਕਿ ਹਜ਼ਾਰਾਂ ਸ਼ਹੀਦਾਂ ਦੀ ਕੁਰਬਾ

ਅੱਜ ਆਪਣੇ ਦੇਸ਼ ਵਿੱਚ ਜਿੱਥੇ ਹਰ ਭਾਰਤੀ ਨੂੰ ਮਾਣ ਮਹਿਸੂਸ ਹੁੰਦਾ ਹੈ ,ਜਿੱਥੇ ਉਹ ਆਪਣੇ ਮਨ ਦਾ ਕੋਈ ਵੀ ਕੰਮ ਕਰ ਸਕਦਾ ਹੈ ,ਜਿੱਥੇ ਅੱਜ ਉਸ ਨੂੰ ਸਭ ਕੁਝ ਕਰਨ ਦੀ ਆਜ਼ਾਦੀ ਹੈ, ਪਰ ਇਹ ਆਜ਼ਾਦੀ ਸ਼ਾਇਦ ਨਾ ਹੁੰਦੀ ਜੇਕਰ ਆਜ਼ਾਦੀ ਦੇ ਘੁਲਾਟੀਏ ਅਤੇ ਦੇਸ਼ ਪ੍ਰੇਮੀ ਸਾਡੇ ਲਈ ਕੁਰਬਾਨੀਆਂ ਦਿੰਦੇ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ,

ਲੁਧਿਆਣਾ: ਉਹ ਦੇਸ਼ ਲੁਪਤ ਹੋ ਜਾਂਦੇ ਹਨ ਜੋ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੇ ਹਨ। ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਕਿ ਕਾਫ਼ੀ ਵਰ੍ਹੇ ਪਹਿਲਾਂ ਗੁਲਾਮ ਸੀ। ਲੇਕਿਨ ਸ਼ਹੀਦਾਂ ਦੇ ਬਲੀਦਾਨ ਦੇ ਤਹਿਤ ਅੱਜ ਭਾਰਤ ਦੇਸ਼ ਆਜ਼ਾਦ ਹੈ। ਇਹ ਆਜ਼ਾਦੀ ਕਿਸੇ 1 ਜਾਂ 100 ਵੀਰਾਂ ਦੀ ਕੁਰਬਾਨੀ ਦਾ ਨਹੀਂ ਬਲਕਿ ਹਜ਼ਾਰਾਂ ਸ਼ਹੀਦਾਂ ਦੀ ਕੁਰਬਾਨੀ ਦਾ ਨਤੀਜਾ ਹੈ।

ਅੱਜ ਆਪਣੇ ਦੇਸ਼ ਵਿੱਚ ਜਿੱਥੇ ਹਰ ਭਾਰਤੀ ਨੂੰ ਮਾਣ ਮਹਿਸੂਸ ਹੁੰਦਾ ਹੈ, ਜਿੱਥੇ ਉਹ ਆਪਣੇ ਮਨ ਦਾ ਕੋਈ ਵੀ ਕੰਮ ਕਰ ਸਕਦਾ ਹੈ ,ਜਿੱਥੇ ਅੱਜ ਉਸ ਨੂੰ ਸਭ ਕੁਝ ਕਰਨ ਦੀ ਆਜ਼ਾਦੀ ਹੈ, ਪਰ ਇਹ ਆਜ਼ਾਦੀ ਸ਼ਾਇਦ ਨਾ ਹੁੰਦੀ ਜੇਕਰ ਆਜ਼ਾਦੀ ਦੇ ਘੁਲਾਟੀਏ ਅਤੇ ਦੇਸ਼ ਪ੍ਰੇਮੀ ਸਾਡੇ ਲਈ ਕੁਰਬਾਨੀਆਂ ਦਿੰਦੇ।

Published by:Amelia Punjabi
First published:

Tags: Ludhiana, Martyr, Martyrdom, Punjab