ਸ਼ਿਵਮ ਮਹਾਜਨ
ਲੁਧਿਆਣਾ: ਪੈਟਰੋਲ ਦੀ ਕੀਮਤਾਂ ਵਿੱਚ ਬੀਤੇ ਇੱਕ ਹਫ਼ਤੇ ਤੋਂ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਕਿ ਬੀਤੇ ਸਮੇਂ ਦੌਰਾਨ ਪੈਟਰੋਲ ਦੀ ਕੀਮਤ ਇੱਕ 110₹ ਦੇ ਕੋਲ ਪਹੁੰਚ ਗਈ ਸੀ ਅਤੇ ਚੋਣਾਂ ਦੇ ਨੇੜੇ ਆ ਕੇ ਇਹ ਕੀਮਤ ਘਟ ਕੇ 96.54₹ ਰਹਿ ਗਈ ਸੀ ਉਥੇ ਹੀ ਹੁਣ ਪੈਟਰੋਲ ਦੀ ਕੀਮਤ ਇੱਕ ਵਾਰ ਫੇਰ ਤੋਂ 100₹ ਦੇ ਕੋਲ ਪਹੁੰਚ ਚੁੱਕੀ ਹੈ।
ਪੈਟਰੋਲ ਦੀ ਵਧਦੀ ਕੀਮਤ ਦਾ ਅਸਰ ਆਮ ਜਨਤਾ ਅਤੇ ਹਰ ਵਰਗ ਤੇ ਪੈਣਾ ਸ਼ੁਰੂ ਹੋ ਚੁੱਕਾ ਹੈ।ਜਿੱਥੇ ਹਰ ਘਰ ਪੈਟਰੋਲ ਦੀ ਕੀਮਤ ਨਾਲ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਰੋਜ਼ਾਨਾ ਜ਼ਿੰਦਗੀ ਵਿੱਚ ਪੈਟਰੋਲ ਦੀ ਅਹਿਮੀਅਤ ਕਾਫੀ ਜ਼ਿਆਦਾ ਹੈ। ਇਸ ਵੀਡੀਓ ਵਿੱਚ ਜਾਣੋਂ ਲੁਧਿਆਣਾ ਵਾਸੀਆਂ ਦਾ ਪੈਟਰੋਲ ਦੀ ਵਧਦੀ ਕੀਮਤ ਨੂੰ ਲੈ ਕੇ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diesel Price Today, Petrol and diesel, Petrol Price Today, Petrol Price Today In Punjab