Home /ludhiana /

ਕੀ ਕਹਿਣਾ ਹੈ Ludhiana ਵਾਸੀਆਂ ਦਾ Budget 2022 ਬਾਰੇ, ਦੇਖੋ NEWS18 ਦੀ ਖ਼ਾਸ Report

ਕੀ ਕਹਿਣਾ ਹੈ Ludhiana ਵਾਸੀਆਂ ਦਾ Budget 2022 ਬਾਰੇ, ਦੇਖੋ NEWS18 ਦੀ ਖ਼ਾਸ Report

ਮੋਬਾਇਲ

ਮੋਬਾਇਲ ,ਅਸੈਸਰੀ, ਘਰੇਲੂ ਬਿਜਲੀ ਦੀਆਂ ਮਸ਼ੀਨਾਂ, ਚਮੜਾ ,ਜੁੱਤੀ ,ਕੱਪੜੇ ਸਸਤੇ ਹੋ ਗਏ ਹਨ । ਸਿੱ

ਮੋਬਾਇਲ ,ਅਸੈਸਰੀ, ਘਰੇਲੂ ਬਿਜਲੀ ਦੀਆਂ ਮਸ਼ੀਨਾਂ, ਚਮੜਾ ,ਜੁੱਤੀ ,ਕੱਪੜੇ ਸਸਤੇ ਹੋ ਗਏ ਹਨ । ਸਿੱਖਿਆ ਵਿੱਚ ਵਾਧੇ ਦੇ ਲਈ 12  ਟੀਵੀ  ਚੈਨਲ ਨੂੰ ਵਧਾ ਕੇ 200 ਕਰ ਦਿੱਤਾ ਗਿਆ। ਟਰੇਨਾਂ ਵਿਚ ਵੀ ਇਜ਼ਾਫ਼ਾ ਕੀਤਾ ਗਿਆ ਹੈ। ਤਿੰਨ ਸਾਲ ਦੇ ਅੰਦਰ 400 ਵੰਦੇ ਭਾਰਤ ਟਰੇਨਾਂ ਚਲਾਈਆਂ ਜਾਣਗੀਆਂ। ਈ ਪਾਸਪੋਰਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਜੋ ਕਿ ?

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਲੁਧਿਆਣਾ: ਅੱਜ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਦਨ ਵਿੱਚ ਬਜਟ ਪੇਸ਼ ਕੀਤਾ ਗਿਆ ਹੈ।ਜਿੱਥੇ ਕਿ ਇਸ ਬਜਟ ਦੇ ਵਿਚ ਮੁੱਖ ਰੂਪ ਵਿੱਚ ਯਾਤਰਾ ,ਸਿੱਖਿਆ ,ਸਿਹਤ ਅਤੇ ਖੇਤੀ ਉੱਤੇ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਉੱਥੇ ਹੀ ਦੂਸਰੇ ਪਾਸੇ ਹਵਾਈ ਸਫ਼ਰ ਮਹਿੰਗਾ ਹੋ ਗਿਆ ਹੈ। ਮੋਬਾਇਲ ,ਅਸੈਸਰੀ, ਘਰੇਲੂ ਬਿਜਲੀ ਦੀਆਂ ਮਸ਼ੀਨਾਂ, ਚਮੜਾ ,ਜੁੱਤੀ ,ਕੱਪੜੇ ਸਸਤੇ ਹੋ ਗਏ ਹਨ।

  ਸਿੱਖਿਆ ਵਿੱਚ ਵਾਧੇ ਦੇ ਲਈ 12 ਟੀਵੀ ਚੈਨਲ ਨੂੰ ਵਧਾ ਕੇ 200 ਕਰ ਦਿੱਤਾ ਗਿਆ। ਟਰੇਨਾਂ ਵਿਚ ਵੀ ਇਜ਼ਾਫ਼ਾ ਕੀਤਾ ਗਿਆ ਹੈ। ਤਿੰਨ ਸਾਲ ਦੇ ਅੰਦਰ 400 ਵੰਦੇ ਭਾਰਤ ਟਰੇਨਾਂ ਚਲਾਈਆਂ ਜਾਣਗੀਆਂ। ਈ ਪਾਸਪੋਰਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਜੋ ਕਿ ਚਿੱਪ ਵਾਲੇ ਪਾਸਪੋਰਟ ਦੇ ਰੂਪ ਚ ਹੋਵੇਗੀ। ਇੰਟਰਨੈੱਟ ਦੀ 5 ਜੀ ਸਪੀਡ ਨਾਲ ਹਰ ਖੇਤਰ ਦਾ ਵਿਕਾਸ ਹੋਵੇਗਾ

  Published by:Amelia Punjabi
  First published:

  Tags: Budget, Ludhiana, Nirmala Sitharaman, Punjab, Union-budget-2022