Home /ludhiana /

ਲੁਧਿਆਣਾ ਦੇ ਚਾਂਦ ਸਿਨਮਾ ਦੇ ਮੁਹੱਲਾ ਕਲੀਨਿਕ ਦਾ ਹੋਇਆ ਉਦਘਾਟਨ

ਲੁਧਿਆਣਾ ਦੇ ਚਾਂਦ ਸਿਨਮਾ ਦੇ ਮੁਹੱਲਾ ਕਲੀਨਿਕ ਦਾ ਹੋਇਆ ਉਦਘਾਟਨ

 15

 15 ਅਗਸਤ ਦੇ ਮੌਕੇ 'ਤੇ ਪੰਜਾਬ ਮੁੱਖਮੰਤਰੀ ਭਗਵੰਤ ਮਾਨ ਲੁਧਿਆਣਾ ਪਹੁੰਚੇl ਲੁਧਿਆਣਾ ਦੇ ਵਿਚਾਲੇ

 15 ਅਗਸਤ ਦੇ ਮੌਕੇ 'ਤੇ ਪੰਜਾਬ ਮੁੱਖਮੰਤਰੀ ਭਗਵੰਤ ਮਾਨ ਲੁਧਿਆਣਾ ਪਹੁੰਚੇl ਲੁਧਿਆਣਾ ਦੇ ਵਿਚਾਲੇ ਚਾਂਦ ਸਿਨਮਾ ਦੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਅਤੇ ਪੰਜਾਬ ਸੂਬੇ ਨੂੰ 75 ਮੁਹੱਲਾ ਕਲੀਨਿਕ ਉਨ੍ਹਾਂ ਦੀ ਸੇਵਾ ਲਈ ਸਮਰਪਿਤ ਕੀਤੇ।

  • Share this:
    ਸ਼ਿਵਮ ਮਹਾਜਨ,

    ਲੁਧਿਆਣਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਰਕਾਰ ਬਣਦਿਆਂ ਹੀ ਪੰਜਾਬ ਨੂੰ ਮੁਹੱਲਾ ਕਲੀਨਿਕ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਵਾਅਦੇ ਨੂੰ ਨਿਭਾਉਂਦੇ ਹੋਏ 15 ਅਗਸਤ ਦੇ ਮੌਕੇ 'ਤੇ ਪੰਜਾਬ ਮੁੱਖਮੰਤਰੀ ਭਗਵੰਤ ਮਾਨ ਲੁਧਿਆਣਾ ਪਹੁੰਚੇl ਲੁਧਿਆਣਾ ਦੇ ਵਿਚਾਲੇ ਚਾਂਦ ਸਿਨਮਾ ਦੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਅਤੇ ਪੰਜਾਬ ਸੂਬੇ ਨੂੰ 75 ਮੁਹੱਲਾ ਕਲੀਨਿਕ ਉਨ੍ਹਾਂ ਦੀ ਸੇਵਾ ਲਈ ਸਮਰਪਿਤ ਕੀਤੇ। ਜਿੱਥੇ ਇਨ੍ਹਾਂ ਮੁਹੱਲਾ ਕਲੀਨਿਕ ਦਾ ਫ਼ਾਇਦਾ ਹਰ ਤਬਕੇ ਹਰ ਇਨਸਾਨ ਨੂੰ ਹੋਵੇਗਾ। ਉਥੇ ਹੀ ਹੁਣ ਇਨ੍ਹਾਂ ਦੇ ਅੰਦਰ ਇਲਾਜ ਅਤੇ ਦਵਾਈਆਂ ਅਤੇ ਟੈਸਟ ਮੁਫ਼ਤ ਹੋਣਗੇ।
    First published:

    Tags: AAP, Ludhiana, Punjab

    ਅਗਲੀ ਖਬਰ