ਬਲਦੇਵ ਸ਼ਰਮਾ
ਮਾਨਸਾ : ਮੂਸੇਵਾਲੇ ਦੇ ਗੀਤ ਟਿੱਬਿਆ ਦੇ ਪੁੱਤ ਦੀ ਵੀਡੀਓ 'ਚ ਦਿਖਾਈ ਦਿੰਦੀ ਇਹ ਛੋਟੀ ਬੱਚੀ ਅਰਸ਼ ਸ਼ੇਰਗਿੱਲ ਨੇ ਕਿਹਾ ਕਿ ਜਦੋਂ ਉਸਨੇ ਸਿੱਧੂ ਨੂੰ ਆਪਣੇ ਪਾਪਾ ਦਾ ਲਿਖਿਆ ਇੱਕ ਗੀਤ ਗਾ ਕੇ ਸੁਣਾਇਆ ਤਾਂ ਉਸਨੇ ਖੁਸ਼ ਹੋਕੇ ਉਸਨੂੰ ਆਪਣੇ ਗੀਤ ਦੀ ਵੀਡਿਉ 'ਚ ਰੋਲ ਦਿੱਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Girl, Mansa news, Sidhu moose