Home /moga /

ਮੋਗਾ ਫ਼ਾਇਰ ਸਟੇਸ਼ਨ ਗੱਡੀਆਂ ਮੌਜੂਦ,ਪਰ ਨਹੀਂ ਹਨ ਡਰਾਈਵਰ ਅਤੇ ਫ਼ਾਇਰਮੈਨ !

ਮੋਗਾ ਫ਼ਾਇਰ ਸਟੇਸ਼ਨ ਗੱਡੀਆਂ ਮੌਜੂਦ,ਪਰ ਨਹੀਂ ਹਨ ਡਰਾਈਵਰ ਅਤੇ ਫ਼ਾਇਰਮੈਨ !

Fire brigade ਦਫਤਰ ਵਿੱਚ ਹੈ ਸਟਾਫ ਦੀ ਕਮੀ

Fire brigade ਦਫਤਰ ਵਿੱਚ ਹੈ ਸਟਾਫ ਦੀ ਕਮੀ

ਸੂਬਾ ਸਰਕਾਰ ਵੱਲੋਂ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ। ਮੋਗਾ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁਲ੍ਹਦੀ ਦਿਖਾਈ ਦੇ ਰਹੀ ਹੈ ਮੋਗਾ ਦੇ ਫ਼ਾਇਰ ਸਟੇਸ਼ਨ 'ਚ ਗੱਡੀਆਂ ਮੌਜੂਦ ਨੇ ਪਰ ਡਰਾਈਵਰ ਤੇ ਫ਼ਾਇਰਮੈਨ ਪੂਰੇ ਨਹੀਂ।

  • Share this:

    ਦੱਸ ਦੇਈਏ ਕਿ ਫ਼ਾਇਰ ਸਟੇਸ਼ਨ 'ਚ ਮੁਲਾਜ਼ਮਾਂ ਦੀ ਕਾਫੀ ਘਾਟ ਹੈ ਇਸ ਦਾ ਖ਼ੁਲਾਸਾ ਖੁਦ ਫ਼ਾਇਰ ਸਟੇਸ਼ਨ ਦੇ ਫ਼ਾਇਰ ਅਫ਼ਸਰ ਨੇ ਕੀਤਾ ਹੈ । ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਡਰਾਈਵਰ ਤੇ ਫ਼ਾਇਰਮੈਨ ਘਾਟ ਚੱਲ ਰਹੀ ਹੈ ਅਤੇ ਮੌਜੂਦਾ ਡਰਾਈਵਰਾਂ ਤੇ ਫ਼ਾਇਰਮੈਨਾਂ ਵਿੱਚੋਂ ਜ਼ਿਆਦਾਤਰ ਠੇਕੇ ਅਧਾਰਿਤ ਮੁਲਾਜ਼ਮ ਹੀ ਕੰਮ ਕਰ ਰਹੇ ਹਨ।

    Published by:Shiv Kumar
    First published:

    Tags: AAP Punjab, Employees, Fire